Guru disciple, disciple Guru
ਗੁਰ ਚੇਲਾ, ਚੇਲਾ ਗੁਰੂ

Bhai Gurdas Vaaran

Displaying Vaar 9, Pauri 16 of 22

ਦੁਇ ਦੁਇ ਅਖੀ ਆਖੀਅਨਿ ਇਕ ਦਰਸਨੁ ਦਿਸੈ।

Dui Dui Akhee Aakheeani Iku Darasanu Disai |

The eyes are two but they behold the one (Lord).

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੬ ਪੰ. ੧


ਦੁਇ ਦੁਇ ਕੰਨ ਵਖਾਣੀਅਨਿ ਇਕ ਸੁਰਤਿ ਸਲਿਸੈ।

Dui Dui Kanni Vakhaaneeani Ik Surati Salisai |

The ears are two but they bring out the one consciousness.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੬ ਪੰ. ੨


ਦੁਇ ਦੁਇ ਨਦੀ ਕਿਨਾਰਿਆਂ ਪਾਰਾਵਾਰੁ ਤਿਸੈ।

Dui Dui Nadee Kinaariaan Paaraavaaru N Tisai |

The river has two banks but they are one through the connection of water and are not separate.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੬ ਪੰ. ੩


ਇਕ ਜੋਤਿ ਦੁਇ ਮੂਰਤੀ ਇਕ ਸਬਦ ਸਰਿਸੈ।

Ik Joti Dui Mooratee Ik Sabadu Sarisai |

The Guru and the disciple are two identities but one shabad, Word permeates through both of them.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੬ ਪੰ. ੪


ਗੁਰ ਚੇਲਾ ਚੇਲਾ ਗੁਰੂ ਸਮਝਾਏ ਕਿਸੈ ॥੧੬॥

Gur Chaylaa Chaylaa Guroo Samajhaaay Kisai ||16 ||

When the Guru is disciple and the disciple Guru, who can make the other understand.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੬ ਪੰ. ੫