Sri Dasam Granth Sahib

Displaying Page 2162 of 2820

ਭਰਭਰਾਇ ਠਾਂਢਾ ਉਠ ਭਯੋ

Bharbharaaei Tthaandhaa Auttha Bhayo ॥

ਚਰਿਤ੍ਰ ੨੧੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨਿਯਹਿ ਸੰਗ ਆਪੁਨੇ ਲਯੋ

Raaniyahi Saanga Aapune Layo ॥

ਚਰਿਤ੍ਰ ੨੧੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਬਹਿਯਾ ਮਨ ਮੈ ਹਰਖਾਯੋ

Gahi Bahiyaa Man Mai Harkhaayo ॥

ਚਰਿਤ੍ਰ ੨੧੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੂ ਨਹਿ ਪਾਯੋ ॥੯॥

Bheda Abheda Kachhoo Nahi Paayo ॥9॥

ਚਰਿਤ੍ਰ ੨੧੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਡੋ ਕਰਾਹ ਬਿਲੋਕਤ ਭਯੋ

Bado Karaaha Bilokata Bhayo ॥

ਚਰਿਤ੍ਰ ੨੧੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤ ਭਾਵਰਨਿ ਤਾ ਪਰ ਲਯੋ

Saata Bhaavarni Taa Par Layo ॥

ਚਰਿਤ੍ਰ ੨੧੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਪਕਰਿ ਤਾਹਿ ਤਹ ਡਾਰਿਯੋ

Raanee Pakari Taahi Taha Daariyo ॥

ਚਰਿਤ੍ਰ ੨੧੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵਤ ਹੁਤੋ ਭੂੰਜਿ ਕਰਿ ਮਾਰਿਯੋ ॥੧੦॥

Jeevata Huto Bhooaanji Kari Maariyo ॥10॥

ਚਰਿਤ੍ਰ ੨੧੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਆਪਨੋ ਆਪੁ ਬਚਾਇ ਕੈ ਭੂੰਨਿ ਜੋਗਿਯਹਿ ਦੀਨ

Aapano Aapu Bachaaei Kai Bhooaanni Jogiyahi Deena ॥

ਚਰਿਤ੍ਰ ੨੧੬ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨੀ ਪ੍ਰਜਾ ਉਬਾਰਿ ਕੈ ਚਰਿਤ ਚੰਚਲਾ ਕੀਨ ॥੧੧॥

Leenee Parjaa Aubaari Kai Charita Chaanchalaa Keena ॥11॥

ਚਰਿਤ੍ਰ ੨੧੬ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸੋਲਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੬॥੪੧੩੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Solaha Charitar Samaapatama Satu Subhama Satu ॥216॥4134॥aphajooaan॥


ਦੋਹਰਾ

Doharaa ॥


ਫੈਲਕੂਸ ਪਾਤਿਸਾਹ ਕੇ ਸੂਰ ਸਿਕੰਦਰ ਪੂਤ

Phailakoosa Paatisaaha Ke Soora Sikaandar Poota ॥

ਚਰਿਤ੍ਰ ੨੧੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਬਰਾਰਿ ਲਾਜਤ ਨਿਰਖਿ ਸੀਰਤਿ ਸੂਰਤਿ ਸਪੂਤ ॥੧॥

Saanbaraari Laajata Nrikhi Seerati Soorati Sapoota ॥1॥

ਚਰਿਤ੍ਰ ੨੧੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਰਾਜ ਸਾਜ ਜਬ ਹੀ ਤਿਨ ਧਰਿਯੋ

Raaja Saaja Jaba Hee Tin Dhariyo ॥

ਚਰਿਤ੍ਰ ੨੧੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਜੰਗ ਜੰਗਿਰ ਸੌ ਕਰਿਯੋ

Parthama Jaanga Jaangri Sou Kariyo ॥

ਚਰਿਤ੍ਰ ੨੧੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਦੇਸ ਛੀਨਿ ਕਰਿ ਲੀਨੋ

Taa Ko Desa Chheeni Kari Leeno ॥

ਚਰਿਤ੍ਰ ੨੧੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮੁ ਸਿਕੰਦਰ ਸਾਹ ਕੋ ਕੀਨੋ ॥੨॥

Naamu Sikaandar Saaha Ko Keeno ॥2॥

ਚਰਿਤ੍ਰ ੨੧੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਸਾਹ ਦਾਰਾ ਕੌ ਮਾਰਿਯੋ

Bahuri Saaha Daaraa Kou Maariyo ॥

ਚਰਿਤ੍ਰ ੨੧੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਦੁਸਤਾਂ ਕੌ ਬਹੁਰਿ ਪਧਾਰਿਯੋ

Hiaandustaan Kou Bahuri Padhaariyo ॥

ਚਰਿਤ੍ਰ ੨੧੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕਬਜਾ ਏਸ੍ਵਰ ਕੌ ਜਿਨਿਯੋ

Kankabajaa Eesavar Kou Jiniyo ॥

ਚਰਿਤ੍ਰ ੨੧੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਮੁਹਿ ਭਯੋ ਤਾਂਹਿ ਤਿਹ ਝਿਨਿਯੋ ॥੩॥

Saamuhi Bhayo Taanhi Tih Jhiniyo ॥3॥

ਚਰਿਤ੍ਰ ੨੧੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ