Sri Dasam Granth Sahib
Displaying Page 11 of 2820
ਤੇਰਾ ਜੋਰੁ ॥
Teraa Joru ॥
ALL THY MIGHT.
ਚਾਚਰੀ ਛੰਦ ॥
Chaacharee Chhaand ॥
CHACHARI STANZA
ਜਲੇ ਹੈਂ ॥
Jale Hain ॥
Thou art in water.
ਜਾਪੁ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਥਲੇ ਹੈਂ ॥
Thale Hain ॥
Thou art on land.
ਜਾਪੁ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੀਤ ਹੈਂ ॥
Abheet Hain ॥
Thou art Fearless.
ਜਾਪੁ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੇ ਹੈਂ ॥੧॥੬੨॥
Abhe Hain ॥1॥62॥
Thou art Indiscriminate.62.
ਜਾਪੁ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਭੂ ਹੈਂ ॥
Parbhoo Hain ॥
Thou art the Master of all.
ਜਾਪੁ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਜੂ ਹੈਂ ॥
Ajoo Hain ॥
Thou art Unborn.
ਜਾਪੁ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਦੇਸ ਹੈਂ ॥
Adesa Hain ॥
Thou art Countryless.
ਜਾਪੁ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੇਸ ਹੈਂ ॥੨॥੬੩॥
Abhesa Hain ॥2॥63॥
Thou art Garbless.63.
ਜਾਪੁ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭੁਜੰਗ ਪ੍ਰਯਾਤ ਛੰਦ ॥ ਤ੍ਵਪ੍ਰਸਾਦਿ ॥
Bhujang Prayaat Chhaand ॥ Tv Prasaadi ॥
BHUJANG PRAYAAT STANZA,
ਅਗਾਧੇ ਅਬਾਧੇ ॥
Agaadhe Abaadhe ॥
Salutation to Thee O Impenetrable Lord ! Salutation to Thee O Unbound Lord !
ਜਾਪੁ - ੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਨੰਦੀ ਸਰੂਪੇ ॥
Anaandee Saroope ॥
Salutation to Thee O All-Bliss Entity Lord!
ਜਾਪੁ - ੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਸਰਬ ਮਾਨੇ ॥
Namo Sarab Maane ॥
Salutation to Thee O Universally-Honoured Lord !
ਜਾਪੁ - ੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਮਸਤੀ ਨਿਧਾਨੇ ॥੧॥੬੪॥
Samasatee Nidhaane ॥1॥64॥
Salutation to Thee O All-Treasure Lord ! 64
ਜਾਪੁ - ੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਮਸਤ੍ਵੰ ਨ੍ਰਿਨਾਥੇ ॥
Namsatvaan Nrinaathe ॥
Salutation to Thee O Masterless Lord !
ਜਾਪੁ - ੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮਸਤ੍ਵੰ ਪ੍ਰਮਾਥੇ ॥
Namsatvaan Parmaathe ॥
Salutation to Thee O Destroyer Lord!
ਜਾਪੁ - ੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਮਸਤ੍ਵੰ ਅਗੰਜੇ ॥
Namsatvaan Agaanje ॥
Salutation to Thee O Unconquerable Lord !
ਜਾਪੁ - ੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਮਸਤ੍ਵੰ ਅਭੰਜੇ ॥੨॥੬੫॥
Namsatvaan Abhaanje ॥2॥65॥
Salutation to Thee O Invincible Lord! 65
ਜਾਪੁ - ੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਮਸਤ੍ਵੰ ਅਕਾਲੇ ॥
Namsatvaan Akaale ॥
Salutation to Thee O Deathless Lord !
ਜਾਪੁ - ੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮਸਤ੍ਵੰ ਅਪਾਲੇ ॥
Namsatvaan Apaale ॥
Salutation to Thee O Patronless Lord!
ਜਾਪੁ - ੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਸਰਬ ਦੇਸੇ ॥
Namo Sarab Dese ॥
Salutation to Thee O All-Pervasive Lord !
ਜਾਪੁ - ੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਸਰਬ ਭੇਸੇ ॥੩॥੬੬॥
Namo Sarab Bhese ॥3॥66॥
Salutation to Thee O All-garb Lord ! 66
ਜਾਪੁ - ੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਰਾਜ ਰਾਜੇ ॥
Namo Raaja Raaje ॥
Salutation to Thee O Supreme Sovereign Lord !
ਜਾਪੁ - ੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਸਾਜ ਸਾਜੇ ॥
Namo Saaja Saaje ॥
Salutation to Thee O Best Musical Equipment Lord!
ਜਾਪੁ - ੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਸਾਹ ਸਾਹੇ ॥
Namo Saaha Saahe ॥
Salutation to Thee O Supreme Emporer Lord !
ਜਾਪੁ - ੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ