Conduct of a Sikh
ਸਿੱਖ ਦੀ ਕਰਨੀ

Bhai Gurdas Vaaran

Displaying Vaar 9, Pauri 4 of 22

ਭਾਇ ਭਗਤਿ ਭੈ ਚਲਣਾ ਹੋਇ ਪਾਹੁਣਿਚਾਰੀ।

Bhaai Bhagati Bhai Chalanaa Hoi Paahunichaaree |

Considering himself a guest, the sikh spends his life in loving devotion.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੪ ਪੰ. ੧


ਚਲਣੁ ਜਾਣਿ ਅਜਾਣ ਹੋਇ ਗਹੁ ਗਰਬੁ ਨਿਵਾਰੀ।

Chalanu Jaani Ajaanu Hoi Gahu Garabu Nivaaree |

They (Sikhs) remain unknown to deceit and pull out ego from their minds.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੪ ਪੰ. ੨


ਗੁਰ ਸਿਖ ਨਿਤ ਪਰਾਹੁਣੇ ਇਹ ਕਰਣੀ ਸਾਰੀ।

Gurasikh Nit Praahunay Ayhu Karanee Saaree |

Their true conduct is to treat themselves as guests in this world.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੪ ਪੰ. ੩


ਗੁਰਮੁਖਿ ਸੇਵ ਕਮਾਵਣੀ ਸਤਿਗੁਰੂ ਪਿਆਰੀ।

Guramukhi Sayv Kamaavanee Satiguroo Piaaree |

The object of the Gurmukh is service and only such action is loved by the Lord.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੪ ਪੰ. ੪


ਸਬਦਿ ਸੁਰਤਿ ਲਿਵਲੀਣ ਹੋਇ ਪਰਵਾਰ ਸੁਧਾਰੀ।

Sabadi Suratiliv |een Hoi Pravaar Sudhaaree |

Merging consciousness in the Word they reform the whole family (in the form of world).

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੪ ਪੰ. ੫


ਸਾਧਸੰਗਤਿ ਜਾਇ ਸਹਜ ਘਰਿ ਨਿਰਮਲਿ ਨਿਰੰਕਾਰੀ ॥੪॥

Saadhsangati Jaai Sahaj Ghari Niramali Nirankaaree ||4 ||

Through holy congregation they become pure and formless and get established in the final stage of equipoise.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੪ ਪੰ. ੬