. Bhai Nand Lal - tankahnama - SearchGurbani.com
SearchGurbani.com

ਸ਼ ਬਦ ਗਿਆਨ ਬਿਨ ਕਰੇ ਜੋ ਬਾਤ ॥

This shabad is on page 168 of Bhai Nand Lal.

 

ਕਸਿੇ ਥੋੜਾ ਕਸਿੇ ਅਗਲਾ ਸਦਾ ਰਹੇ ਤਸਿ ਸੋਗ ॥ (੯)

Kasē thōṛā kasē aglā sadā rahē tasi sōg ॥ (9)

More to some and scanty to others, he, for ever, remains in affliction.(9)


ਚੌਪਈ

Chaupaī

Chaupayee


ਕੜਾਹ ਪ੍ਰ੍ਰਸਾਦਿ ਕੀ ਬਿੱਧ ਸੁਣ ਲੀਜੈ

Kaṛāh prrasādi kī biddh suṇ lījai

Listen to the procedure of preparing consecrated pudding.


ਤੀਨ ਭਾਂਤ ਕੋ ਸਮਸਰ ਕੀਜੇ ॥ (੧੦)

Tīn bhānt kō samsar kījē ॥ (10)

Take three components in equal quantity.(10)


ਲੇਪ ਣ ਆਗੇ ਬਹੁਕਰ ਦੀਜੈ

Lēp ṇa āgē bahukar dījai

After brooming, mud-plastering the floor,


ਮਾਂਜਣ ਧਰ ਭਾਂਜਣ ਧੋਵੀਜੈ ॥ (੧੧)

Māñjaṇ dhar bhāñjaṇ dhōvījai ॥ (11)

And using the scrubber, wash all the utensils.(11)


ਕਰਿ ਇਸ਼ਨਾਨ ਪਵਿਤ੍ਰ੍ਰ੍ਰ ਹੋਇ ਬਹੇ

Kari isanān pavitrrr hōi bahē

Then take the bath and come forward all clean,


ਵਾਹਿਗੁਰੂ ਬਿਨ ਅਵਰ ਨਾ ਕਹੇ ॥ (੧੨)

Vāhigurū bin avar nā kahē ॥ (12)

And, except Vaheguru, the Almighty, utter nothing else.(12)


ਨਿਰਧਨ ਦੇਖ ਨਾ ਪਾਸ ਬਹਾਵੈ ॥

Nirdhan dēkh nā pās bahāvai ॥

Coming across a poor-man, if he does not entertain him,


ਸੋ ਤਨਖਾਹੀ ਮੂਲ ਕਹਾਵੈ ॥ (੬)

Sō tankhāhī mūl kahāvai ॥ (6)

He obtains the fundamental punishment.(6)


ਸ਼ ਬਦ ਗਿਆਨ ਬਿਨ ਕਰੇ ਜੋ ਬਾਤ ॥

Saa bad giān bin karē jō bāt ॥

One who tattles without the knowledge of the celestial word,


ਤਾ ਕੈ ਕਛੂ ਨਾ ਆਵੈ ਹਾਥ ॥ (੭)

Tā kai kachū nā āvai hāth ॥ (7)

Benefits by nothing at all.(7)


ਸ਼ ਬਦ ਭੋਗ ਨਾ ਨਿਵਾਵੇ ਸੀਸ ॥

Saa bad bhōg nā nivāvē sīs ॥

If he does not pay his obeisance,


ਤਾਂ ਕੋ ਮਿਲੇ ਨਾ ਪਰਮ ਜਗਦੀਸ ॥ (੮)

Tān kō milē nā param jagdīs ॥ (8)

He will attain not access to the Supreme Being.(8)


ਦੋਹਰਾ

Dōharā

Dohira


ਜੋ ਪ੍ਰ੍ਰਸਾਦਿ ਕੋ ਬਾਂਟ ਹੈ ਮਨ ਮੇਂ ਧਾਰੇ ਲੋਭ

Jō prrasādi kō bāṇṭ hai man mēn dhārē lōbh

One who distributes graced-pudding with avarice in his heart.