Sri Dasam Granth Sahib

Displaying Page 1796 of 2820

ਤਿਸੀ ਪੈਂਡ ਹ੍ਵੈ ਆਪੁ ਸਿਧਾਈ ॥੯॥

Tisee Painada Havai Aapu Sidhaaeee ॥9॥

When the day had gone by, the lady left the place through the same way.(9)

ਚਰਿਤ੍ਰ ੧੦੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਕਾਜੀ ਕੁਟਵਾਰ ਪੈ ਨਿਜੁ ਪਤਿ ਸਾਂਧਿ ਦਿਖਾਇ

Kaajee Aou Kuttavaara Pai Niju Pati Saandhi Dikhaaei ॥

She had convinced the Quazi, the police-chief and her husband and,

ਚਰਿਤ੍ਰ ੧੦੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮੈ ਧਨੁ ਪਹੁਚਾਇ ਕੈ ਬਹੁਰਿ ਮਿਲੀ ਤਿਹ ਜਾਇ ॥੧੦॥

Parthamai Dhanu Pahuchaaei Kai Bahuri Milee Tih Jaaei ॥10॥

Then, she left for (the thief) with whom she had entrusted all the fortune.(10)

ਚਰਿਤ੍ਰ ੧੦੪ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸਭ ਕੋਊ ਐਸੀ ਭਾਂਤਿ ਬਖਾਨੈ

Sabha Koaoo Aaisee Bhaanti Bakhaani ॥

ਚਰਿਤ੍ਰ ੧੦੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਯਾਇ ਭਯੋ ਤਾਹਿ ਕਰ ਮਾਨੈ

Naiaaei Na Bhayo Taahi Kar Maani ॥

All the people understood that, for not getting the justice and losing

ਚਰਿਤ੍ਰ ੧੦੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁ ਬਿਨੁ ਨਾਰਿ ਝਖਤ ਅਤਿ ਭਈ

Dhanu Binu Naari Jhakhta Ati Bhaeee ॥

ਚਰਿਤ੍ਰ ੧੦੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਜੋਗਨ ਬਨ ਮਾਝ ਸਿਧਈ ॥੧੧॥

Havai Jogan Ban Maajha Sidhaeee ॥11॥

all the wealth, she had gone to the jungle and become an ascetic.(11)

ਚਰਿਤ੍ਰ ੧੦੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੪॥੧੯੪੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Chaara Charitar Samaapatama Satu Subhama Satu ॥104॥1946॥aphajooaan॥

104th Parable of Auspicious Chritars Conversation of the Raja and the Minister, Completed With Benediction. (104)(1944)


ਚੌਪਈ

Choupaee ॥

Chaupaee


ਅਲਿਮਰਦਾ ਕੌ ਸੁਤ ਇਕ ਰਹੈ

Alimardaa Kou Suta Eika Rahai ॥

ਚਰਿਤ੍ਰ ੧੦੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਸ ਬੇਗ ਨਾਮਾ ਜਗ ਕਹੈ

Taasa Bega Naamaa Jaga Kahai ॥

Alimardan (a king) had a son whom the world knew as Taas Beg.

ਚਰਿਤ੍ਰ ੧੦੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਾ ਜੌਹਰੀ ਕੋ ਤਿਨ ਹੇਰਿਯੋ

Bachaa Jouharee Ko Tin Heriyo ॥

ਚਰਿਤ੍ਰ ੧੦੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਰਿਪੁ ਤਾ ਕੌ ਘੇਰਿਯੋ ॥੧॥

Mahaa Rudar Ripu Taa Kou Gheriyo ॥1॥

He (Beg) came across the son of a jeweller and he was overpowered by the god of love.(1)

ਚਰਿਤ੍ਰ ੧੦੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਦ੍ਵਾਰੇ ਦੇਖਨ ਜਾਵੈ

Taa Ke Davaare Dekhn Jaavai ॥

ਚਰਿਤ੍ਰ ੧੦੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਨਿਹਾਰਿ ਹ੍ਰਿਦੈ ਸੁਖੁ ਪਾਵੈ

Roop Nihaari Hridai Sukhu Paavai ॥

He would everyday go to his house and find solace by seeing him.

ਚਰਿਤ੍ਰ ੧੦੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਰੋ ਯਾ ਸੋ ਚਿਤ ਭਾਯੋ

Kela Karo Yaa So Chita Bhaayo ॥

ਚਰਿਤ੍ਰ ੧੦੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤੁ ਦੂਤ ਗ੍ਰਿਹ ਤਾਹਿ ਪਠਾਯੋ ॥੨॥

Turtu Doota Griha Taahi Patthaayo ॥2॥

As he felt to make love with him to seek comfort, he immediately sent him his emissary.(2)

ਚਰਿਤ੍ਰ ੧੦੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੂਤ ਅਨੇਕ ਉਪਚਾਰ ਬਨਾਵੈ

Doota Aneka Aupachaara Banaavai ॥

ਚਰਿਤ੍ਰ ੧੦੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਨ ਰਾਇ ਹਾਥ ਨਹਿ ਆਵੈ

Mohan Raaei Haatha Nahi Aavai ॥

The emissary tried hard but Mohan Raae (the boy) would not consent.

ਚਰਿਤ੍ਰ ੧੦੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤਾ ਸੋ ਇਹ ਭਾਂਤਿ ਉਚਾਰਿਯੋ

Tih Taa So Eih Bhaanti Auchaariyo ॥

ਚਰਿਤ੍ਰ ੧੦੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਸ ਬੇਗ ਤਾ ਸੌ ਖਿਝਿ ਮਾਰਿਯੋ ॥੩॥

Taasa Bega Taa Sou Khijhi Maariyo ॥3॥

When he conveyed the decision to him (Beg), he was perturbed and beat him up.(3)

ਚਰਿਤ੍ਰ ੧੦੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਟਨ ਲਗੇ ਦੂਤ ਰਿਸਿ ਭਰਿਯੋ

Chottan Lage Doota Risi Bhariyo ॥

ਚਰਿਤ੍ਰ ੧੦੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ