Sri Dasam Granth Sahib

Displaying Page 2465 of 2820

ਨ੍ਰਿਪ ਬਰ ਦ੍ਰਿਸਟਿ ਹਮਰੀ ਆਈ

Nripa Bar Drisatti Na Hamaree Aaeee ॥

ਚਰਿਤ੍ਰ ੩੦੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯਾ ਜਨਿਯੈ ਕਿਹ ਦੇਸ ਸਿਧਾਈ ॥੧੩॥

Kaiaa Janiyai Kih Desa Sidhaaeee ॥13॥

ਚਰਿਤ੍ਰ ੩੦੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸਤਿ ਤਬ ਨ੍ਰਿਪਤਿ ਉਚਾਰਾ

Sati Sati Taba Nripati Auchaaraa ॥

ਚਰਿਤ੍ਰ ੩੦੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂੜ ਬਿਚਾਰਾ

Bheda Abheda Na Moorha Bichaaraa ॥

ਚਰਿਤ੍ਰ ੩੦੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਥੋ ਤ੍ਰਿਯ ਜਾਰ ਬਜਾਈ

Nrikhta Tho Triya Jaara Bajaaeee ॥

ਚਰਿਤ੍ਰ ੩੦੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਗਯੋ ਆਂਖਿ ਚੁਰਾਈ ॥੧੪॥

Eih Charitar Gayo Aanakhi Churaaeee ॥14॥

ਚਰਿਤ੍ਰ ੩੦੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਮਿਤ੍ਰ ਤ੍ਰਿਯ ਬੋਲਿ ਪਠਾਯੋ

Parthama Mitar Triya Boli Patthaayo ॥

ਚਰਿਤ੍ਰ ੩੦੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਕਿਯ ਤ੍ਰਿਯ ਤ੍ਰਾਸ ਦਿਖਾਯੋ

Kahiyo Na Kiya Triya Taraasa Dikhaayo ॥

ਚਰਿਤ੍ਰ ੩੦੮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਭਜਾ ਇਹ ਚਰਿਤ ਲਖਾਯਾ

Bahuri Bhajaa Eih Charita Lakhaayaa ॥

ਚਰਿਤ੍ਰ ੩੦੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਠਾਂਢ ਨ੍ਰਿਪਤਿ ਜੜ ਮੂੰਡ ਮੁੰਡਾਯਾ ॥੧੫॥

Tthaandha Nripati Jarha Mooaanda Muaandaayaa ॥15॥

ਚਰਿਤ੍ਰ ੩੦੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਆਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੮॥੫੯੦੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Aattha Charitar Samaapatama Satu Subhama Satu ॥308॥5900॥aphajooaan॥


ਚੌਪਈ

Choupaee ॥


ਕਰਨਾਟਕ ਕੋ ਦੇਸ ਬਸਤ ਜਹ

Karnaatak Ko Desa Basata Jaha ॥

ਚਰਿਤ੍ਰ ੩੦੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਕਰਨਾਟਕ ਸੈਨ ਨ੍ਰਿਪਤਿ ਤਹ

Sree Karnaatak Sain Nripati Taha ॥

ਚਰਿਤ੍ਰ ੩੦੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਨਾਟਕ ਦੇਈ ਗ੍ਰਿਹ ਨਾਰੀ

Karnaatak Deeee Griha Naaree ॥

ਚਰਿਤ੍ਰ ੩੦੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਲਿਯ ਰਵਿ ਸਸਿ ਉਜਿਯਾਰੀ ॥੧॥

Jaa Te Liya Ravi Sasi Aujiyaaree ॥1॥

ਚਰਿਤ੍ਰ ੩੦੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਸਾਹ ਬਸਤ ਥੋ ਨੀਕੋ

Taha Eika Saaha Basata Tho Neeko ॥

ਚਰਿਤ੍ਰ ੩੦੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਨਿਰਖਿ ਸੁਖ ਉਪਜਤ ਜੀ ਕੋ

Jaahi Nrikhi Sukh Aupajata Jee Ko ॥

ਚਰਿਤ੍ਰ ੩੦੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਸੁਤਾ ਹੁਤੀ ਇਕ ਧਾਮਾ

Taa Ke Sutaa Hutee Eika Dhaamaa ॥

ਚਰਿਤ੍ਰ ੩੦੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿਤ ਰਹਤ ਨਿਰਖਤ ਜਿਹ ਬਾਮਾ ॥੨॥

Thakita Rahata Nrikhta Jih Baamaa ॥2॥

ਚਰਿਤ੍ਰ ੩੦੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਅਪੂਰਬ ਦੇ ਤਿਹ ਨਾਮਾ

Sutaa Apooraba De Tih Naamaa ॥

ਚਰਿਤ੍ਰ ੩੦੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸੀ ਕਹੂੰ ਕੋਊ ਨਹਿ ਬਾਮਾ

Jih See Kahooaan Koaoo Nahi Baamaa ॥

ਚਰਿਤ੍ਰ ੩੦੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਾਹ ਕੇ ਸੁਤ ਕਹ ਬ੍ਯਾਹੀ

Eeka Saaha Ke Suta Kaha Baiaahee ॥

ਚਰਿਤ੍ਰ ੩੦੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਜ ਕੇਤੁ ਨਾਮ ਤਿਹ ਆਹੀ ॥੩॥

Beeraja Ketu Naam Tih Aahee ॥3॥

ਚਰਿਤ੍ਰ ੩੦੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ