Sri Dasam Granth Sahib

Displaying Page 181 of 2820

ਕਾਟ ਕੈ ਦਾਮਨ ਛੇਦ ਕੈ ਭੇਦ ਕੈ ਸਿੰਧੁਰ ਕੀ ਕਰੀ ਭਿੰਨ ਅੰਬਾਰੀ

Kaatta Kai Daamn Chheda Kai Bheda Kai Siaandhur Kee Karee Bhiaann Aanbaaree ॥

She destroyed the canopies, separated the palanquins from the elephants.,

ਉਕਤਿ ਬਿਲਾਸ ਅ. ੫ - ੧੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਆਗ ਲਗਾਇ ਹਨੂ ਗੜ ਲੰਕ ਅਵਾਸ ਕੀ ਡਾਰੀ ਅਟਾਰੀ ॥੧੩੨॥

Maanhu Aaga Lagaaei Hanoo Garha Laanka Avaasa Kee Daaree Attaaree ॥132॥

It seemed that Hanuman after setting Lanka on fire, has thrown down the loft of the palace of the citadel.132.,

ਉਕਤਿ ਬਿਲਾਸ ਅ. ੫ - ੧੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰ ਕੈ ਮੋਰ ਕੈ ਦੈਤਨ ਕੇ ਮੁਖ ਘੋਰ ਕੇ ਚੰਡਿ ਮਹਾ ਅਸਿ ਲੀਨੋ

Tora Kai Mora Kai Daitan Ke Mukh Ghora Ke Chaandi Mahaa Asi Leeno ॥

Chandi, taking her superb sword, twisted the faces of the demons with her blows.,

ਉਕਤਿ ਬਿਲਾਸ ਅ. ੫ - ੧੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰ ਕੈ ਕੋਰ ਕੈ ਠੋਰ ਕੈ ਬੀਰ ਸੁ ਰਾਛਸ ਕੋ ਹਤਿ ਕੈ ਤਿਹ ਦੀਨੋ

Jora Kai Kora Kai Tthora Kai Beera Su Raachhasa Ko Hati Kai Tih Deeno ॥

She destroyed those demons, who had obstructed her advance with their strength, being arrayed in rows.,

ਉਕਤਿ ਬਿਲਾਸ ਅ. ੫ - ੧੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਰ ਕੈ ਤੋਰ ਕੈ ਬੋਰ ਕੈ ਦਾਨਵ ਲੈ ਤਿਨ ਕੇ ਕਰੇ ਹਾਡ ਚਬੀਨੋ

Khora Kai Tora Kai Bora Kai Daanva Lai Tin Ke Kare Haada Chabeeno ॥

Eroding the demons by creating fear, she ultimately crushed their bones.,

ਉਕਤਿ ਬਿਲਾਸ ਅ. ੫ - ੧੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਣ ਕੋ ਪਾਨ ਕਰਿਓ ਜਿਉ ਦਵਾ ਹਰਿ ਸਾਗਰ ਕੋ ਜਲ ਜਿਉ ਰਿਖਿ ਪੀਨੋ ॥੧੩੩॥

Saruna Ko Paan Kariao Jiau Davaa Hari Saagar Ko Jala Jiau Rikhi Peeno ॥133॥

She drank the blood as Krishna quaffed fire and the sage agastya drank the water of ocean.133.,

ਉਕਤਿ ਬਿਲਾਸ ਅ. ੫ - ੧੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਪ੍ਰਚੰਡ ਕੁਵੰਡ ਕਰੰ ਗਹਿ ਜੁਧ ਕਰਿਓ ਗਨੇ ਭਟ ਆਨੇ

Chaandi Parchaanda Kuvaanda Karaan Gahi Judha Kariao Na Gane Bhatta Aane ॥

Chandi began the war very swiftly holding the bow in her hand, she killed the unaccountable number of demons.

ਉਕਤਿ ਬਿਲਾਸ ਅ. ੫ - ੧੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਦਈ ਸਭ ਦੈਤ ਚਮੂੰ ਤਿਹ ਸ੍ਰਉਣਤ ਜੰਬੁਕ ਗ੍ਰਿਝ ਅਘਾਨੇ

Maari Daeee Sabha Daita Chamooaan Tih Sarunata Jaanbuka Grijha Aghaane ॥

She killed all the army of the demon Raktavija and with their blood, the jackals and vultures satisfied their hunger.,

ਉਕਤਿ ਬਿਲਾਸ ਅ. ੫ - ੧੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਲ ਭਇਆਨਕ ਦੇਖਿ ਭਵਾਨੀ ਕੋ ਦਾਨਵ ਇਉ ਰਨ ਛਾਡਿ ਪਰਾਨੇ

Bhaala Bhaeiaanka Dekhi Bhavaanee Ko Daanva Eiau Ran Chhaadi Paraane ॥

Seeing the dreadful face of the goddess, the demons ran away from the field like this.,

ਉਕਤਿ ਬਿਲਾਸ ਅ. ੫ - ੧੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਉਨ ਕੇ ਗਉਨ ਕੇ ਤੇਜ ਪ੍ਰਤਾਪ ਤੇ ਪੀਪਰ ਕੇ ਜਿਉ ਪਾਤ ਉਡਾਨੇ ॥੧੩੪॥

Pauna Ke Gauna Ke Teja Partaapa Te Peepar Ke Jiau Paata Audaane ॥134॥

Just as with the blowing of swift and forceful wind, the leaves of the fig tree (peepal) fly away.134.,

ਉਕਤਿ ਬਿਲਾਸ ਅ. ੫ - ੧੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਹਵ ਮੈ ਖਿਝ ਕੈ ਬਰ ਚੰਡ ਕਰੰ ਧਰ ਕੈ ਹਰਿ ਪੈ ਅਰਿ ਮਾਰੇ

Aahava Mai Khijha Kai Bar Chaanda Karaan Dhar Kai Hari Pai Ari Maare ॥

With great the mighty Chandika, holding the sword in her hand, destroyed the horses and the enemies.,

ਉਕਤਿ ਬਿਲਾਸ ਅ. ੫ - ੧੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕਨ ਤੀਰਨ ਚਕ੍ਰ ਗਦਾ ਹਤਿ ਏਕਨ ਕੇ ਤਨ ਕੇਹਰਿ ਫਾਰੇ

Eekan Teeran Chakar Gadaa Hati Eekan Ke Tan Kehari Phaare ॥

Many were killed with arrows, disc and mace and the bodies of many were torn by the lion.,

ਉਕਤਿ ਬਿਲਾਸ ਅ. ੫ - ੧੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਦਲ ਗੈ ਦਲ ਪੈਦਲ ਘਾਇ ਕੈ ਮਾਰ ਰਥੀ ਬਿਰਥੀ ਕਰ ਡਾਰੇ

Hai Dala Gai Dala Paidala Ghaaei Kai Maara Rathee Brithee Kar Daare ॥

She killed the forces on horses, elephants and on foot and wounding those on chariots hath rendered them without chariots.,

ਉਕਤਿ ਬਿਲਾਸ ਅ. ੫ - ੧੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਧੁਰ ਐਸੇ ਪਰੇ ਤਿਹ ਠਉਰ ਜਿਉ ਭੂਮ ਮੈ ਝੂਮਿ ਗਿਰੇ ਗਿਰ ਭਾਰੇ ॥੧੩੫॥

Siaandhur Aaise Pare Tih Tthaur Jiau Bhooma Mai Jhoomi Gire Gri Bhaare ॥135॥

The elements lying on the ground at that place seem to have fallen like mountains during the earthquake.135.,

ਉਕਤਿ ਬਿਲਾਸ ਅ. ੫ - ੧੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਰਕਤ ਬੀਜ ਕੀ ਚਮੂੰ ਸਭ ਭਾਗੀ ਕਰਿ ਤਿਹ ਤ੍ਰਾਸ

Rakata Beeja Kee Chamooaan Sabha Bhaagee Kari Tih Taraasa ॥

All the army of Raktavija ran away in fear of the goddess.,

ਉਕਤਿ ਬਿਲਾਸ ਅ. ੫ - ੧੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਓ ਦੈਤ ਪੁਨਿ ਘੇਰ ਕੈ ਕਰੋ ਚੰਡਿ ਕੋ ਨਾਸ ॥੧੩੬॥

Kahiao Daita Puni Ghera Kai Karo Chaandi Ko Naasa ॥136॥

The demon brought them and said, “I shall destroy Chnadi.”136.,

ਉਕਤਿ ਬਿਲਾਸ ਅ. ੫ - ੧੩੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਕਾਨਨ ਮੈ ਸੁਨਿ ਕੈ ਇਹ ਬਾਤ ਸੁ ਬੀਰ ਫਿਰੇ ਕਰ ਮੈ ਅਸਿ ਲੈ ਲੈ

Kaann Mai Suni Kai Eih Baata Su Beera Phire Kar Mai Asi Lai Lai ॥

Hearing these words with ears, the warriors returned and holding their swords in their hands,

ਉਕਤਿ ਬਿਲਾਸ ਅ. ੫ - ੧੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਪ੍ਰਚੰਡ ਸੋ ਜੁਧੁ ਕਰਿਓ ਬਲਿ ਕੈ ਅਤ ਹੀ ਮਨ ਕ੍ਰੁਧਤ ਹ੍ਵੈ ਕੈ

Chaandi Parchaanda So Judhu Kariao Bali Kai Ata Hee Man Karudhata Havai Kai ॥

And with great rage in their minds, with great force and swiftness, they began the war with the goddess.,

ਉਕਤਿ ਬਿਲਾਸ ਅ. ੫ - ੧੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਉ ਲਗੈ ਤਿਨ ਕੇ ਤਨ ਮੈ ਇਮ ਸ੍ਰਉਣ ਗਿਰਿਓ ਧਰਨੀ ਪਰੁ ਚੁਐ ਕੈ

Ghaau Lagai Tin Ke Tan Mai Eima Saruna Giriao Dharnee Paru Chuaai Kai ॥

The blood flowed out from their wounds and falls on the ground like the water in the cataract.,

ਉਕਤਿ ਬਿਲਾਸ ਅ. ੫ - ੧੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗ ਲਗੇ ਜਿਮੁ ਕਾਨਨ ਮੈ ਤਨ ਤਿਉ ਰਹੀ ਬਾਨਨ ਕੀ ਧੁਨਿ ਹ੍ਵੈ ਕੈ ॥੧੩੭॥

Aaga Lage Jimu Kaann Mai Tan Tiau Rahee Baann Kee Dhuni Havai Kai ॥137॥

The sound of the arrows appears like the cracking sound produced by the fire burning the needs.137.,

ਉਕਤਿ ਬਿਲਾਸ ਅ. ੫ - ੧੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਇਸ ਪਾਇ ਕੈ ਦਾਨਵ ਕੋ ਦਲ ਚੰਡਿ ਕੇ ਸਾਮੁਹੇ ਆਇ ਅਰਿਓ ਹੈ

Aaeisa Paaei Kai Daanva Ko Dala Chaandi Ke Saamuhe Aaei Ariao Hai ॥

Hearing the command of Raktavija the army of the demons came and resisted before the goddess.,

ਉਕਤਿ ਬਿਲਾਸ ਅ. ੫ - ੧੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਢਾਰ ਅਉ ਸਾਂਗ ਕ੍ਰਿਪਾਨਨਿ ਲੈ ਕਰ ਮੈ ਬਰ ਬੀਰਨ ਜੁਧ ਕਰਿਓ ਹੈ

Dhaara Aau Saanga Kripaanni Lai Kar Mai Bar Beeran Judha Kariao Hai ॥

The warriors began to wage war holding their shields, swords and daggers in their hands.,

ਉਕਤਿ ਬਿਲਾਸ ਅ. ੫ - ੧੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ