Sri Dasam Granth Sahib

Displaying Page 25 of 2820

ਸਰਬੰ ਤ੍ਰਾਣੰ ॥੨॥੧੪੩॥

Sarbaan Taraanaan ॥2॥143॥

Thou art the Strength of all ! 143

ਜਾਪੁ - ੧੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਕਰਮੰ

Sarbaan Karmaan ॥

Thou art in all works !

ਜਾਪੁ - ੧੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਧਰਮੰ

Sarbaan Dharmaan ॥

Thou art in all Religions !

ਜਾਪੁ - ੧੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਜੁਗਤਾ

Sarbaan Jugataa ॥

Thou art united with all !

ਜਾਪੁ - ੧੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਮੁਕਤਾ ॥੩॥੧੪੪॥

Sarbaan Mukataa ॥3॥144॥

Thou art free from all ! 144

ਜਾਪੁ - ੧੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ ਤ੍ਵਪ੍ਰਸਾਦਿ

Rasaavala Chhaand ॥ Tv Prasaadi॥

RASAAVAL STANZA. BY THY GRACE


ਨਮੋ ਨਰਕ ਨਾਸੇ

Namo Narka Naase ॥

Salutation to Thee O Destroyer of Hell Lord

ਜਾਪੁ - ੧੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵੰ ਪ੍ਰਕਾਸੇ

Sadaivaan Parkaase ॥

Salutation to Thee O Ever-Illumined Lord !

ਜਾਪੁ - ੧੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਗੰ ਸਰੂਪੇ

Anaangaan Saroope ॥

Salutation to Thee O Bodyless Entity Lord

ਜਾਪੁ - ੧੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੰਗੰ ਬਿਭੂਤੇ ॥੧॥੧੪੫॥

Abhaangaan Bibhoote ॥1॥145॥

Salutation to Thee O Eternal and Effulgent Lord ! 145

ਜਾਪੁ - ੧੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਮਾਥੰ ਪ੍ਰਮਾਥੇ

Parmaathaan Parmaathe ॥

Salutation to Thee O Destroyer of Tyrants Lord

ਜਾਪੁ - ੧੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਸਰਬ ਸਾਥੇ

Sadaa Sarab Saathe ॥

Salutation to Thee O Companion of all Lord !

ਜਾਪੁ - ੧੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਾਧ ਸਰੂਪੇ

Agaadha Saroope ॥

Salutation to Thee O Impenetrable Entity Lord

ਜਾਪੁ - ੧੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਬਾਧ ਬਿਭੂਤੇ ॥੨॥੧੪੬॥

Nribaadha Bibhoote ॥2॥146॥

Salution to Thee O Non-annoying Glorious Lord ! 146

ਜਾਪੁ - ੧੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਗੀ ਅਨਾਮੇ

Anaangee Anaame ॥

Salutation to Thee O Limbless and Nameless LordA

ਜਾਪੁ - ੧੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੰਗੀ ਤ੍ਰਿਕਾਮੇ

Tribhaangee Trikaame ॥

Salutation to Thee O Destroyer and Restorer of three modes Lord !

ਜਾਪੁ - ੧੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਭੰਗੀ ਸਰੂਪੇ

Nribhaangee Saroope ॥

Salutation tho Thee O Eternal Enity Lord!

ਜਾਪੁ - ੧੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰਗੀ ਅਨੂਪੇ ॥੩॥੧੪੭॥

Sarbaangee Anoope ॥3॥147॥

Salutation to Thee O Unique in all respects Lord 147

ਜਾਪੁ - ੧੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੋਤ੍ਰੈ ਪੁਤ੍ਰੈ

Na Potari Na Putari ॥

O Lord ! Thou art Sonless and Grandsonless. O Lord !

ਜਾਪੁ - ੧੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੈ ਮਿਤ੍ਰੈ

Na Satari Na Mitari ॥

Thou art Enemyless and Friendless.

ਜਾਪੁ - ੧੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤੈ ਮਾਤੈ

Na Taatai Na Maatai ॥

O Lord ! Thou art Fatherless and Motherless. O Lord !

ਜਾਪੁ - ੧੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤੈ ਪਾਤੈ ॥੪॥੧੪੮॥

Na Jaatai Na Paatai ॥4॥148॥

Thou art Casteless. And Lineagless. 148.

ਜਾਪੁ - ੧੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਸਾਕੰ ਸਰੀਕ ਹੈਂ

Nrisaakaan Sreeka Hain ॥

O Lord ! Thou art Relativeless. O Lord !

ਜਾਪੁ - ੧੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤੋ ਅਮੀਕ ਹੈਂ

Amito Ameeka Hain ॥

Thou art Limitless and Profound.

ਜਾਪੁ - ੧੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ