Sri Dasam Granth Sahib

Displaying Page 227 of 2820

ਚੜਿਯੋ ਸੁ ਕੋਪ ਗਜਿ ਕੈ

Charhiyo Su Kopa Gaji Kai ॥

He (demon-king) marched forward, in great fury, bedecking himself with an army of warriors.

ਚੰਡੀ ਚਰਿਤ੍ਰ ੨ ਅ. ੬ -੧੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿਯੋ ਸੁ ਸਸਤ੍ਰ ਧਾਰ ਕੈ

Chaliyo Su Sasatar Dhaara Kai ॥

ਚੰਡੀ ਚਰਿਤ੍ਰ ੨ ਅ. ੬ -੧੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਕਾਰ ਮਾਰੁ ਮਾਰ ਕੈ ॥੯॥੧੬੫॥

Pukaara Maaru Maara Kai ॥9॥165॥

He moved, wearing his weapons, with shouts of “kill, kill”.9.165.

ਚੰਡੀ ਚਰਿਤ੍ਰ ੨ ਅ. ੬ -੧੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗੀਤ ਮਧੁਭਾਰ ਛੰਦ

Saangeet Madhubhaara Chhaand ॥

SANGEET MADHUBHAAE STANZA


ਕਾਗੜਦੰ ਕੜਾਕ

Kaagarhadaan Karhaaka ॥

ਚੰਡੀ ਚਰਿਤ੍ਰ ੨ ਅ. ੬ - ੧੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੰ ਤੜਾਕ

Taagarhadaan Tarhaaka ॥

There were sounds of clattering and twanging.

ਚੰਡੀ ਚਰਿਤ੍ਰ ੨ ਅ. ੬ - ੧੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰ ਸੁ ਬੀਰ

Saagarhadaan Su Beera ॥

ਚੰਡੀ ਚਰਿਤ੍ਰ ੨ ਅ. ੬ - ੧੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਗੜਦੰ ਗਹੀਰ ॥੧੦॥੧੬੬॥

Gaagarhadaan Gaheera ॥10॥166॥

The warriors were shouting loudly and thundering profoundly.10.166.

ਚੰਡੀ ਚਰਿਤ੍ਰ ੨ ਅ. ੬ - ੧੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗੜਦੰ ਨਿਸਾਣ

Naagarhadaan Nisaan ॥

ਚੰਡੀ ਚਰਿਤ੍ਰ ੨ ਅ. ੬ - ੧੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗੜਦੰ ਜੁਆਣ

Jaagarhadaan Juaan ॥

The resonance of trumpets was precipitating the youthful warriors.

ਚੰਡੀ ਚਰਿਤ੍ਰ ੨ ਅ. ੬ - ੧੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗੜਦੀ ਨਿਹੰਗ

Naagarhadee Nihaanga ॥

ਚੰਡੀ ਚਰਿਤ੍ਰ ੨ ਅ. ੬ - ੧੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਗੜਦੀ ਪਲੰਗ ॥੧੧॥੧੬੭॥

Paagarhadee Palaanga ॥11॥167॥

Those brave men were jumping and engaged in chivalrous acts. 11.167.

ਚੰਡੀ ਚਰਿਤ੍ਰ ੨ ਅ. ੬ - ੧੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੀ ਤਮਕਿ

Taagarhadee Tamaki ॥

ਚੰਡੀ ਚਰਿਤ੍ਰ ੨ ਅ. ੬ - ੧੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗੜਦੀ ਲਹਕਿ

Laagarhadee Lahaki ॥

In great rage, the warriors showed signs of anger on their faces.

ਚੰਡੀ ਚਰਿਤ੍ਰ ੨ ਅ. ੬ - ੧੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗੜਦੰ ਕ੍ਰਿਪਾਣ

Kaagarhadaan Kripaan ॥

ਚੰਡੀ ਚਰਿਤ੍ਰ ੨ ਅ. ੬ - ੧੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹੈ ਜੁਆਣ ॥੧੨॥੧੬੮॥

Baahai Juaan ॥12॥168॥

They were striking their swords.12.168.

ਚੰਡੀ ਚਰਿਤ੍ਰ ੨ ਅ. ੬ - ੧੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਾਗੜਦੀ ਖਤੰਗ

Khaagarhadee Khtaanga ॥

ਚੰਡੀ ਚਰਿਤ੍ਰ ੨ ਅ. ੬ - ੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗੜਦੀ ਨਿਹੰਗ

Naagarhadee Nihaanga ॥

The arrows shot by the warriors were blowing away

ਚੰਡੀ ਚਰਿਤ੍ਰ ੨ ਅ. ੬ - ੧੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਗੜਦੀ ਛੁਟੰਤ

Chhaagarhadee Chhuttaanta ॥

ਚੰਡੀ ਚਰਿਤ੍ਰ ੨ ਅ. ੬ - ੧੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੀ ਉਡੰਤ ॥੧੩॥੧੬੯॥

Aagarhadee Audaanta ॥13॥169॥

And throwing down those coming in front of them.13.169.

ਚੰਡੀ ਚਰਿਤ੍ਰ ੨ ਅ. ੬ - ੧੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਗੜਦੀ ਪਵੰਗ

Paagarhadee Pavaanga ॥

ਚੰਡੀ ਚਰਿਤ੍ਰ ੨ ਅ. ੬ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੀ ਸੁਭੰਗ

Saagarhadee Subhaanga ॥

ਚੰਡੀ ਚਰਿਤ੍ਰ ੨ ਅ. ੬ - ੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗੜਦੀ ਜੁਆਣ

Jaagarhadee Juaan ॥

ਚੰਡੀ ਚਰਿਤ੍ਰ ੨ ਅ. ੬ - ੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝਾਗੜਦੀ ਜੁਝਾਣਿ ॥੧੪॥੧੭੦॥

Jhaagarhadee Jujhaani ॥14॥170॥

The winsome brave horse-riders were fighting courageously.14.170.

ਚੰਡੀ ਚਰਿਤ੍ਰ ੨ ਅ. ੬ - ੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ