Sri Dasam Granth Sahib

Displaying Page 2510 of 2820

ਤਿਨ ਸਹੇਟ ਉਤ ਦੀਪ ਜਗਾਯੋ

Tin Sahetta Auta Deepa Jagaayo ॥

ਚਰਿਤ੍ਰ ੩੨੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਇਸਤ੍ਰੀ ਇਮਿ ਭਾਖਿ ਸੁਨਾਯੋ ॥੭॥

Eiti Eisataree Eimi Bhaakhi Sunaayo ॥7॥

ਚਰਿਤ੍ਰ ੩੨੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੇ ਨ੍ਰਿਪ ਮੁਹਿ ਮਾਯਾ ਤੁਮ ਜਾਨੋ

He Nripa Muhi Maayaa Tuma Jaano ॥

ਚਰਿਤ੍ਰ ੩੨੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਕਟ ਕੇਤੁ ਕੀ ਗਡੀ ਪਛਾਨੋ

Bikatta Ketu Kee Gadee Pachhaano ॥

ਚਰਿਤ੍ਰ ੩੨੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਇਸਤ੍ਰੀ ਕਹ ਬਲਿ ਦੈ ਕੈ

Apanee Eisataree Kaha Bali Dai Kai ॥

ਚਰਿਤ੍ਰ ੩੨੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਭਖਹੁ ਕਾਢਿ ਧਨ ਲੈ ਕੈ ॥੮॥

Yaa Te Bhakhhu Kaadhi Dhan Lai Kai ॥8॥

ਚਰਿਤ੍ਰ ੩੨੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸਾਥ ਜਹਾ ਨ੍ਰਿਪ ਸੋਯੋ

Raanee Saatha Jahaa Nripa Soyo ॥

ਚਰਿਤ੍ਰ ੩੨੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧਿਕ ਰਾਤ੍ਰਿ ਬਚਨ ਤਹ ਹੋਯੋ

Ardhika Raatri Bachan Taha Hoyo ॥

ਚਰਿਤ੍ਰ ੩੨੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਮਾਯਾ ਕੌ ਘਰ ਹੀ ਰਾਖਹੁ

Muhi Maayaa Kou Ghar Hee Raakhhu ॥

ਚਰਿਤ੍ਰ ੩੨੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਦੈ ਅਪਨੀ ਬਲਿ ਭਾਖਹੁ ॥੯॥

Eisataree Dai Apanee Bali Bhaakhhu ॥9॥

ਚਰਿਤ੍ਰ ੩੨੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਇਸਤ੍ਰੀ ਇਹ ਚਰਿਤ ਬਨਾਯੋ

Jin Eisataree Eih Charita Banaayo ॥

ਚਰਿਤ੍ਰ ੩੨੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਹੀ ਕੋ ਨ੍ਰਿਪ ਨਾਮ ਸੁਨਾਯੋ

Taa Hee Ko Nripa Naam Sunaayo ॥

ਚਰਿਤ੍ਰ ੩੨੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਲੋਭ ਦਰਬ ਕੇ ਮਾਰੇ

Raajaa Lobha Darba Ke Maare ॥

ਚਰਿਤ੍ਰ ੩੨੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਨਾਰਿ ਕਹ ਬਲਿ ਦੈ ਡਾਰੇ ॥੧੦॥

Tisee Naari Kaha Bali Dai Daare ॥10॥

ਚਰਿਤ੍ਰ ੩੨੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਹੁ ਨਾਰਿ ਕੌ ਮਤੋ ਸਿਖਾਯੋ

Jinhu Naari Kou Mato Sikhaayo ॥

ਚਰਿਤ੍ਰ ੩੨੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਟਿ ਕਾਮ ਤਾਹੀ ਕੇ ਆਯੋ

Palatti Kaam Taahee Ke Aayo ॥

ਚਰਿਤ੍ਰ ੩੨੭ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਨ ਤ੍ਰਿਯ ਦਰਬ ਤਾਹਿ ਬਹੁ ਦ੍ਯਾਇ

Auna Triya Darba Taahi Bahu Daiaaei ॥

ਚਰਿਤ੍ਰ ੩੨੭ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਤਿਸੀ ਕੌ ਹਨ੍ਯੌ ਬਨਾਇ ॥੧੧॥

Naari Tisee Kou Haniou Banaaei ॥11॥

ਚਰਿਤ੍ਰ ੩੨੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੁਰੀ ਬਾਤ ਜੋ ਕੋਈ ਬਨਾਵੈ

Buree Baata Jo Koeee Banaavai ॥

ਚਰਿਤ੍ਰ ੩੨੭ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਲਟਿ ਕਾਮ ਤਾਹੀ ਕੇ ਆਵੈ

Aulatti Kaam Taahee Ke Aavai ॥

ਚਰਿਤ੍ਰ ੩੨੭ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸਾ ਕਿਯੋ ਤੈਸ ਫਲ ਪਾਯੋ

Jaisaa Kiyo Taisa Phala Paayo ॥

ਚਰਿਤ੍ਰ ੩੨੭ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਹਨਤ ਥੀ ਆਪੁ ਹਨਾਯੋ ॥੧੨॥

Taahi Hanta Thee Aapu Hanaayo ॥12॥

ਚਰਿਤ੍ਰ ੩੨੭ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੭॥੬੧੬੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Sataaeeesa Charitar Samaapatama Satu Subhama Satu ॥327॥6164॥aphajooaan॥


ਚੌਪਈ

Choupaee ॥