Holy congregation, abode the truth
ਸਾਧ ਸੰਗਤਿ-ਸਚਖੰਡ

Bhai Gurdas Vaaran

Displaying Vaar 9, Pauri 10 of 22

ਸਤਿਗੁਰੂ ਦਰਸਨੁ ਦੇਖਦੋ ਪਰਮਾਤਮੁ ਦੇਖੈ।

Satiguru Darasanu Daykhado Pramaatmu Daykhai |

He who beholds the true Guru has beholden the Lord.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੦ ਪੰ. ੧


ਸਬਦ ਸੁਰਤਿ ਲਿਵਲੀਣ ਹੋਇ ਅੰਤਰਿ ਗਤਿ ਲੇਖੈ।

Sabad Suratiliv |een Hoi Antarigati Laykhai |

Putting his consciousness into the Word he concentrates upon his self.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੦ ਪੰ. ੨


ਚਰਨ ਕਵਲ ਦੀ ਵਾਸਨਾ ਹੋਇ ਚੰਦਨ ਭੇਖੈ।

Charan Kaval Dee Vaasanaa Hoi Chandan Bhaykhai |

Enjoying the fragrance of the lotus feet of the Guru he transforms himself into sandal.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੦ ਪੰ. ੩


ਚਰਣੋਦਕ ਮਕਰੰਦ ਰਸ ਵਿਸਮਾਦੁ ਵਿਸੇਖੈ।

Charanodak Makarand Ras Visamaadu Visaykhai |

Tasting the nectar of the lotus feet he goes into a special wondrous state (of super consciousness).

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੦ ਪੰ. ੪


ਗੁਰਮਤਿ ਨਿਹਚਲ ਚਿਤੁ ਕਰਿ ਵਿਚਿ ਰੂਪ ਰੇਖੈ।

Guramati Nihachalu Chitu Kari Vichi Roop N Raykhai |

Now in consonance with the Gurmat, the wisdom of the Guru, he stabilizing the mind goes beyond the boundaries of forms and figures.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੦ ਪੰ. ੫


ਸਾਧਸੰਗਤਿ ਸਚਖੰਡਿ ਜਾਇ ਹੋਇ ਅਲਖ ਅਲੇਖੈ ॥੧੦॥

Saadhsangati Sach Khandi Jaai Hoi Alakh Alaykhai ||10 ||

Reaching the holy congregation, the abode of truth, he himself becomes like that imperceptible and ineffable Lord

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੦ ਪੰ. ੬