Sri Dasam Granth Sahib

Displaying Page 136 of 2820

ਅਲਿਫ ਖਾਨ ਨਾਦੌਣ ਪਠਾਵਾ

Alipha Khaan Naadouna Patthaavaa ॥

ਬਚਿਤ੍ਰ ਨਾਟਕ ਅ. ੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮਚੰਦ ਤਨ ਬੈਰ ਬਢਾਵਾ ॥੧॥

Bheemachaanda Tan Bari Badhaavaa ॥1॥

He sent Alif Khan to Nadaun, who developed enmity towards Bhim Chand (the Chief of Kahlur).1.

ਬਚਿਤ੍ਰ ਨਾਟਕ ਅ. ੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧ ਕਾਜ ਨ੍ਰਿਪ ਹਮੈ ਬੁਲਾਯੋ

Judha Kaaja Nripa Hamai Bulaayo ॥

ਬਚਿਤ੍ਰ ਨਾਟਕ ਅ. ੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਿ ਤਵਨ ਕੀ ਓਰ ਸਿਧਾਯੋ

Aapi Tavan Kee Aor Sidhaayo ॥

Bhim Chnad called me for assistance and himself went to face (the enemy).

ਬਚਿਤ੍ਰ ਨਾਟਕ ਅ. ੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕਠਗੜ ਨਵਰਸ ਪਰ ਬਾਧੋ

Tin Katthagarha Navarsa Par Baadho ॥

ਬਚਿਤ੍ਰ ਨਾਟਕ ਅ. ੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰ ਤੁਫੰਗ ਨਰੇਸਨ ਸਾਧੋ ॥੨॥

Teera Tuphaanga Naresan Saadho ॥2॥

Alif Khan prepared a wooden fort of the hill of Navras. The hill-chief also prepared their arrows and guns.2.

ਬਚਿਤ੍ਰ ਨਾਟਕ ਅ. ੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG STANZA


ਤਹਾ ਰਾਜ ਸਿੰਘ ਬਲੀ ਭੀਮ ਚੰਦੰ

Tahaa Raaja Siaangha Balee Bheema Chaandaan ॥

ਬਚਿਤ੍ਰ ਨਾਟਕ ਅ. ੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿਓ ਰਾਮ ਸਿੰਘ ਮਹਾ ਤੇਜਵੰਦੰ

Charhiao Raam Siaangha Mahaa Tejavaandaan ॥

With brave Bhim Chand, there were Raj Singh, illustrious Ram Singh,

ਬਚਿਤ੍ਰ ਨਾਟਕ ਅ. ੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖੰਦੇਵ ਗਾਜੀ ਜਸਰੋਟ ਰਾਜੰ

Sukhaandev Gaajee Jasarotta Raajaan ॥

ਬਚਿਤ੍ਰ ਨਾਟਕ ਅ. ੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਕ੍ਰੁਧ ਕੀਨੇ ਕਰੇ ਸਰਬ ਕਾਜੰ ॥੩॥

Charhe Karudha Keene Kare Sarab Kaajaan ॥3॥

And Sukhdev Gaji of Jasrot, were full of fury and managed their affairs with enthusiasm.3.

ਬਚਿਤ੍ਰ ਨਾਟਕ ਅ. ੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥੀਚੰਦ ਚਢਿਓ ਡਢੇ ਡਢਵਾਰੰ

Pritheechaanda Chadhiao Dadhe Dadhavaaraan ॥

ਬਚਿਤ੍ਰ ਨਾਟਕ ਅ. ੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਸਿਧ ਹੁਐ ਕਾਰ ਰਾਜੰ ਸੁਧਾਰੰ

Chale Sidha Huaai Kaara Raajaan Sudhaaraan ॥

There came also the brave Prithi Chand of Dadhwar after having made arrangements regarding the affairs of his state.

ਬਚਿਤ੍ਰ ਨਾਟਕ ਅ. ੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਢੂਕ ਢੋਅੰ ਕਿਰਪਾਲ ਚੰਦੰ

Karee Dhooka Dhoaan Kripaala Chaandaan ॥

ਬਚਿਤ੍ਰ ਨਾਟਕ ਅ. ੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਟਾਏ ਸਬੇ ਮਾਰਿ ਕੈ ਬੀਰ ਬ੍ਰਿੰਦੰ ॥੪॥

Hattaaee Sabe Maari Kai Beera Brindaan ॥4॥

Kirpal Chand (of Kanara) arrived with ammunition and drove back and killed many of the warriors (of Bhim Chand).4.

ਬਚਿਤ੍ਰ ਨਾਟਕ ਅ. ੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੀਯ ਢੋਅ ਢੂਕੇ ਵਹੈ ਮਾਰਿ ਉਤਾਰੀ

Duteeya Dhoa Dhooke Vahai Maari Autaaree ॥

ਬਚਿਤ੍ਰ ਨਾਟਕ ਅ. ੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਰੇ ਦਾਂਤ ਪੀਸੇ ਛੁਭੈ ਛਤ੍ਰਧਾਰੀ

Khre Daanta Peese Chhubhai Chhatardhaaree ॥

When for the second time, the forces of Bhim Chand advanced, they were beaten back downwards to the great sorrow of (the allies of Bhim Chand),

ਬਚਿਤ੍ਰ ਨਾਟਕ ਅ. ੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਵੈ ਖਰੇ ਬੀਰ ਬੰਬੈ ਬਜਾਵੈ

Autai Vai Khre Beera Baanbai Bajaavai ॥

ਬਚਿਤ੍ਰ ਨਾਟਕ ਅ. ੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੇ ਭੂਪ ਠਾਢੇ ਬਡੋ ਸੋਕੁ ਪਾਵੈ ॥੫॥

Tare Bhoop Tthaadhe Bado Soku Paavai ॥5॥

The warriors on the hill sounded trumpets, while the chiefs below were filled with remorse.5.

ਬਚਿਤ੍ਰ ਨਾਟਕ ਅ. ੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਭੀਮਚੰਦੰ ਕੀਯੋ ਕੋਪ ਆਪੰ

Tabai Bheemachaandaan Keeyo Kopa Aapaan ॥

ਬਚਿਤ੍ਰ ਨਾਟਕ ਅ. ੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਨੂਮਾਨ ਕੈ ਮੰਤ੍ਰ ਕੋ ਮੁਖਿ ਜਾਪੰ

Hanoomaan Kai Maantar Ko Mukhi Jaapaan ॥

Then Bhim Chand was filled with great ire and began to recite the incantations of Hanuman.

ਬਚਿਤ੍ਰ ਨਾਟਕ ਅ. ੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਬੀਰ ਬੋਲੈ ਹਮੈ ਭੀ ਬੁਲਾਯੰ

Sabai Beera Bolai Hamai Bhee Bulaayaan ॥

ਬਚਿਤ੍ਰ ਨਾਟਕ ਅ. ੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਢੋਅ ਕੈ ਕੈ ਸੁ ਨੀਕੈ ਸਿਧਾਯੰ ॥੬॥

Tabai Dhoa Kai Kai Su Neekai Sidhaayaan ॥6॥

He called all his warriors and also called me. Then all assembled and advanced for attack.6.

ਬਚਿਤ੍ਰ ਨਾਟਕ ਅ. ੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਕੋਪ ਕੈ ਕੈ ਮਹਾ ਬੀਰ ਢੂਕੈ

Sabai Kopa Kai Kai Mahaa Beera Dhookai ॥

ਬਚਿਤ੍ਰ ਨਾਟਕ ਅ. ੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ