Sri Dasam Granth Sahib

Displaying Page 1585 of 2820

ਤੇ ਵਾ ਕੀ ਸਵਤਿਹ ਚਹੈ ਸਕੈ ਮੂਰਖ ਪਾਇ ॥੮॥

Te Vaa Kee Savatih Chahai Sakai Na Moorakh Paaei ॥8॥

But people still liked her co-wife and this fool could not acquiesce.(8)

ਚਰਿਤ੍ਰ ੩੩ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਲੋਗ ਸਵਤਿ ਤਾ ਕੀ ਕਹ ਚਹੈ

Loga Savati Taa Kee Kaha Chahai ॥

ਚਰਿਤ੍ਰ ੩੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੀ ਉਸਤਤਿ ਨ੍ਰਿਪ ਸੋ ਕਹੈ

Vaa Kee Austati Nripa So Kahai ॥

People fancied her co-wife; they were full of her praise in the presence of the Raja. .

ਚਰਿਤ੍ਰ ੩੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੈ ਜੁ ਇਹ ਪ੍ਰਭੂ ਬਰੈ ਸੁ ਮਾਰੋ

Kahai Ju Eih Parbhoo Bari Su Maaro ॥

People fancied her co-wife; they were full of her praise in the presence of the Raja. .

ਚਰਿਤ੍ਰ ੩੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਟੂਕਰੋ ਚਲੈ ਹਮਾਰੋ ॥੯॥

Adhika Ttookaro Chalai Hamaaro ॥9॥

She wanted Raja to eradicate her so that she could live happily.(9)

ਚਰਿਤ੍ਰ ੩੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵਤਿ ਤ੍ਰਾਸ ਅਤਿ ਤ੍ਰਿਯਹਿ ਦਿਖਾਵੈ

Savati Taraasa Ati Triyahi Dikhaavai ॥

ਚਰਿਤ੍ਰ ੩੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਮੂੰਡ ਮੂੰਡ ਕਰਿ ਖਾਵੈ

Taa Ko Mooaanda Mooaanda Kari Khaavai ॥

The dread of the co-wife always haunted her, and she always craved to annihilate her,

ਚਰਿਤ੍ਰ ੩੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਦਰਬੁ ਦੇਖਨ ਦੇਹੀ

Taa Kaha Darbu Na Dekhn Dehee ॥

The dread of the co-wife always haunted her, and she always craved to annihilate her,

ਚਰਿਤ੍ਰ ੩੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਿ ਕੂਟਿ ਬਾਹਰ ਤੇ ਲੇਹੀ ॥੧੦॥

Lootti Kootti Baahar Te Lehee ॥10॥

She would not let money pass to her and plunder it when it was on its way to her (co-wife).(10)

ਚਰਿਤ੍ਰ ੩੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਤਿਹ ਮਿਲਿਹਿ ਸਵਤਿ ਸੌ ਜਾਈ

Puni Tih Milihi Savati Sou Jaaeee ॥

She would not let money pass to her and plunder it when it was on its way to her (co-wife).(10)

ਚਰਿਤ੍ਰ ੩੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਨ ਕਰਹਿ ਬਡਾਈ

Bhaanti Bhaanti Tin Karhi Badaaeee ॥

But she used to meet the co-wife as well and often praised her saying,

ਚਰਿਤ੍ਰ ੩੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕਹ ਬਰਿ ਹੈ ਨ੍ਰਿਪਤਿ ਹਮਾਰੋ

Tuma Kaha Bari Hai Nripati Hamaaro ॥

ਚਰਿਤ੍ਰ ੩੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈਹੈ ਅਧਿਕ ਪ੍ਰਤਾਪ ਤੁਮਾਰੋ ॥੧੧॥

Havaihi Adhika Partaapa Tumaaro ॥11॥

‘Our Raja will retain you and your magnificence will flourish.’(11)

ਚਰਿਤ੍ਰ ੩੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਕੈ ਤਾ ਕੌ ਧਨ ਲੂਟਹਿ

You Kahi Kai Taa Kou Dhan Loottahi ॥

ਚਰਿਤ੍ਰ ੩੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਆਨਿ ਵਾ ਤ੍ਰਿਯਾ ਕਹ ਕੂਟਹਿ

Bahuri Aani Vaa Triyaa Kaha Koottahi ॥

Outwardly she robbed her of her wealth and beat her (mentally).

ਚਰਿਤ੍ਰ ੩੩ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧ ਤ੍ਰਾਸ ਤਿਨੈ ਦਿਖਰਾਵੈ

Eih Bidha Taraasa Tini Dikhraavai ॥

ਚਰਿਤ੍ਰ ੩੩ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਮੂੰਡ ਮੂੰਡਿ ਕੈ ਖਾਵੈ ॥੧੨॥

Duhooaann Mooaanda Mooaandi Kai Khaavai ॥12॥

Advancing in such a way, she ransacked them both lavishly.(12)

ਚਰਿਤ੍ਰ ੩੩ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਅਨਿਕ ਭਾਂਤਿ ਤਿਹ ਨ੍ਰਿਪਤਿ ਕੋ ਦੁਹੂੰਅਨ ਤ੍ਰਾਸ ਦਿਖਾਇ

Anika Bhaanti Tih Nripati Ko Duhooaann Taraasa Dikhaaei ॥

Thus, both of them, as a matter of fact, indulged in many deceits,

ਚਰਿਤ੍ਰ ੩੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਬੁ ਜੜਨਿ ਕੇ ਧਾਮ ਕੌ ਇਹ ਛਲ ਛਲਹਿ ਬਨਾਇ ॥੧੩॥

Darbu Jarhani Ke Dhaam Kou Eih Chhala Chhalahi Banaaei ॥13॥

As they ravaged the Raja’s wealth through trickery.(l3)

ਚਰਿਤ੍ਰ ੩੩ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸਵਤਿ ਤ੍ਰਾਸ ਜੜ ਦਰਬੁ ਲੁਟਾਵੈ

Savati Taraasa Jarha Darbu Luttaavai ॥

ਚਰਿਤ੍ਰ ੩੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਾਚਾਰ ਸੁਤ ਹੇਤ ਕਮਾਵੈ

Duraachaara Suta Heta Kamaavai ॥

She had been laundering money foolishly and indulging in base action

ਚਰਿਤ੍ਰ ੩੩ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ