Sri Dasam Granth Sahib

Displaying Page 2209 of 2820

ਲਪਟਿ ਤਿਹਾਰੀ ਨਾਰਿ ਏਕ ਨਰ ਸੋ ਰਹੀ

Lapatti Tihaaree Naari Eeka Nar So Rahee ॥

ਚਰਿਤ੍ਰ ੨੩੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਸਿੰਘ ਕਰਿ ਕੋਪ ਤਹਾ ਚਲਿ ਆਇਯੋ

Karma Siaangha Kari Kopa Tahaa Chali Aaeiyo ॥

ਚਰਿਤ੍ਰ ੨੩੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਅਛਲ ਮਤੀ ਯਹ ਭੇਦ ਸਕਲ ਸੁਨਿ ਪਾਇਯੋ ॥੧੩॥

Ho Achhala Matee Yaha Bheda Sakala Suni Paaeiyo ॥13॥

ਚਰਿਤ੍ਰ ੨੩੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਕਰਿ ਨ੍ਰਿਪਤਿ ਕੀ ਪਗਿਯਾ ਦਈ ਚਲਾਇ ਕੈ

Pakari Nripati Kee Pagiyaa Daeee Chalaaei Kai ॥

ਚਰਿਤ੍ਰ ੨੩੫ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਸਖੀ ਬਵਰੀ ਭਈ ਗਈ ਵਹ ਧਾਇ ਕੈ

Kahiyo Sakhee Bavaree Bhaeee Gaeee Vaha Dhaaei Kai ॥

ਚਰਿਤ੍ਰ ੨੩੫ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿਕਨ ਕੀ ਸੀ ਖੇਲ ਕਰਤ ਤਿਹ ਠਾਂ ਭਈ

Larikan Kee See Khel Karta Tih Tthaan Bhaeee ॥

ਚਰਿਤ੍ਰ ੨੩੫ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਦੁਤਿਯ ਸਖੀ ਲੈ ਪਾਗ ਚਲਾਇ ਬਹੁਰਿ ਦਈ ॥੧੪॥

Ho Dutiya Sakhee Lai Paaga Chalaaei Bahuri Daeee ॥14॥

ਚਰਿਤ੍ਰ ੨੩੫ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵੁਹਿ ਦਿਸਿ ਨ੍ਰਿਪ ਜਾਇ ਤੌ ਵੁਹਿ ਦਿਸਿ ਡਾਰਹੀ

Jaba Vuhi Disi Nripa Jaaei Tou Vuhi Disi Daarahee ॥

ਚਰਿਤ੍ਰ ੨੩੫ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿਕਨ ਕੇ ਗਿੰਦੂਆ ਜਿਮਿ ਪਾਗ ਉਛਾਰਹੀ

Larikan Ke Giaandooaa Jimi Paaga Auchhaarahee ॥

ਚਰਿਤ੍ਰ ੨੩੫ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਰਿ ਆਪਨੇ ਸੀਸ ਨਾਥ ਕੇ ਡਾਰਿ ਕੈ

Dhoori Aapane Seesa Naatha Ke Daari Kai ॥

ਚਰਿਤ੍ਰ ੨੩੫ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲਹਿ ਹਾਇਲ ਤਿਨ ਮਿਤ੍ਰਹਿ ਦਯੋ ਨਿਕਾਰਿ ਕੈ ॥੧੫॥

Ho Lahi Haaeila Tin Mitarhi Dayo Nikaari Kai ॥15॥

ਚਰਿਤ੍ਰ ੨੩੫ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਲਗਿ ਪਗਿਯਾ ਲੇਨ ਰਾਇ ਚਲਿ ਆਇਯੋ

Jaba Lagi Pagiyaa Lena Raaei Chali Aaeiyo ॥

ਚਰਿਤ੍ਰ ੨੩੫ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਰਾਨੀ ਮਿਤ੍ਰ ਸਦਨ ਪਹੁਚਾਇਯੋ

Taba Lagi Raanee Mitar Sadan Pahuchaaeiyo ॥

ਚਰਿਤ੍ਰ ੨੩੫ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਤਵਾਰੀ ਉਨ ਭਾਖਿ ਅਧਿਕ ਮਾਰਤ ਭਈ

Matavaaree Auna Bhaakhi Adhika Maarata Bhaeee ॥

ਚਰਿਤ੍ਰ ੨੩੫ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੀ ਚਿੰਤਾ ਟਾਰਿ ਸਕਲ ਚਿਤ ਕੀ ਦਈ ॥੧੬॥

Nripa Kee Chiaantaa Ttaari Sakala Chita Kee Daeee ॥16॥

ਚਰਿਤ੍ਰ ੨੩੫ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜੈ ਗਹਿ ਕੈ ਤ੍ਰਿਯ ਕੋ ਕਰ ਰਾਖਿਯੋ

Taba Raajai Gahi Kai Triya Ko Kar Raakhiyo ॥

ਚਰਿਤ੍ਰ ੨੩੫ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਬਚਨ ਤਾ ਕੋ ਐਸੀ ਬਿਧਿ ਭਾਖਿਯੋ

Aapu Bachan Taa Ko Aaisee Bidhi Bhaakhiyo ॥

ਚਰਿਤ੍ਰ ੨੩੫ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਤਵਾਰੇ ਮੂਰਖ ਸਿਸਿ ਕੋ ਨਹਿ ਮਾਰਿਯੈ

Matavaare Moorakh Sisi Ko Nahi Maariyai ॥

ਚਰਿਤ੍ਰ ੨੩੫ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹੋਨਹਾਰ ਮੁਹਿ ਭੀ ਇਨ ਕਛੁ ਉਚਾਰਿਯੈ ॥੧੭॥

Ho Honahaara Muhi Bhee Ein Kachhu Na Auchaariyai ॥17॥

ਚਰਿਤ੍ਰ ੨੩੫ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਨ੍ਰਿਪ ਕੀ ਪਾਗ ਉਤਾਰਿ ਕੈ ਦੀਨੀ ਪ੍ਰਥਮ ਚਲਾਇ

Nripa Kee Paaga Autaari Kai Deenee Parthama Chalaaei ॥

ਚਰਿਤ੍ਰ ੨੩੫ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਉਬਾਰਿਯੋ ਜੜ ਛਲਿਯੋ ਚੇਰੀ ਲਈ ਬਚਾਇ ॥੧੮॥

Jaara Aubaariyo Jarha Chhaliyo Cheree Laeee Bachaaei ॥18॥

ਚਰਿਤ੍ਰ ੨੩੫ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੈਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੫॥੪੪੧੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Paiteesa Charitar Samaapatama Satu Subhama Satu ॥235॥4417॥aphajooaan॥


ਚੌਪਈ

Choupaee ॥