Sri Dasam Granth Sahib

Displaying Page 1266 of 2820

ਬਿਸਨਪਦ ਕਾਫੀ

Bisanpada ॥ Kaaphee ॥

VISHNUPADA KAFI


ਚਹੁ ਦਿਸ ਮਾਰੂ ਸਬਦ ਬਜੇ

Chahu Disa Maaroo Sabada Baje ॥

ਪਾਰਸਨਾਥ ਰੁਦ੍ਰ - ੧੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਗਹਿ ਗਦਾ ਗੁਰਜ ਗਾਜੀ ਸਬ ਹਠਿ ਰਣਿ ਆਨਿ ਗਜੇ

Gahi Gahi Gadaa Gurja Gaajee Saba Hatthi Rani Aani Gaje ॥

The thundering horns were blown in all the four directions and the warriors holding their maces stood firmly and persistently in the battlefield

ਪਾਰਸਨਾਥ ਰੁਦ੍ਰ - ੧੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨ ਕਮਾਨ ਕ੍ਰਿਪਾਨ ਸੈਹਥੀ ਬਾਣ ਪ੍ਰਯੋਘ ਚਲਾਏ

Baan Kamaan Kripaan Saihthee Baan Paryogha Chalaaee ॥

The arrows, bows, swords, lances etc. were used

ਪਾਰਸਨਾਥ ਰੁਦ੍ਰ - ੧੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਮਹਾ ਮੇਘ ਬੂੰਦਨ ਜ੍ਯੋਂ ਬਿਸਿਖ ਬ੍ਯੂਹਿ ਬਰਸਾਏ

Jaanuka Mahaa Megha Booaandan Jaiona Bisikh Baioohi Barsaaee ॥

The clusters of arrows were discharged in showers like the rain-drops from the clouds

ਪਾਰਸਨਾਥ ਰੁਦ੍ਰ - ੧੦੯/੪ - ਸ੍ਰੀ ਦਸਮ ਗ੍ਰੰਥ ਸਾਹਿਬ


ਚਟਪਟ ਚਰਮ ਬਰਮ ਸਬ ਬੇਧੇ ਸਟਪਟ ਪਾਰ ਪਰਾਨੇ

Chattapatta Charma Barma Saba Bedhe Sattapatta Paara Paraane ॥

The arrows piercing the armours and leather penetrated directly to the other side

ਪਾਰਸਨਾਥ ਰੁਦ੍ਰ - ੧੦੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਖਟਪਟ ਸਰਬ ਭੂਮਿ ਕੇ ਬੇਧੇ ਨਾਗਨ ਲੋਕ ਸਿਧਾਨੇ

Khttapatta Sarab Bhoomi Ke Bedhe Naagan Loka Sidhaane ॥

And even went to the nether-world after piercing the earth

ਪਾਰਸਨਾਥ ਰੁਦ੍ਰ - ੧੦੯/੬ - ਸ੍ਰੀ ਦਸਮ ਗ੍ਰੰਥ ਸਾਹਿਬ


ਝਮਕਤ ਖੜਗ ਕਾਢਿ ਨਾਨਾ ਬਿਧਿ ਸੈਹਥੀ ਸੁਭਟ ਚਲਾਵਤ

Jhamakata Khrhaga Kaadhi Naanaa Bidhi Saihthee Subhatta Chalaavata ॥

ਪਾਰਸਨਾਥ ਰੁਦ੍ਰ - ੧੦੯/੭ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਪ੍ਰਗਟ ਬਾਟ ਸੁਰ ਪੁਰ ਕੀ ਨੀਕੇ ਹਿਰਦੇ ਦਿਖਾਵਤ ॥੧੦੯॥

Jaanuka Pargatta Baatta Sur Pur Kee Neeke Hride Dikhaavata ॥109॥

The warriors struck the gleaming daggers and lances and these weapons looked like piercing the hearts and showing them the path to heaven.35.109.

ਪਾਰਸਨਾਥ ਰੁਦ੍ਰ - ੧੦੯/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ ਸੋਰਠਿ

Bisanpada ॥ Soratthi ॥

VISHNUPADA SORATH


ਬਾਨਨ ਬੇਧੇ ਅਮਿਤ ਸੰਨਿਆਸੀ

Baann Bedhe Amita Saanniaasee ॥

ਪਾਰਸਨਾਥ ਰੁਦ੍ਰ - ੧੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਤਜ ਦੇਹ ਨੇਹ ਸੰਪਤਿ ਕੋ ਭਏ ਸੁਰਗ ਕੇ ਬਾਸੀ

Te Taja Deha Neha Saanpati Ko Bhaee Surga Ke Baasee ॥

Innumerable Sannyasis were pierced with the arrows and they all became the residents of heaven, forsaking the attachment of wealth and property

ਪਾਰਸਨਾਥ ਰੁਦ੍ਰ - ੧੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਰਮ ਬਰਮ ਰਥ ਧੁਜਾ ਪਤਾਕਾ ਬਹੁ ਬਿਧਿ ਕਾਟਿ ਗਿਰਾਏ

Charma Barma Ratha Dhujaa Pataakaa Bahu Bidhi Kaatti Giraaee ॥

The armours, banners, chariots and flags etc. were cut down and caused to fall

ਪਾਰਸਨਾਥ ਰੁਦ੍ਰ - ੧੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਤ ਭਏ ਇੰਦ੍ਰ ਪੁਰ ਜਮ ਪੁਰ ਸੁਰ ਪੁਰ ਨਿਰਖ ਲਜਾਏ

Sobhata Bhaee Eiaandar Pur Jama Pur Sur Pur Nrikh Lajaaee ॥

They all extended the glory of heaven and the abodes of Indra and Yama

ਪਾਰਸਨਾਥ ਰੁਦ੍ਰ - ੧੧੦/੪ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਬਸਤ੍ਰ ਰੰਗ ਰੰਗਨ ਕੇ ਛੁਟਿ ਛੁਟਿ ਭੂਮਿ ਗਿਰੇ

Bhookhn Basatar Raanga Raangan Ke Chhutti Chhutti Bhoomi Gire ॥

Their multi-coloured garments fell on the ground

ਪਾਰਸਨਾਥ ਰੁਦ੍ਰ - ੧੧੦/੫ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਅਸੋਕ ਬਾਗ ਦਿਵਪਤਿ ਕੇ ਪੁਹਪ ਬਸੰਤਿ ਝਰੇ

Januka Asoka Baaga Divapati Ke Puhapa Basaanti Jhare ॥

They appeared like flowers dropping down in spring in Ashok Vatika

ਪਾਰਸਨਾਥ ਰੁਦ੍ਰ - ੧੧੦/੬ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿ ਕਟਿ ਗਿਰੇ ਗਜਨ ਕੁੰਭ ਸਥਲ ਮੁਕਤਾ ਬਿਥੁਰਿ ਪਰੇ

Katti Katti Gire Gajan Kuaanbha Sathala Mukataa Bithuri Pare ॥

ਪਾਰਸਨਾਥ ਰੁਦ੍ਰ - ੧੧੦/੭ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਅੰਮ੍ਰਿਤ ਕੁੰਡ ਮੁਖ ਛੁਟੈ ਜਲ ਕਨ ਸੁਭਗ ਝਰੇ ॥੧੧੦॥

Jaanuka Aanmrita Kuaanda Mukh Chhuttai Jala Kan Subhaga Jhare ॥110॥

The trunks of the elephants and the pearl-necklaces were lying scattered on the earth and appeared like the scattered water drops from the pool of ambrosia.36.110.

ਪਾਰਸਨਾਥ ਰੁਦ੍ਰ - ੧੧੦/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਗੰਧਾਰੀ

Dev Gaandhaaree ॥

DEVGANDHARI


ਦੂਜੀ ਤਰਹ

Doojee Tarha ॥

Like the second


ਦੁਹ ਦਿਸ ਪਰੇ ਬੀਰ ਹਕਾਰਿ

Duha Disa Pare Beera Hakaari ॥

ਪਾਰਸਨਾਥ ਰੁਦ੍ਰ - ੧੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਕਾਢਿ ਕ੍ਰਿਪਾਣ ਧਾਵਤ ਮਾਰੁ ਮਾਰੁ ਉਚਾਰਿ

Kaadhi Kaadhi Kripaan Dhaavata Maaru Maaru Auchaari ॥

The warriors fell from both the directions and taking out the swords they marched forward shouting “kill, kill”

ਪਾਰਸਨਾਥ ਰੁਦ੍ਰ - ੧੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਰੋਕਿ ਸਰੋਖ ਰਾਵਤ ਕ੍ਰੁਧ ਜੁਧ ਫਿਰੇ

Paan Roki Sarokh Raavata Karudha Judha Phire ॥

ਪਾਰਸਨਾਥ ਰੁਦ੍ਰ - ੧੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਹਿ ਗਾਹਿ ਗਜੀ ਰਥੀ ਰਣਿ ਅੰਤਿ ਭੂਮਿ ਗਿਰੇ

Gaahi Gaahi Gajee Rathee Rani Aanti Bhoomi Gire ॥

Holding their weapons in their hands, the angry warriors wandered and killing the elephant-drivers and the charioteers, they ultimately fell down on the earth

ਪਾਰਸਨਾਥ ਰੁਦ੍ਰ - ੧੧੧/੪ - ਸ੍ਰੀ ਦਸਮ ਗ੍ਰੰਥ ਸਾਹਿਬ