Sri Dasam Granth Sahib

Displaying Page 1223 of 2820

ਮ੍ਰਿਗ ਸੋ ਜਿਹ ਕੋ ਚਿਤ ਐਸ ਲਗ੍ਯੋ

Mriga So Jih Ko Chita Aaisa Lagaio ॥

ਰੁਦ੍ਰ ਅਵਤਾਰ - ੩੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮੇਸਰ ਕੈ ਰਸ ਜਾਨ ਪਗ੍ਯੋ ॥੩੮੪॥

Parmesar Kai Rasa Jaan Pagaio ॥384॥

“He, who is so much attentive towards the deer, then think that he is absorbed in the love of the Lord.”384.

ਰੁਦ੍ਰ ਅਵਤਾਰ - ੩੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨ ਕੋ ਤਬ ਪ੍ਰੇਮ ਪ੍ਰਸੀਜ ਹੀਆ

Muna Ko Taba Parema Parseeja Heeaa ॥

ਰੁਦ੍ਰ ਅਵਤਾਰ - ੩੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰ ਠਾਰਸਮੋ ਮ੍ਰਿਗ ਨਾਸ ਕੀਆ

Gur Tthaarasamo Mriga Naasa Keeaa ॥

The sage accepted him as his eighteenth Guru with his melted heart

ਰੁਦ੍ਰ ਅਵਤਾਰ - ੩੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੋ ਤਬ ਦਤ ਬੀਚਾਰ ਕੀਆ

Man Mo Taba Data Beechaara Keeaa ॥

ਰੁਦ੍ਰ ਅਵਤਾਰ - ੩੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਮ੍ਰਿਗਹਾ ਕੋ ਚਿਤ ਬੀਚ ਲੀਆ ॥੩੮੫॥

Guna Mrigahaa Ko Chita Beecha Leeaa ॥385॥

The sage Dutt thoughtfully adopted the qualities of that hunter in his mind.385.

ਰੁਦ੍ਰ ਅਵਤਾਰ - ੩੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਸੋ ਹਿਤੁ ਜੋ ਇਹ ਭਾਂਤਿ ਕਰੈ

Hari So Hitu Jo Eih Bhaanti Kari ॥

ਰੁਦ੍ਰ ਅਵਤਾਰ - ੩੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਭਾਰ ਅਪਾਰਹ ਪਾਰ ਪਰੈ

Bhava Bhaara Apaaraha Paara Pari ॥

He, who will love the Lord in this way, he will ferry across the ocean of existence

ਰੁਦ੍ਰ ਅਵਤਾਰ - ੩੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਲ ਅੰਤਰਿ ਯਾਹੀ ਇਸਨਾਨ ਕਟੈ

Mala Aantari Yaahee Eisanaan Kattai ॥

ਰੁਦ੍ਰ ਅਵਤਾਰ - ੩੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਤੇ ਫਿਰਿ ਆਵਨ ਜਾਨ ਮਿਟੈ ॥੩੮੬॥

Jaga Te Phiri Aavan Jaan Mittai ॥386॥

His dirt will be removed with the inner bath and his transmigration will end in the world.386.

ਰੁਦ੍ਰ ਅਵਤਾਰ - ੩੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੁ ਜਾਨ ਤਬੈ ਤਿਹ ਪਾਇ ਪਰਾ

Guru Jaan Tabai Tih Paaei Paraa ॥

ਰੁਦ੍ਰ ਅਵਤਾਰ - ੩੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਭਾਰ ਅਪਾਰ ਸੁ ਪਾਰ ਤਰਾ

Bhava Bhaara Apaara Su Paara Taraa ॥

Accepting him as his Guru, he fell at his feet and ferried across the dreadful ocean of existence

ਰੁਦ੍ਰ ਅਵਤਾਰ - ੩੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਅਸਟਸਮੋ ਗੁਰੁ ਤਾਸੁ ਕੀਯੋ

Dasa Asattasamo Guru Taasu Keeyo ॥

ਰੁਦ੍ਰ ਅਵਤਾਰ - ੩੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਬਾਧਿ ਕਬਿਤਨ ਮਧਿ ਲੀਯੋ ॥੩੮੭॥

Kabi Baadhi Kabitan Madhi Leeyo ॥387॥

He adopted him as his eighteenth Guru and in tthis way, the poet has mentioned the save in verse-form.387.

ਰੁਦ੍ਰ ਅਵਤਾਰ - ੩੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਹੀ ਸਿਖ ਸੰਜੁਤਿ ਪਾਨ ਗਹੇ

Saba Hee Sikh Saanjuti Paan Gahe ॥

ਰੁਦ੍ਰ ਅਵਤਾਰ - ੩੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਚਰਾਚਰਿ ਚਉਧ ਰਹੇ

Aviloki Charaachari Chaudha Rahe ॥

All the disciples gathered and caught his feet, seeing which all the animate and inanimate beings were startled

ਰੁਦ੍ਰ ਅਵਤਾਰ - ੩੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਸੁ ਪਛ ਚਰਾਚਰ ਜੀਵ ਸਬੈ

Pasu Pachha Charaachar Jeeva Sabai ॥

ਰੁਦ੍ਰ ਅਵਤਾਰ - ੩੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਣ ਗੰਧ੍ਰਬ ਭੂਤ ਪਿਸਾਚ ਤਬੈ ॥੩੮੮॥

Gan Gaandharba Bhoota Pisaacha Tabai ॥388॥

All the animals, birds, gandharvas, ghosts, fiends etc. were wonder-struck.388.

ਰੁਦ੍ਰ ਅਵਤਾਰ - ੩੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਅਠਦਸਵੋ ਗੁਰੂ ਮ੍ਰਿਗਹਾ ਸਮਾਪਤੰ ॥੧੮॥

Eiti Atthadasavo Guroo Mrigahaa Samaapataan ॥18॥

End of the description of the adoption of a Hunter as the Eighteenth Guru.


ਅਥ ਨਲਨੀ ਸੁਕ ਉਨੀਵੋ ਗੁਰੂ ਕਥਨੰ

Atha Nalanee Suka Auneevo Guroo Kathanaan ॥

Now begins the description of the adoption of the Parrot as the Ninteenth Guru


ਕ੍ਰਿਪਾਣ ਕ੍ਰਿਤ ਛੰਦ

Kripaan Krita Chhaand ॥

KRIPAN KRIT STANZA


ਮੁਨਿ ਅਤਿ ਅਪਾਰ

Muni Ati Apaara ॥

ਰੁਦ੍ਰ ਅਵਤਾਰ - ੩੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਣ ਗਣ ਉਦਾਰ

Guna Gan Audaara ॥

ਰੁਦ੍ਰ ਅਵਤਾਰ - ੩੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦਿਆ ਬਿਚਾਰ

Bidiaa Bichaara ॥

ਰੁਦ੍ਰ ਅਵਤਾਰ - ੩੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ