Sri Dasam Granth Sahib

Displaying Page 2194 of 2820

ਤੁਮਰੋ ਬਾਲ ਬਿਘਨ ਨਹਿ ਹ੍ਵੈ ਹੈ

Tumaro Baala Bighan Nahi Havai Hai ॥

ਚਰਿਤ੍ਰ ੨੨੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਦੇਖਿ ਪਾਵ ਧਰਿ ਲੈ ਹੈ ॥੧੧॥

Yaa Mai Dekhi Paava Dhari Lai Hai ॥11॥

ਚਰਿਤ੍ਰ ੨੨੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਮੰਤ੍ਰ ਸਕਤਿ ਤੇ ਮੈ ਕਿਯਾ ਸਗੂਆ ਯਾਹਿ ਬਨਾਇ

Maantar Sakati Te Mai Kiyaa Sagooaa Yaahi Banaaei ॥

ਚਰਿਤ੍ਰ ੨੨੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕ ਤ੍ਯਾਗਿ ਕਰਿ ਆਈਯੈ ਸੁਨੁ ਰਾਜਨ ਕੇ ਰਾਇ ॥੧੨॥

Saanka Taiaagi Kari Aaeeeyai Sunu Raajan Ke Raaei ॥12॥

ਚਰਿਤ੍ਰ ੨੨੮ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਜਬ ਰਾਜੈ ਐਸੀ ਸੁਨਿ ਪਾਈ

Jaba Raajai Aaisee Suni Paaeee ॥

ਚਰਿਤ੍ਰ ੨੨੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੀ ਸੰਕ ਸਗਲ ਬਿਸਰਾਈ

Chita Kee Saanka Sagala Bisaraaeee ॥

ਚਰਿਤ੍ਰ ੨੨੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਯ ਤੇ ਉਤਰਿ ਡੋਰਿ ਪਰ ਚਢਿਯੋ

Haya Te Autari Dori Par Chadhiyo ॥

ਚਰਿਤ੍ਰ ੨੨੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਅਧਿਕ ਚਿਤ ਮੈ ਬਢਿਯੋ ॥੧੩॥

Aanaanda Adhika Chita Mai Badhiyo ॥13॥

ਚਰਿਤ੍ਰ ੨੨੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਕੁਅਰ ਕੁਅਰਿ ਕੇ ਤੀਰ ਪਹੂਚ੍ਯੋ ਆਇ ਕੈ

Kuar Kuari Ke Teera Pahoochaio Aaei Kai ॥

ਚਰਿਤ੍ਰ ੨੨੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕੌ ਕੀਯੋ ਹਰਖ ਉਪਜਾਇ ਕੈ

Kaam Bhoga Kou Keeyo Harkh Aupajaaei Kai ॥

ਚਰਿਤ੍ਰ ੨੨੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਤਬ ਲਗੇ ਦ੍ਵਾਰ ਪਹੂਚ੍ਯੋ ਆਇ ਕਰਿ

Saaha Taba Lage Davaara Pahoochaio Aaei Kari ॥

ਚਰਿਤ੍ਰ ੨੨੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਬੈ ਤਰੁਨਿ ਸੌ ਬਾਤ ਕਹੀ ਪਿਯ ਨੈਨ ਭਰਿ ॥੧੪॥

Ho Tabai Taruni Sou Baata Kahee Piya Nain Bhari ॥14॥

ਚਰਿਤ੍ਰ ੨੨੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤ੍ਰਿਯ ਤੁਮਰੋ ਸਾਹ ਮੈ ਗਹਿ ਮਾਰਿ ਹੈ

Aba Triya Tumaro Saaha Mai Gahi Maari Hai ॥

ਚਰਿਤ੍ਰ ੨੨੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੀ ਧੌਲਹਰ ਊਪਰ ਤੇ ਮੁਹਿ ਡਾਰਿ ਹੈ

Eihee Dhoulahar Aoopra Te Muhi Daari Hai ॥

ਚਰਿਤ੍ਰ ੨੨੮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕ ਟੂਕ ਹ੍ਵੈ ਸਭੈ ਪਸੁਰਿਯਾ ਜਾਇ ਹੈ

Ttooka Ttooka Havai Sabhai Pasuriyaa Jaaei Hai ॥

ਚਰਿਤ੍ਰ ੨੨੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤੁਹਿ ਭੇਟੇ ਹਮ ਆਜੁ ਇਹੈ ਫਲ ਪਾਇ ਹੈ ॥੧੫॥

Ho Tuhi Bhette Hama Aaju Eihi Phala Paaei Hai ॥15॥

ਚਰਿਤ੍ਰ ੨੨੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਚਿੰਤਾ ਚਿਤ ਭੀਤਰ ਕਛੂ ਕੀਜਿਯੈ

Nripa Chiaantaa Chita Bheetr Kachhoo Na Keejiyai ॥

ਚਰਿਤ੍ਰ ੨੨੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਹਮਾਰੋ ਚਰਿਤ ਅਬੈ ਹੀ ਲੀਜਿਯੈ

Nrikhi Hamaaro Charita Abai Hee Leejiyai ॥

ਚਰਿਤ੍ਰ ੨੨੮ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਤਿਹਾਰੋ ਏਕ ਬਾਂਕਨ ਪਾਇ ਹੈ

Baara Tihaaro Eeka Na Baankan Paaei Hai ॥

ਚਰਿਤ੍ਰ ੨੨੮ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹਮ ਸੋ ਭੋਗ ਕਮਾਇ ਹਸਤ ਗ੍ਰਿਹ ਜਾਇ ਹੈ ॥੧੬॥

Ho Hama So Bhoga Kamaaei Hasata Griha Jaaei Hai ॥16॥

ਚਰਿਤ੍ਰ ੨੨੮ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਸਕਤਿ ਹੁੰਡੀਆ ਤਿਹ ਕਿਯੋ ਬਨਾਇ ਕੈ

Maantar Sakati Huaandeeaa Tih Kiyo Banaaei Kai ॥

ਚਰਿਤ੍ਰ ੨੨੮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ