Sri Dasam Granth Sahib

Displaying Page 1684 of 2820

ਚੌਪਈ

Choupaee ॥

Chaupaee


ਮੋਲਹਿ ਏਕ ਪਾਗ ਨਹਿ ਪਾਈ

Molahi Eeka Paaga Nahi Paaeee ॥

ਚਰਿਤ੍ਰ ੭੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮਸਲਤਿ ਹਮ ਜਿਯਹਿ ਬਨਾਈ

Taba Masalati Hama Jiyahi Banaaeee ॥

As no turbans were available to buy, we thought of a plan,

ਚਰਿਤ੍ਰ ੭੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਇਹਾ ਮੂਤਤਿ ਲਖਿ ਪਾਵੋ

Jaahi Eihaa Mootati Lakhi Paavo ॥

ਚਰਿਤ੍ਰ ੭੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਛੀਨ ਪਗਰਿਯਾ ਲ੍ਯਾਵੋ ॥੬॥

Taa Kee Chheena Pagariyaa Laiaavo ॥6॥

‘Whosoever you find urinating there, snatch his turban away.’(6)

ਚਰਿਤ੍ਰ ੭੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਪਯਾਦਨ ਐਸੇ ਸੁਨਿ ਪਾਯੋ

Jaba Payaadan Aaise Suni Paayo ॥

ਚਰਿਤ੍ਰ ੭੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੀ ਭਾਂਤਿ ਮਿਲਿ ਸਭਨ ਕਮਾਯੋ

Tihee Bhaanti Mili Sabhan Kamaayo ॥

When the policemen heard thus, they all agreed upon the scheme.

ਚਰਿਤ੍ਰ ੭੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮਨਮੁਖ ਤੀਰਥ ਤਿਹ ਆਯੋ

Jo Manmukh Teeratha Tih Aayo ॥

ਚਰਿਤ੍ਰ ੭੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਗ ਬਿਨਾ ਕਰਿ ਤਾਹਿ ਪਠਾਯੋ ॥੭॥

Paaga Binaa Kari Taahi Patthaayo ॥7॥

Any apostate who came on pilgrimage, he was sent back without the turban.(7)

ਚਰਿਤ੍ਰ ੭੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ

Raati Beecha Kari Aattha Sai Pagaree Laeee Autaari ॥

In one night alone, eight hundred turbans were taken away.

ਚਰਿਤ੍ਰ ੭੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰਿ ॥੮॥

Aani Tini Hama Deeha Mai Dhovani Daeee Sudhaari ॥8॥

They brought and gave them to me and I handed over to be washed, cleaned and straightened out.(8)

ਚਰਿਤ੍ਰ ੭੧ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਪ੍ਰਾਤ ਲੇਤ ਸਭ ਧੋਇ ਮਗਾਈ

Paraata Leta Sabha Dhoei Magaaeee ॥

ਚਰਿਤ੍ਰ ੭੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਸਿਖ੍ਯਨ ਕੋ ਬੰਧਵਾਈ

Sabha Hee Sikhina Ko Baandhavaaeee ॥

In the morning all the washed and the cleaned ones were brought and were worn by the Sikhs.

ਚਰਿਤ੍ਰ ੭੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਚੀ ਸੁ ਬੇਚਿ ਤੁਰਤ ਤਹ ਲਈ

Bachee Su Bechi Turta Taha Laeee ॥

ਚਰਿਤ੍ਰ ੭੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਕੀ ਬਚੀ ਸਿਪਾਹਿਨ ਦਈ ॥੯॥

Baakee Bachee Sipaahin Daeee ॥9॥

The left over were sold and the remaining were given out to the policemen.(9)

ਚਰਿਤ੍ਰ ੭੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ

Batti Kai Pagaree Nagar Ko Jaata Bhaee Sukh Paaei ॥

After selling the turbans, headed towards their towns, achieving due bliss.

ਚਰਿਤ੍ਰ ੭੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਮੂਰਖਨ ਲਹਿਯੋ ਕਹਾ ਗਯੋ ਕਰਿ ਰਾਇ ॥੧੦॥

Bheda Moorakhn Na Lahiyo Kahaa Gayo Kari Raaei ॥10॥

Foolish people could not discern what game the Raja had played.(10)(1)

ਚਰਿਤ੍ਰ ੭੧ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਹਤਰੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੧॥੧੨੫੮॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Eikahatarou Charitar Samaapatama Satu Subhama Satu ॥71॥1258॥aphajooaan॥

Seventy-first Parable of Auspicious Chritars Conversation of the Raja and the Minister, Completed with Benediction. (71)(1256)


ਦੋਹਰਾ

Doharaa ॥

Dohira


ਰਾਜਾ ਏਕ ਪਹਾਰ ਕੋ ਚਿਤ੍ਰਨਾਥ ਤਿਹ ਨਾਮ

Raajaa Eeka Pahaara Ko Chitarnaatha Tih Naam ॥

In the hill, there used to live a Raja whose name was Chiter Nath.

ਚਰਿਤ੍ਰ ੭੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਜਨ ਸਭ ਦੇਸ ਕੇ ਜਪਤ ਆਠਹੂੰ ਜਾਮ ॥੧॥

Taa Ko Jan Sabha Desa Ke Japata Aatthahooaan Jaam ॥1॥

All the people of the land revered him, all the time.(1)

ਚਰਿਤ੍ਰ ੭੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ