Sri Dasam Granth Sahib

Displaying Page 2027 of 2820

ਭਰੂਆ ਮਰਿ ਭਰੂਅਨਿ ਜੁਤ ਰਹੇ

Bharooaa Mari Bharooani Juta Rahe ॥

ਚਰਿਤ੍ਰ ੧੬੮ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਸੋ ਸਾਠਿ ਤਾਇਫੇ ਬਹੇ ॥੨੪॥

Eika So Saatthi Taaeiphe Bahe ॥24॥

ਚਰਿਤ੍ਰ ੧੬੮ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਦਸ ਦਸ ਮਨ ਤਿਲਕੈ ਭਈ ਖਟ ਮਨ ਭਈ ਇਜਾਰ

Dasa Dasa Man Tilakai Bhaeee Khtta Man Bhaeee Eijaara ॥

ਚਰਿਤ੍ਰ ੧੬੮ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡੂਬਿ ਮਰੀ ਬੇਸ੍ਵਾ ਸਕਲ ਕੋਊ ਸਕਿਯੋ ਨਿਕਾਰਿ ॥੨੫॥

Doobi Maree Besavaa Sakala Koaoo Na Sakiyo Nikaari ॥25॥

ਚਰਿਤ੍ਰ ੧੬੮ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਬ ਰਾਨੀ ਨ੍ਰਿਪ ਪੈ ਚਲਿ ਗਈ

Taba Raanee Nripa Pai Chali Gaeee ॥

ਚਰਿਤ੍ਰ ੧੬੮ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸਮੁਝਾਵਤ ਭਈ

Bhaanti Bhaanti Samujhaavata Bhaeee ॥

ਚਰਿਤ੍ਰ ੧੬੮ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਤੁਮ ਕਛੂ ਸੋਕ ਬਿਚਾਰਹੁ

Pati Tuma Kachhoo Soka Na Bichaarahu ॥

ਚਰਿਤ੍ਰ ੧੬੮ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਰਨਿਯਨ ਕੇ ਸੰਗ ਬਿਹਾਰਹੁ ॥੨੬॥

Ein Raniyan Ke Saanga Bihaarahu ॥26॥

ਚਰਿਤ੍ਰ ੧੬੮ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਬੇਸ੍ਵਾ ਬੋਲਿ ਪਠੈਯਹੁ

Aour Besavaa Boli Patthaiyahu ॥

ਚਰਿਤ੍ਰ ੧੬੮ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਿਨ ਸੰਗ ਕਮੈਯਹੁ

Kaam Kela Tin Saanga Kamaiyahu ॥

ਚਰਿਤ੍ਰ ੧੬੮ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੁਮ ਕੌ ਰਾਖਿਯੋ ਕਰਤਾਰਾ

Jou Tuma Kou Raakhiyo Kartaaraa ॥

ਚਰਿਤ੍ਰ ੧੬੮ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਇ ਸੁੰਦਰੀ ਕਈ ਹਜਾਰਾ ॥੨੭॥

Hoei Suaandaree Kaeee Hajaaraa ॥27॥

ਚਰਿਤ੍ਰ ੧੬੮ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਮੂੜ ਰਾਵ ਚੁਪ ਹ੍ਵੈ ਰਹਿਯੋ ਸਕਿਯੋ ਚਰਿਤ ਬਿਚਾਰਿ

Moorha Raava Chupa Havai Rahiyo Sakiyo Na Charita Bichaari ॥

ਚਰਿਤ੍ਰ ੧੬੮ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟ ਅਖਾਰੇ ਸਾਠਿ ਸਤ ਰਾਨੀ ਦਏ ਸੰਘਾਰਿ ॥੨੮॥

Pargatta Akhaare Saatthi Sata Raanee Daee Saanghaari ॥28॥

ਚਰਿਤ੍ਰ ੧੬੮ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੮॥੩੩੩੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Atthasatthavo Charitar Samaapatama Satu Subhama Satu ॥168॥3336॥aphajooaan॥


ਚੌਪਈ

Choupaee ॥


ਬ੍ਰਿਜ ਮਹਿ ਏਕ ਅਹੀਰਨਿ ਰਹੈ

Brija Mahi Eeka Aheerani Rahai ॥

ਚਰਿਤ੍ਰ ੧੬੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਪਰੀ ਤਾ ਕੌ ਜਗ ਕਹੈ

Saaha Paree Taa Kou Jaga Kahai ॥

ਚਰਿਤ੍ਰ ੧੬੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਉਤਮ ਤਿਹ ਅੰਗ ਬਿਰਾਜੈ

Ati Autama Tih Aanga Biraajai ॥

ਚਰਿਤ੍ਰ ੧੬੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੌ ਨਿਰਖਿ ਚੰਦ੍ਰਮਾ ਲਾਜੈ ॥੧॥

Jaa Kou Nrikhi Chaandarmaa Laajai ॥1॥

ਚਰਿਤ੍ਰ ੧੬੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗੀ ਰਾਮ ਅਹੀਰਿਕ ਤਹਾਂ

Raangee Raam Aheerika Tahaan ॥

ਚਰਿਤ੍ਰ ੧੬੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ