Wondrous Lord, Guru, Word, Holy congregation
ਵਾਹਿਗੁਰੂ, ਗੁਰੂ, ਸ਼ਬਦ, ਸਤਿਸੰਗ

Bhai Gurdas Vaaran

Displaying Vaar 9, Pauri 1 of 22

ਗੁਰ ਮੂਰਤਿ ਪੂਰਨ ਬ੍ਰਹਮੁ ਅਬਿਗਤਿ ਅਬਿਨਾਸੀ।

Gur Moorati Pooran Brahamu Abigatu Abinaasee |

Guru is replica of the perfect Braham who is unmanifest and indestructible.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧ ਪੰ. ੧


ਪਾਰਬ੍ਰਹਮੁ ਗੁਰ ਸਬਦੁ ਹੈ ਸਤਸੰਗਿ ਨਿਵਾਸੀ।

Paarabrahamu Gur Sabadu Hai Satasangi Nivaasee |

Word of Guru (and not his body) s transcendent Brahm who resides in the holy congregation.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧ ਪੰ. ੨


ਸਾਧਸੰਗਤਿ ਸਚੁ ਖੰਡੁ ਹੈ ਭਾਉ ਭਗਤਿ ਅਭਿਆਸੀ।

Saadhsangati Sachu Khandu Hai Bhaau Bhagati Abhiaasee |

The company of the sadhus is the abode of truth where opportunity for loving devotion is created.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧ ਪੰ. ੩


ਚਹੁ ਵਰਨਾ ਉਪਦੇਸ ਕਰਿ ਗੁਰਮਤਿ ਪਰਗਾਸੀ।

Chahu Varana Upadaysu Kari Guramati Pragaasee |

Here all the four varnas are preached to and the wisdom of the Guru (Gurmat) brought before the people.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧ ਪੰ. ੪


ਪੈਰੀ ਪੈ ਪਾਖਾਕ ਹੋਇ ਗੁਰਮੁਖਿ ਰਹਿਰਾਸੀ।

Pairee Pai Paa Khaak Hoi Guramukhi Rahiraasee |

Only here touching the feet and by becoming dust of the feet, gurmukhs become followers of the way of discipline.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧ ਪੰ. ੫


ਮਾਇਆ ਵਿਚਿ ਉਦਾਸੁ ਗਤਿ ਹੋਇ ਆਸ ਨਿਰਾਸੀ ॥੯॥

Maaiaa Vichi Udaasu Gati Hoi Aas Niraasee ||1 ||

Becoming neutral amidst hopes, the individuals through the holy congregation go beyond maya.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧ ਪੰ. ੬