Sri Dasam Granth Sahib

Displaying Page 146 of 2820

ਰਣਿ ਰੰਗ ਕਲੋਲੰ ਮਾਰ ਹੀ ਬੋਲੈ ਜਨੁ ਗਜ ਡੋਲੰ ਬਨਿ ਮਤੰ ॥੨੫॥

Rani Raanga Kalolaan Maara Hee Bolai Janu Gaja Dolaan Bani Mataan ॥25॥

Are engaged in frolics in the battlefield and shouting “kill, kill” appear like intoxicated elephants in the forst.25.

ਬਚਿਤ੍ਰ ਨਾਟਕ ਅ. ੧੧ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUYANG STAZA


ਤਬੈ ਕੋਪੀਯੰ ਕਾਂਗੜੇਸੰ ਕਟੋਚੰ

Tabai Kopeeyaan Kaangarhesaan Kattochaan ॥

ਬਚਿਤ੍ਰ ਨਾਟਕ ਅ. ੧੧ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਰਕਤ ਨੈਨੰ ਤਜੇ ਸਰਬ ਸੋਚੰ

Mukhaan Rakata Nainaan Taje Sarab Sochaan ॥

Then the Raja of Kangra (Kirpal Chand Katoch) was filled with anger. His face and eyes became red with rage and he freed himself from all other thoughts.

ਬਚਿਤ੍ਰ ਨਾਟਕ ਅ. ੧੧ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਉਠੀਯੰ ਖਾਨ ਖੇਤੰ ਖਤੰਗੰ

Autai Auttheeyaan Khaan Khetaan Khtaangaan ॥

ਬਚਿਤ੍ਰ ਨਾਟਕ ਅ. ੧੧ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਬਿਹਚਰੇ ਮਾਸ ਹੇਤੰ ਪਲੰਗੰ ॥੨੬॥

Mano Bihchare Maasa Hetaan Palaangaan ॥26॥

From another side, the Khans entered with arrows in their hands. It seemed that the leopards were roaming in search of flesh.26.

ਬਚਿਤ੍ਰ ਨਾਟਕ ਅ. ੧੧ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੀ ਭੇਰ ਭੁੰਕਾਰ ਤੀਰੰ ਤੜਕੇ

Bajee Bhera Bhuaankaara Teeraan Tarhake ॥

ਬਚਿਤ੍ਰ ਨਾਟਕ ਅ. ੧੧ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਹਥਿ ਬੰਥੰ ਕ੍ਰਿਪਾਣੰ ਕੜਕੇ

Mile Hathi Baanthaan Kripaanaan Karhake ॥

The kettledrums, the arrows and swords in action create their particular sounds, the hands move towards the wounded waist.

ਬਚਿਤ੍ਰ ਨਾਟਕ ਅ. ੧੧ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਜੰਗ ਨੀਸਾਣ ਕਥੇ ਕਥੀਰੰ

Baje Jaanga Neesaan Kathe Katheeraan ॥

ਬਚਿਤ੍ਰ ਨਾਟਕ ਅ. ੧੧ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਰੁੰਡ ਮੁਡੰ ਤਨੰ ਤਛ ਤੀਰੰ ॥੨੭॥

Phrii Ruaanda Mudaan Tanaan Tachha Teeraan ॥27॥

The trumpets resound in the field and the minstrels sing their heroic ballads, the bodies are pierced by arrows and the headless trunks are moving in the field. 27

ਬਚਿਤ੍ਰ ਨਾਟਕ ਅ. ੧੧ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠੈ ਟੋਪ ਟੂਕੰ ਗੁਰਜੈ ਪ੍ਰਹਾਰੇ

Autthai Ttopa Ttookaan Gurjai Parhaare ॥

ਬਚਿਤ੍ਰ ਨਾਟਕ ਅ. ੧੧ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੇ ਲੁਥ ਜੁਥੰ ਗਿਰੇ ਬੀਰ ਮਾਰੇ

Rule Lutha Juthaan Gire Beera Maare ॥

The blows of maces on helmets create knocking sounds, the bodies of killed warriors are rolling in dust.

ਬਚਿਤ੍ਰ ਨਾਟਕ ਅ. ੧੧ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੈ ਕਤੀਯੰ ਘਾਤ ਨਿਰਘਾਤ ਬੀਰੰ

Pari Kateeyaan Ghaata Nrighaata Beeraan ॥

The swords are inflicting wounds on the bodies of heroes

ਬਚਿਤ੍ਰ ਨਾਟਕ ਅ. ੧੧ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਰੁਡ ਮੁੰਡੰ ਤਨੰ ਤਨ ਤੀਰੰ ॥੨੮॥

Phrii Ruda Muaandaan Tanaan Tan Teeraan ॥28॥

The bodies pierced by arrows and headless trunks are moving in the field.28.

ਬਚਿਤ੍ਰ ਨਾਟਕ ਅ. ੧੧ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੀ ਬਾਹੁ ਆਘਾਤ ਨਿਰਘਾਤ ਬਾਣੰ

Bahee Baahu Aaghaata Nrighaata Baanaan ॥

ਬਚਿਤ੍ਰ ਨਾਟਕ ਅ. ੧੧ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਨਦ ਨਾਦੰ ਕੜਕੇ ਕ੍ਰਿਪਾਣੰ

Autthe Nada Naadaan Karhake Kripaanaan ॥

The arms are engaged in continuously shooting arrows, the striking swords are creating grave clatrtering sounds.

ਬਚਿਤ੍ਰ ਨਾਟਕ ਅ. ੧੧ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਕੇ ਛੋਭ ਛਤ੍ਰ ਤਜੈ ਬਾਣ ਰਾਜੀ

Chhake Chhobha Chhatar Tajai Baan Raajee ॥

The warriors, in great fury, are showering volleys of arrows

ਬਚਿਤ੍ਰ ਨਾਟਕ ਅ. ੧੧ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੇ ਜਾਹਿ ਖਾਲੀ ਫਿਰੈ ਛੂਛ ਤਾਜੀ ॥੨੯॥

Bahe Jaahi Khaalee Phrii Chhoochha Taajee ॥29॥

Some arrows miss the targets and on account of some arrows, the horses are seen roaming without the riders.29.

ਬਚਿਤ੍ਰ ਨਾਟਕ ਅ. ੧੧ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਟੇ ਆਪ ਮੈ ਬੀਰ ਬੀਰੰ ਜੁਝਾਰੇ

Jutte Aapa Mai Beera Beeraan Jujhaare ॥

ਬਚਿਤ੍ਰ ਨਾਟਕ ਅ. ੧੧ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਗਜ ਜੁਟੈ ਦੰਤਾਰੇ ਦੰਤਾਰੇ

Mano Gaja Juttai Daantaare Daantaare ॥

The brave warriors fighting with each other appear like the elephants with tusks fighting mutually,

ਬਚਿਤ੍ਰ ਨਾਟਕ ਅ. ੧੧ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੋ ਸਿੰਘ ਸੋ ਸਾਰਦੂਲੰ ਅਰੁਝੇ

Kidho Siaangha So Saaradoolaan Arujhe ॥

ਬਚਿਤ੍ਰ ਨਾਟਕ ਅ. ੧੧ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਭਾਂਤਿ ਕਿਰਪਾਲ ਗੋਪਾਲ ਜੁਝੇ ॥੩੦॥

Tisee Bhaanti Kripaala Gopaala Jujhe ॥30॥

Or the tiger confronting the tiger. In a similar manner, Gopal Chand Guleria is fighting with Kirpal Chand (the ally of Hussaini).30.

ਬਚਿਤ੍ਰ ਨਾਟਕ ਅ. ੧੧ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀ ਸਿੰਘ ਧਾਯੋ ਤਹਾ ਏਕ ਬੀਰੰ

Haree Siaangha Dhaayo Tahaa Eeka Beeraan ॥

ਬਚਿਤ੍ਰ ਨਾਟਕ ਅ. ੧੧ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੇ ਦੇਹ ਆਪੰ ਭਲੀ ਭਾਂਤਿ ਤੀਰੰ

Sahe Deha Aapaan Bhalee Bhaanti Teeraan ॥

Then another warrior Hari Singh rushed into the field he received many arrows in his body.

ਬਚਿਤ੍ਰ ਨਾਟਕ ਅ. ੧੧ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ