Sri Dasam Granth Sahib

Displaying Page 125 of 2820

ਸਮਝ ਲੇਹੁ ਸਾਧੂ ਸਭ ਮਨਮੰ

Samajha Lehu Saadhoo Sabha Manaamn ॥

I have taken birth of this purpose, the saints should comprehend this in their minds.

ਬਚਿਤ੍ਰ ਨਾਟਕ ਅ. ੬ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਚਲਾਵਨ ਸੰਤ ਉਬਾਰਨ

Dharma Chalaavan Saanta Aubaaran ॥

ਬਚਿਤ੍ਰ ਨਾਟਕ ਅ. ੬ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਸਭਨ ਕੋ ਮੂਲ ਉਪਾਰਿਨ ॥੪੩॥

Dustta Sabhan Ko Moola Aupaarin ॥43॥

(I have been born) to spread Dharma, and protect saints, and root out tyrants and evil-minded persons.43.

ਬਚਿਤ੍ਰ ਨਾਟਕ ਅ. ੬ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਭਏ ਪਹਿਲ ਅਵਤਾਰਾ

Je Je Bhaee Pahila Avataaraa ॥

ਬਚਿਤ੍ਰ ਨਾਟਕ ਅ. ੬ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਆਪੁ ਤਿਨ ਜਾਪੁ ਉਚਾਰਾ

Aapu Aapu Tin Jaapu Auchaaraa ॥

All the earlier incarnations caused only their names to be remembered.

ਬਚਿਤ੍ਰ ਨਾਟਕ ਅ. ੬ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਦੋਖੀ ਕੋਈ ਬਿਦਾਰਾ

Parbha Dokhee Koeee Na Bidaaraa ॥

ਬਚਿਤ੍ਰ ਨਾਟਕ ਅ. ੬ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਨ ਕੋ ਰਾਹੁ ਡਾਰਾ ॥੪੪॥

Dharma Karn Ko Raahu Na Daaraa ॥44॥

They did not strike the tyrants and did not make them follow th path of Dharma.44.

ਬਚਿਤ੍ਰ ਨਾਟਕ ਅ. ੬ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਗਉਸ ਅੰਬੀਆ ਭਏ

Je Je Gaus Aanbeeaa Bhaee ॥

ਬਚਿਤ੍ਰ ਨਾਟਕ ਅ. ੬ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਮੈ ਕਰਤ ਜਗਤ ਤੇ ਗਏ

Mai Mai Karta Jagata Te Gaee ॥

All the earlier prophets ended themselves in ego.

ਬਚਿਤ੍ਰ ਨਾਟਕ ਅ. ੬ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਪੁਰਖ ਕਾਹੂੰ ਪਛਾਨਾ

Mahaapurkh Kaahooaan Na Pachhaanaa ॥

ਬਚਿਤ੍ਰ ਨਾਟਕ ਅ. ੬ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਧਰਮ ਕੋ ਕਛੂ ਜਾਨਾ ॥੪੫॥

Karma Dharma Ko Kachhoo Na Jaanaa ॥45॥

And did not comprehend the supreme Purusha, they did not care for the righteous actions.45.

ਬਚਿਤ੍ਰ ਨਾਟਕ ਅ. ੬ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰਨ ਕੀ ਆਸਾ ਕਿਛੁ ਨਾਹੀ

Avarn Kee Aasaa Kichhu Naahee ॥

ਬਚਿਤ੍ਰ ਨਾਟਕ ਅ. ੬ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਆਸ ਧਰੋ ਮਨ ਮਾਹੀ

Eekai Aasa Dharo Man Maahee ॥

Have no hopes on others, rely only on the ONE Lord.

ਬਚਿਤ੍ਰ ਨਾਟਕ ਅ. ੬ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਆਸ ਉਪਜਤ ਕਿਛੁ ਨਾਹੀ

Aan Aasa Aupajata Kichhu Naahee ॥

ਬਚਿਤ੍ਰ ਨਾਟਕ ਅ. ੬ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੀ ਆਸ ਧਰੋ ਮਨ ਮਾਹੀ ॥੪੬॥

Vaa Kee Aasa Dharo Man Maahee ॥46॥

The hopes on others are never fruitful, therefore, keep in your mind the hopes on the ONE Lord.46.

ਬਚਿਤ੍ਰ ਨਾਟਕ ਅ. ੬ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਕੋਈ ਪੜਤਿ ਕੁਰਾਨ ਕੋ ਕੋਈ ਪੜਤ ਪੁਰਾਨ

Koeee Parhati Kuraan Ko Koeee Parhata Puraan ॥

Someone studies the Quran and someone studies the Puranas.

ਬਚਿਤ੍ਰ ਨਾਟਕ ਅ. ੬ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਸਕਤ ਬਚਾਇਕੈ ਫੋਕਟ ਧਰਮ ਨਿਦਾਨ ॥੪੭॥

Kaal Na Sakata Bachaaeikai Phokatta Dharma Nidaan ॥47॥

Mere reading cannot save one from death. Therefore such works are vain and do not help at the time of death.47.

ਬਚਿਤ੍ਰ ਨਾਟਕ ਅ. ੬ - ੪੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਕਈ ਕੋਟਿ ਮਿਲਿ ਪੜਤ ਕੁਰਾਨਾ

Kaeee Kotti Mili Parhata Kuraanaa ॥

ਬਚਿਤ੍ਰ ਨਾਟਕ ਅ. ੬ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਚਤ ਕਿਤੇ ਪੁਰਾਨ ਅਜਾਨਾ

Baachata Kite Puraan Ajaanaa ॥

Millions of people recite the Quran and many study Puranas witout understanding the crux.

ਬਚਿਤ੍ਰ ਨਾਟਕ ਅ. ੬ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਕਾਲਿ ਕੋਈ ਕਾਮ ਆਵਾ

Aanti Kaali Koeee Kaam Na Aavaa ॥

ਬਚਿਤ੍ਰ ਨਾਟਕ ਅ. ੬ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਵ ਕਾਲ ਕਾਹੂੰ ਬਚਾਵਾ ॥੪੮॥

Daava Kaal Kaahooaan Na Bachaavaa ॥48॥

It will be of no use at the time of death and none will be saved.48.

ਬਚਿਤ੍ਰ ਨਾਟਕ ਅ. ੬ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਉ ਜਪੋ ਤਾ ਕੋ ਤੁਮ ਭਾਈ

Kiau Na Japo Taa Ko Tuma Bhaaeee ॥

ਬਚਿਤ੍ਰ ਨਾਟਕ ਅ. ੬ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ