Sri Dasam Granth Sahib

Displaying Page 2446 of 2820

ਤਾ ਸੌ ਪ੍ਰਥਮੈ ਬ੍ਯਾਹ ਕਰਾਯੋ

Taa Sou Parthamai Baiaaha Karaayo ॥

ਚਰਿਤ੍ਰ ੨੯੯ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਬ੍ਯਾਹਿ ਤਾਹਿ ਲੈ ਗਯੋ

Bahurou Baiaahi Taahi Lai Gayo ॥

ਚਰਿਤ੍ਰ ੨੯੯ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਚਰਿਤ੍ਰ ਚੰਚਲਾ ਦਿਖਯੋ ॥੧੯॥

Asi Charitar Chaanchalaa Dikhyo ॥19॥

ਚਰਿਤ੍ਰ ੨੯੯ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮਹਿ ਪਾਰ ਸਮੁੰਦ ਕੈ ਗਈ

Parthamahi Paara Samuaanda Kai Gaeee ॥

ਚਰਿਤ੍ਰ ੨੯੯ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਹਿ ਹਰਿ ਲ੍ਯਾਵਤ ਭਈ

Raaja Sutahi Hari Laiaavata Bhaeee ॥

ਚਰਿਤ੍ਰ ੨੯੯ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਮਨ ਭਾਵਤ ਪਤਿ ਕਰਿਯੋ

Bahurou Man Bhaavata Pati Kariyo ॥

ਚਰਿਤ੍ਰ ੨੯੯ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਾ ਚਰਿਤ੍ਰ ਜਾਤ ਬਿਚਰਿਯੋ ॥੨੦॥

Triyaa Charitar Na Jaata Bichariyo ॥20॥

ਚਰਿਤ੍ਰ ੨੯੯ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋ ਸੌ ਨੰਨ੍ਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੯॥੫੭੮੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Do Sou Naanniaanvo Charitar Samaapatama Satu Subhama Satu ॥299॥5789॥aphajooaan॥


ਚੌਪਈ

Choupaee ॥


ਸੀਸਸਾਰ ਕੇਤੁ ਇਕ ਰਾਜਾ

Seesasaara Ketu Eika Raajaa ॥

ਚਰਿਤ੍ਰ ੩੦੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੋ ਬਿਧਿ ਦੂਸਰ ਸਾਜਾ

Jaa So Bidhi Doosar Na Saajaa ॥

ਚਰਿਤ੍ਰ ੩੦੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸੈ ਸਾਰ ਦੇਇ ਤਿਹ ਰਾਨੀ

Seesai Saara Deei Tih Raanee ॥

ਚਰਿਤ੍ਰ ੩੦੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੂਸਰ ਹ੍ਵੈ ਬਖਾਨੀ ॥੧॥

Jaa Sama Doosar Havai Na Bakhaanee ॥1॥

ਚਰਿਤ੍ਰ ੩੦੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਅਧਿਕ ਨ੍ਰਿਪਤਿ ਕੀ ਪ੍ਰੀਤਾ

Taa Sou Adhika Nripati Kee Pareetaa ॥

ਚਰਿਤ੍ਰ ੩੦੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸ ਦਿਨ ਰਹੈ ਤਰੁਨਿ ਮੈ ਚੀਤਾ

Nisa Din Rahai Taruni Mai Cheetaa ॥

ਚਰਿਤ੍ਰ ੩੦੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕ ਦਿਨਨ ਰਾਨੀ ਮਰਿ ਗਈ

Kitaka Dinn Raanee Mari Gaeee ॥

ਚਰਿਤ੍ਰ ੩੦੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੀ ਉਦਾਸ ਮਤਿ ਭਈ ॥੨॥

Raajaa Kee Audaasa Mati Bhaeee ॥2॥

ਚਰਿਤ੍ਰ ੩੦੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਨਾਰਿ ਕੀ ਓਰ ਹੇਰੈ

Avar Naari Kee Aor Na Herai ॥

ਚਰਿਤ੍ਰ ੩੦੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲ ਜਾਤ ਕਿਸੀ ਕੇ ਡੇਰੈ

Bhoola Na Jaata Kisee Ke Derai ॥

ਚਰਿਤ੍ਰ ੩੦੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰੀ ਔਰ ਅਧਿਕ ਦੁਖ ਪਾਵੈ

Naaree Aour Adhika Dukh Paavai ॥

ਚਰਿਤ੍ਰ ੩੦੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਥ ਮਿਲੇ ਬਿਨੁ ਮੈਨ ਸੰਤਾਵੈ ॥੩॥

Naatha Mile Binu Main Saantaavai ॥3॥

ਚਰਿਤ੍ਰ ੩੦੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਬੈਠੀ ਇਕ ਦਿਨ ਸਭ ਰਾਨੀ

Mili Baitthee Eika Din Sabha Raanee ॥

ਚਰਿਤ੍ਰ ੩੦੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਬਿਖੈ ਮਿਲਿ ਕਰਤ ਕਹਾਨੀ

Aapu Bikhi Mili Karta Kahaanee ॥

ਚਰਿਤ੍ਰ ੩੦੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਜੜ ਪਤਿ ਮਤਿ ਕਿਨ ਹਰਿ ਲਈ

Eih Jarha Pati Mati Kin Hari Laeee ॥

ਚਰਿਤ੍ਰ ੩੦੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ