Sri Dasam Granth Sahib

Displaying Page 134 of 2820

ਸਬੈ ਸ੍ਵਾਮਿ ਧਰਮੰ ਸੁ ਬੀਰੰ ਸੰਭਾਰੇ

Sabai Savaami Dharmaan Su Beeraan Saanbhaare ॥

ਬਚਿਤ੍ਰ ਨਾਟਕ ਅ. ੮ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਕੀ ਡਾਕਣੀ ਭੂਤ ਪ੍ਰੇਤੰ ਬਕਾਰੇ

Dakee Daakanee Bhoota Paretaan Bakaare ॥

The warriors remained true to their duty in the field, the witches and ghosts drank blood to their fill and raised shrill voices.

ਬਚਿਤ੍ਰ ਨਾਟਕ ਅ. ੮ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੈ ਬੀਰ ਬੈਤਾਲ ਸੁਧ ਸਿਧੰ

Hasai Beera Baitaala Aou Sudha Sidhaan ॥

ਬਚਿਤ੍ਰ ਨਾਟਕ ਅ. ੮ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਵੀ ਚਾਵੰਡੀਯੰ ਉਡੀ ਗਿਧ ਬ੍ਰਿਧੰ ॥੨੮॥

Chavee Chaavaandeeyaan Audee Gidha Bridhaan ॥28॥

The Birs (heroic spirits), Baitals (ghosts) and Siddhs (adepts) laughed, the witches were talking and huge kites were flying (for meat).28.

ਬਚਿਤ੍ਰ ਨਾਟਕ ਅ. ੮ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀਚੰਦ ਕੋਪੇ ਕਮਾਣੰ ਸੰਭਾਰੰ

Hareechaanda Kope Kamaanaan Saanbhaaraan ॥

ਬਚਿਤ੍ਰ ਨਾਟਕ ਅ. ੮ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਬਾਜੀਯੰ ਤਾਣ ਬਾਣੰ ਪ੍ਰਹਾਰੰ

Parthama Baajeeyaan Taan Baanaan Parhaaraan ॥

Hari Chand, filled with rage, drew out his bow, he aimed and shot his arrow, which struck my horse.

ਬਚਿਤ੍ਰ ਨਾਟਕ ਅ. ੮ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੀਯ ਤਾਕ ਕੈ ਤੀਰ ਮੋ ਕੋ ਚਲਾਯੋ

Duteeya Taaka Kai Teera Mo Ko Chalaayo ॥

ਬਚਿਤ੍ਰ ਨਾਟਕ ਅ. ੮ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਖਿਓ ਦਈਵ ਮੈ ਕਾਨਿ ਛ੍ਵੈ ਕੈ ਸਿਧਾਯੰ ॥੨੯॥

Rakhiao Daeeeva Mai Kaani Chhavai Kai Sidhaayaan ॥29॥

He aimed and shot the second arrow towards me, the Lord protected me, his arrow only grazed my ear. 29.

ਬਚਿਤ੍ਰ ਨਾਟਕ ਅ. ੮ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਤੀਯ ਬਾਣ ਮਾਰਿਯੋ ਸੁ ਪੇਟੀ ਮਝਾਰੰ

Triteeya Baan Maariyo Su Pettee Majhaaraan ॥

ਬਚਿਤ੍ਰ ਨਾਟਕ ਅ. ੮ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧਿਅੰ ਚਿਲਕਤੰ ਦੁਆਲ ਪਾਰੰ ਪਧਾਰੰ

Bidhiaan Chilakataan Duaala Paaraan Padhaaraan ॥

His third arrow penetrated deep into the buckle of my waist-belt.

ਬਚਿਤ੍ਰ ਨਾਟਕ ਅ. ੮ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਭੀ ਚਿੰਚ ਚਰਮੰ ਕਛੂ ਘਾਇ ਆਯੰ

Chubhee Chiaancha Charmaan Kachhoo Ghaaei Na Aayaan ॥

ਬਚਿਤ੍ਰ ਨਾਟਕ ਅ. ੮ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਲੰ ਕੇਵਲੰ ਜਾਨ ਦਾਸੰ ਬਚਾਯੰ ॥੩੦॥

Kalaan Kevalaan Jaan Daasaan Bachaayaan ॥30॥

Its edge touched the body, but did not caused a wound, the Lord saved his servent.30.

ਬਚਿਤ੍ਰ ਨਾਟਕ ਅ. ੮ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਜਬੈ ਬਾਣ ਲਾਗ੍ਯੋ

Jabai Baan Laagaio ॥

ਬਚਿਤ੍ਰ ਨਾਟਕ ਅ. ੮ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਰੋਸ ਜਾਗ੍ਯੋ

Tabai Rosa Jaagaio ॥

When the edge of the arrow touched my body, it kindled my resentment.

ਬਚਿਤ੍ਰ ਨਾਟਕ ਅ. ੮ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੰ ਲੈ ਕਮਾਣੰ

Karaan Lai Kamaanaan ॥

ਬਚਿਤ੍ਰ ਨਾਟਕ ਅ. ੮ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਨੰ ਬਾਣ ਤਾਣੰ ॥੩੧॥

Hanaan Baan Taanaan ॥31॥

I took the bow in my hand and aimed and shot the arrow.31.

ਬਚਿਤ੍ਰ ਨਾਟਕ ਅ. ੮ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਬੀਰ ਧਾਏ

Sabai Beera Dhaaee ॥

ਬਚਿਤ੍ਰ ਨਾਟਕ ਅ. ੮ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੋਘੰ ਚਲਾਏ

Saroghaan Chalaaee ॥

All the warriors fled, when a volley of arrow was showered.

ਬਚਿਤ੍ਰ ਨਾਟਕ ਅ. ੮ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਤਾਕਿ ਬਾਣੰ

Tabai Taaki Baanaan ॥

ਬਚਿਤ੍ਰ ਨਾਟਕ ਅ. ੮ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਨ੍ਯੋ ਏਕ ਜੁਆਣੰ ॥੩੨॥

Hanio Eeka Juaanaan ॥32॥

Then I aimed the arrow on a warrior and killed him.32.

ਬਚਿਤ੍ਰ ਨਾਟਕ ਅ. ੮ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀ ਚੰਦ ਮਾਰੇ

Haree Chaanda Maare ॥

ਬਚਿਤ੍ਰ ਨਾਟਕ ਅ. ੮ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਜੋਧਾ ਲਤਾਰੇ

Su Jodhaa Lataare ॥

Hari Chand was killed and his brave soldiers were trampled.

ਬਚਿਤ੍ਰ ਨਾਟਕ ਅ. ੮ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਾਰੋੜ ਰਾਯੰ

Su Kaarorha Raayaan ॥

ਬਚਿਤ੍ਰ ਨਾਟਕ ਅ. ੮ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ