Sri Dasam Granth Sahib

Displaying Page 107 of 2820

ਸੁ ਮਾਰਿ ਝਾਰਿ ਤੀਰਿਯੰ

Su Maari Jhaari Teeriyaan ॥

The warriors filled with ire and moving forward shoot a volley of arrows.

ਬਚਿਤ੍ਰ ਨਾਟਕ ਅ. ੩ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬਦ ਸੰਖ ਬਜਿਯੰ

Sabada Saankh Bajiyaan ॥

ਬਚਿਤ੍ਰ ਨਾਟਕ ਅ. ੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਬੀਰ ਧੀਰ ਸਜਿਯੰ ॥੧੮॥

Su Beera Dheera Sajiyaan ॥18॥

The conch is blown and in such a terrible time, the warriors get adorned with patience. 18.

ਬਚਿਤ੍ਰ ਨਾਟਕ ਅ. ੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਤੁਰੀ ਸੰਖ ਬਾਜੇ

Turee Saankh Baaje ॥

ਬਚਿਤ੍ਰ ਨਾਟਕ ਅ. ੩ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਬੀਰ ਸਾਜੇ

Mahaabeera Saaje ॥

The trumpet and conch resound and the great warriors look impressive.

ਬਚਿਤ੍ਰ ਨਾਟਕ ਅ. ੩ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਤੁੰਦ ਤਾਜੀ

Nache Tuaanda Taajee ॥

ਬਚਿਤ੍ਰ ਨਾਟਕ ਅ. ੩ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਚੇ ਸੂਰ ਗਾਜੀ ॥੧੯॥

Mache Soora Gaajee ॥19॥

The swift-running horses dance and the brave warriors are excited.19.

ਬਚਿਤ੍ਰ ਨਾਟਕ ਅ. ੩ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਝਿਮੀ ਤੇਜ ਤੇਗੰ

Jhimee Teja Tegaan ॥

ਬਚਿਤ੍ਰ ਨਾਟਕ ਅ. ੩ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਬਿਜ ਬੇਗੰ

Mano Bija Begaan ॥

The glistening sharp swords flash like lightning.

ਬਚਿਤ੍ਰ ਨਾਟਕ ਅ. ੩ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੈ ਨਦ ਨਾਦੰ

Autthai Nada Naadaan ॥

ਬਚਿਤ੍ਰ ਨਾਟਕ ਅ. ੩ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਨ ਨ੍ਰਿਬਿਖਾਦੰ ॥੨੦॥

Dhuna Nribikhaadaan ॥20॥

The sound of drums arises and is heard continuously. 20.

ਬਚਿਤ੍ਰ ਨਾਟਕ ਅ. ੩ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਟੇ ਖਗ ਖੋਲੰ

Tutte Khga Kholaan ॥

ਬਚਿਤ੍ਰ ਨਾਟਕ ਅ. ੩ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮਾਰ ਬੋਲੰ

Mukhaan Maara Bolaan ॥

Somewhere the double-edged swords and helmets lie broken, somewhere the warriors shout “kill, kill”.

ਬਚਿਤ੍ਰ ਨਾਟਕ ਅ. ੩ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਕਾ ਧੀਕ ਧਕੰ

Dhakaa Dheeka Dhakaan ॥

ਬਚਿਤ੍ਰ ਨਾਟਕ ਅ. ੩ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਹਕ ਬਕੰ ॥੨੧॥

Gire Haka Bakaan ॥21॥

Somewhere the warriors are forcefully knocked about and somewhere, being puzzled, they have fallen down. 21.

ਬਚਿਤ੍ਰ ਨਾਟਕ ਅ. ੩ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਲੰ ਦੀਹ ਗਾਹੰ

Dalaan Deeha Gaahaan ॥

ਬਚਿਤ੍ਰ ਨਾਟਕ ਅ. ੩ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧੋ ਅੰਗ ਲਾਹੰ

Adho Aanga Laahaan ॥

The great army is being trampled and limbs are being chopped into halves.

ਬਚਿਤ੍ਰ ਨਾਟਕ ਅ. ੩ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਯੋਘੰ ਪ੍ਰਹਾਰੰ

Paryoghaan Parhaaraan ॥

ਬਚਿਤ੍ਰ ਨਾਟਕ ਅ. ੩ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਕੈ ਮਾਰ ਮਾਰੰ ॥੨੨॥

Bakai Maara Maaraan ॥22॥

The long steel maces are struck and the shouts of “kill, kill” are raised.22.

ਬਚਿਤ੍ਰ ਨਾਟਕ ਅ. ੩ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਦੀ ਰਕਤ ਪੂਰੰ

Nadee Rakata Pooraan ॥

ਬਚਿਤ੍ਰ ਨਾਟਕ ਅ. ੩ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੀ ਗੈਣਿ ਹੂਰੰ

Phiree Gaini Hooraan ॥

The stream of blood is full and the houris walk over the sky.

ਬਚਿਤ੍ਰ ਨਾਟਕ ਅ. ੩ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੇ ਗੈਣਿ ਕਾਲੀ

Gaje Gaini Kaalee ॥

ਬਚਿਤ੍ਰ ਨਾਟਕ ਅ. ੩ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੀ ਖਪਰਾਲੀ ॥੨੩॥

Hasee Khparaalee ॥23॥

The goddess Kali is thundering in the sky and the vamps are laughing.23.

ਬਚਿਤ੍ਰ ਨਾਟਕ ਅ. ੩ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ