Sri Dasam Granth Sahib

Displaying Page 208 of 2820

ਲਯੋ ਬੇੜਿ ਪਬੰ ਕੀਯੋ ਨਾਦ ਉੱਚੰ

Layo Berhi Pabaan Keeyo Naada Auo`chaan ॥

They besieged the mountain and began to shout at the top of their voice.

ਚੰਡੀ ਚਰਿਤ੍ਰ ੨ ਅ. ੨ - ੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਗਰਭਣੀਆਨਿ ਕੇ ਗਰਭ ਮੁਚੰ ॥੧੮॥੫੬॥

Sune Garbhaneeaani Ke Garbha Muchaan ॥18॥56॥

Which when heard could destroy the pregnancy of women.18.56.

ਚੰਡੀ ਚਰਿਤ੍ਰ ੨ ਅ. ੨ - ੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣਿਯੋ ਨਾਦ ਸ੍ਰਵਣੰ ਕੀਯੋ ਦੇਵਿ ਕੋਪੰ

Suniyo Naada Sarvanaan Keeyo Devi Kopaan ॥

When the goddess heard voice of the demon-chief, she was greatly enraged.

ਚੰਡੀ ਚਰਿਤ੍ਰ ੨ ਅ. ੨ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਚਰਮ ਬਰਮੰ ਧਰੇ ਸੀਸਿ ਟੋਪੰ

Saje Charma Barmaan Dhare Seesi Ttopaan ॥

She bedecked herself with shield and armour and wore the steel-helmet on her head.

ਚੰਡੀ ਚਰਿਤ੍ਰ ੨ ਅ. ੨ - ੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਸਿੰਘ ਸੁਆਰੰ ਕੀਯੋ ਨਾਦ ਉੱਚੰ

Bhaeee Siaangha Suaaraan Keeyo Naada Auo`chaan ॥

She mounted the lion and shouted loudly.

ਚੰਡੀ ਚਰਿਤ੍ਰ ੨ ਅ. ੨ - ੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੇ ਦੀਹ ਦਾਨਵਾਨ ਕੇ ਮਾਨ ਮੁਚੰ ॥੧੯॥੫੭॥

Sune Deeha Daanvaan Ke Maan Muchaan ॥19॥57॥

Hearing her shouts, the pride of the demons was destroyed.19.57.

ਚੰਡੀ ਚਰਿਤ੍ਰ ੨ ਅ. ੨ - ੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕੋਪਿ ਦੇਵੀ ਧਸੀ ਸੈਨ ਮਧੰ

Mahaa Kopi Devee Dhasee Sain Madhaan ॥

In great ire, the goddess penetrated into the demon-army.

ਚੰਡੀ ਚਰਿਤ੍ਰ ੨ ਅ. ੨ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਬੀਰ ਬੰਕੇ ਤਹਾ ਅਧੁ ਅਧੰ

Kare Beera Baanke Tahaa Adhu Adhaan ॥

She chopped into halves the great heroes.

ਚੰਡੀ ਚਰਿਤ੍ਰ ੨ ਅ. ੨ - ੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਸੈ ਧਾਇ ਕੈ ਸੂਲ ਸੈਥੀ ਪ੍ਰਹਾਰਿਯੋ

Jisai Dhaaei Kai Soola Saithee Parhaariyo ॥

On whomsoever the goddess struck her blow with her trident and the destructive weapon (Saihathi)

ਚੰਡੀ ਚਰਿਤ੍ਰ ੨ ਅ. ੨ - ੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨੇ ਫੇਰਿ ਪਾਣੰ ਬਾਣੰ ਸੰਭਾਰਿਯੋ ॥੨੦॥੫੮॥

Tine Pheri Paanaan Na Baanaan Saanbhaariyo ॥20॥58॥

He could not hold again his bow and arrows in his hands.20.58.

ਚੰਡੀ ਚਰਿਤ੍ਰ ੨ ਅ. ੨ - ੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਜਿਸੈ ਬਾਣ ਮਾਰ੍ਯੋ

Jisai Baan Maaraio ॥

ਚੰਡੀ ਚਰਿਤ੍ਰ ੨ ਅ. ੨ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੈ ਮਾਰਿ ਡਾਰ੍ਯੋ

Tisai Maari Daaraio ॥

Whosover was shot with the arrow, he was killed instantly.

ਚੰਡੀ ਚਰਿਤ੍ਰ ੨ ਅ. ੨ - ੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੈ ਸਿੰਘ ਧਾਯੋ

Jitai Siaangha Dhaayo ॥

ਚੰਡੀ ਚਰਿਤ੍ਰ ੨ ਅ. ੨ - ੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੈ ਸੈਨ ਘਾਯੋ ॥੨੧॥੫੯॥

Titai Sain Ghaayo ॥21॥59॥

Wherever the lion rushed forward, he destroyed the army.21.59.

ਚੰਡੀ ਚਰਿਤ੍ਰ ੨ ਅ. ੨ - ੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੈ ਘਾਇ ਡਾਲੇ

Jitai Ghaaei Daale ॥

ਚੰਡੀ ਚਰਿਤ੍ਰ ੨ ਅ. ੨ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੈ ਘਾਰਿ ਘਾਲੇ

Titai Ghaari Ghaale ॥

All those who were killed, they were thrown into caves.

ਚੰਡੀ ਚਰਿਤ੍ਰ ੨ ਅ. ੨ - ੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਹਿ ਸਤ੍ਰੁ ਆਯੋ

Samuhi Sataru Aayo ॥

ਚੰਡੀ ਚਰਿਤ੍ਰ ੨ ਅ. ੨ - ੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਜਾਨੇ ਪਾਯੋ ॥੨੨॥੬੦॥

Su Jaane Na Paayo ॥22॥60॥

The enemies who confronted coul not return alive.22.60.

ਚੰਡੀ ਚਰਿਤ੍ਰ ੨ ਅ. ੨ - ੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਜੁਝ ਰੁਝੇ

Jite Jujha Rujhe ॥

ਚੰਡੀ ਚਰਿਤ੍ਰ ੨ ਅ. ੨ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇ ਅੰਤ ਜੁਝੇ

Tite Aanta Jujhe ॥

Those who were active in the battlefield, they were all decimated.

ਚੰਡੀ ਚਰਿਤ੍ਰ ੨ ਅ. ੨ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਸਸਤ੍ਰ ਘਾਲੇ

Jini Sasatar Ghaale ॥

ਚੰਡੀ ਚਰਿਤ੍ਰ ੨ ਅ. ੨ - ੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇ ਮਾਰ ਡਾਲੇ ॥੨੩॥੬੧॥

Tite Maara Daale ॥23॥61॥

Those who caught hold of weapons, they were all killed.23.61.

ਚੰਡੀ ਚਰਿਤ੍ਰ ੨ ਅ. ੨ - ੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਮਾਤ ਕਾਲੀ

Tabai Maata Kaalee ॥

ਚੰਡੀ ਚਰਿਤ੍ਰ ੨ ਅ. ੨ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ