Sri Dasam Granth Sahib

Displaying Page 2539 of 2820

ਕਿਨਹੂੰ ਬਾਤ ਜਾਨਿ ਨਹਿ ਲਈ ॥੯॥

Kinhooaan Baata Jaani Nahi Laeee ॥9॥

ਚਰਿਤ੍ਰ ੩੩੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਰਾਇ ਬਾਇ ਮੁਖ ਰਹਾ

Moorakh Raaei Baaei Mukh Rahaa ॥

ਚਰਿਤ੍ਰ ੩੩੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲਾ ਬੁਰਾ ਕਛੁ ਤਾਹਿ ਕਹਾ

Bhalaa Buraa Kachhu Taahi Na Kahaa ॥

ਚਰਿਤ੍ਰ ੩੩੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਜਾਰਿ ਕੇ ਸਾਥ ਸਿਧਾਈ

Naari Jaari Ke Saatha Sidhaaeee ॥

ਚਰਿਤ੍ਰ ੩੩੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਭੇਦ ਕੀ ਕਿਨਹੁ ਪਾਈ ॥੧੦॥

Baata Bheda Kee Kinhu Na Paaeee ॥10॥

ਚਰਿਤ੍ਰ ੩੩੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੋ ਚਰਿਤ ਬਿਧਨਾ ਜਾਨੈ

Triya Ko Charita Na Bidhanaa Jaani ॥

ਚਰਿਤ੍ਰ ੩੩੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਭੀ ਕਛੁ ਪਛਾਨੈ

Mahaa Rudar Bhee Kachhu Na Pachhaani ॥

ਚਰਿਤ੍ਰ ੩੩੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਕੀ ਬਾਤ ਏਕ ਹੀ ਪਾਈ

Ein Kee Baata Eeka Hee Paaeee ॥

ਚਰਿਤ੍ਰ ੩੩੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਇਸਤ੍ਰੀ ਜਗਦੀਸ ਬਨਾਈ ॥੧੧॥

Jin Eisataree Jagadeesa Banaaeee ॥11॥

ਚਰਿਤ੍ਰ ੩੩੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੮॥੬੩੨੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Atthateesa Charitar Samaapatama Satu Subhama Satu ॥338॥6329॥aphajooaan॥


ਚੌਪਈ

Choupaee ॥


ਸੁਨਿਯਤ ਇਕ ਨਗਰੀ ਉਜਿਯਾਰੀ

Suniyata Eika Nagaree Aujiyaaree ॥

ਚਰਿਤ੍ਰ ੩੩੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੁਕਰਮਾ ਨਿਜੁ ਹਾਥ ਸਵਾਰੀ

Bisukarmaa Niju Haatha Savaaree ॥

ਚਰਿਤ੍ਰ ੩੩੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮੁ ਅਲੂਰਾ ਤਾ ਕੋ ਸੋਹੈ

Naamu Alooraa Taa Ko Sohai ॥

ਚਰਿਤ੍ਰ ੩੩੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨੋ ਲੋਕ ਰਚਿਤ ਤਿਨ ਮੋਹੈ ॥੧॥

Teeno Loka Rachita Tin Mohai ॥1॥

ਚਰਿਤ੍ਰ ੩੩੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਭਦ੍ਰ ਤਿਹ ਗੜ ਕੋ ਰਾਜਾ

Bhoop Bhadar Tih Garha Ko Raajaa ॥

ਚਰਿਤ੍ਰ ੩੩੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਤਾਹੀ ਕਹ ਛਾਜਾ

Raaja Paatta Taahee Kaha Chhaajaa ॥

ਚਰਿਤ੍ਰ ੩੩੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਨ ਮਤੀ ਤਿਹ ਨ੍ਰਿਪ ਕੀ ਰਾਨੀ

Ratan Matee Tih Nripa Kee Raanee ॥

ਚਰਿਤ੍ਰ ੩੩੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕੁਰੂਪ ਜਗਤ ਮਹਿ ਜਾਨੀ ॥੨॥

Adhika Kuroop Jagata Mahi Jaanee ॥2॥

ਚਰਿਤ੍ਰ ੩੩੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਨਿਕਟ ਰਾਜਾ ਜਾਵੈ

Taa Ke Nikatta Na Raajaa Jaavai ॥

ਚਰਿਤ੍ਰ ੩੩੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨਾਰਿ ਕੋ ਰੂਪ ਡਰਾਵੈ

Nrikhi Naari Ko Roop Daraavai ॥

ਚਰਿਤ੍ਰ ੩੩੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਰਾਨਿਯਨ ਕੇ ਘਰ ਰਹੈ

Avar Raaniyan Ke Ghar Rahai ॥

ਚਰਿਤ੍ਰ ੩੩੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਬੈਨ ਬੋਲਾ ਚਹੈ ॥੩॥

Taa Sou Bain Na Bolaa Chahai ॥3॥

ਚਰਿਤ੍ਰ ੩੩੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਦੁਖ ਅਧਿਕ ਨਾਰਿ ਕੇ ਮਨੈ

Yaha Dukh Adhika Naari Ke Mani ॥

ਚਰਿਤ੍ਰ ੩੩੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ