Sri Dasam Granth Sahib

Displaying Page 1971 of 2820

ਦੋਹਰਾ

Doharaa ॥


ਜਿਯਤ ਤਿਹਾਰੇ ਪੂਤ ਦੋ ਸਦਾ ਰਹੈ ਜਗ ਮਾਹਿ

Jiyata Tihaare Poota Do Sadaa Rahai Jaga Maahi ॥

ਚਰਿਤ੍ਰ ੧੫੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਨ ਕੋ ਸੋਕ ਕੀਜਿਯੈ ਜਿਯਤ ਅਜੌ ਤਵ ਨਾਹ ॥੫॥

Auna Ko Soka Na Keejiyai Jiyata Ajou Tava Naaha ॥5॥

ਚਰਿਤ੍ਰ ੧੫੦ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਜੋ ਕੋਊ ਤ੍ਰਿਯਾ ਤਹਾ ਚਲਿ ਆਵੈ

Jo Koaoo Triyaa Tahaa Chali Aavai ॥

ਚਰਿਤ੍ਰ ੧੫੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹੈ ਆਹਿ ਪਰਬੋਧ ਜਤਾਵੈ

Yahai Aahi Parbodha Jataavai ॥

ਚਰਿਤ੍ਰ ੧੫੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯੌ ਚਾਰਿ ਜੁਗ ਪੂਤ ਤਿਹਾਰੇ

Jiyou Chaari Juga Poota Tihaare ॥

ਚਰਿਤ੍ਰ ੧੫੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊਅਨ ਕੋ ਨਹਿ ਸੋਕ ਬਿਚਾਰੇ ॥੬॥

Doaooan Ko Nahi Soka Bichaare ॥6॥

ਚਰਿਤ੍ਰ ੧੫੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੰਜਾਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੦॥੨੯੯੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Paanjaaha Charitar Samaapatama Satu Subhama Satu ॥150॥2995॥aphajooaan॥


ਦੋਹਰਾ

Doharaa ॥


ਕੁਪਿਤ ਸਿੰਘ ਰਾਜਾ ਰਹੈ ਰਾਜੌਰੀ ਕੇ ਮਾਹਿ

Kupita Siaangha Raajaa Rahai Raajouree Ke Maahi ॥

ਚਰਿਤ੍ਰ ੧੫੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਸੀਲ ਸੁ ਤਾਹਿ ਅਤਿ ਰੋਹ ਤਵਨ ਮੈ ਨਾਹਿ ॥੧॥

Sadaa Seela Su Taahi Ati Roha Tavan Mai Naahi ॥1॥

ਚਰਿਤ੍ਰ ੧੫੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤ੍ਰਿਯਾ ਗੁਮਾਨ ਮਤੀ ਤਿਹ ਜਨਿਯਤ

Triyaa Gumaan Matee Tih Janiyata ॥

ਚਰਿਤ੍ਰ ੧੫੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰਿ ਤਿਹੁ ਲੋਕ ਬਖਨਿਯਤ

Ati Suaandari Tihu Loka Bakhniyata ॥

ਚਰਿਤ੍ਰ ੧੫੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕੇ ਸੰਗ ਨੇਹ ਤਿਹ ਭਾਰੋ

Pati Ke Saanga Neha Tih Bhaaro ॥

ਚਰਿਤ੍ਰ ੧੫੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੋ ਰਹਤ ਪ੍ਰਾਨ ਤੇ ਪ੍ਯਾਰੋ ॥੨॥

Vaa Ko Rahata Paraan Te Paiaaro ॥2॥

ਚਰਿਤ੍ਰ ੧੫੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜਾ ਰਨ ਕਾਜ ਸਿਧਾਰੈ

Jaba Raajaa Ran Kaaja Sidhaarai ॥

ਚਰਿਤ੍ਰ ੧੫੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਇਹ ਭਾਂਤਿ ਉਚਾਰੈ

Taba Raanee Eih Bhaanti Auchaarai ॥

ਚਰਿਤ੍ਰ ੧੫੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਨਹਿ ਤੁਮੈ ਛੋਰਿ ਗ੍ਰਿਹ ਰਹਿਹੋ

Hou Nahi Tumai Chhori Griha Rahiho ॥

ਚਰਿਤ੍ਰ ੧੫੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨਨਾਥ ਕੇ ਚਰਨਨ ਗਹਿਹੋਂ ॥੩॥

Paraannaatha Ke Charnna Gahihona ॥3॥

ਚਰਿਤ੍ਰ ੧੫੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਕੋ ਰਨ ਬਨਿ ਕਹੂੰ ਆਵੈ

Jaba Nripa Ko Ran Bani Kahooaan Aavai ॥

ਚਰਿਤ੍ਰ ੧੫੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਆਗੈ ਹ੍ਵੈ ਖੜਗ ਬਜਾਵੈ

Triya Aagai Havai Khrhaga Bajaavai ॥

ਚਰਿਤ੍ਰ ੧੫੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਿਨ ਜੀਤਿ ਬਹੁਰਿ ਘਰ ਆਵੈ

Bairin Jeeti Bahuri Ghar Aavai ॥

ਚਰਿਤ੍ਰ ੧੫੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ