Sri Dasam Granth Sahib

Displaying Page 2666 of 2820

ਜੌ ਆਇਸ ਤੁਮ ਤੇ ਮੈ ਪਾਊ

Jou Aaeisa Tuma Te Mai Paaoo ॥

ਚਰਿਤ੍ਰ ੩੯੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰਥ ਨ੍ਹਾਇ ਸਕਲ ਫਿਰਿ ਆਊ ॥੬॥

Teeratha Nahaaei Sakala Phiri Aaaoo ॥6॥

ਚਰਿਤ੍ਰ ੩੯੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕੁਰੂਪ ਹਮ ਕਹ ਤੁਮ ਦਿਯੋ

Pati Kuroop Hama Kaha Tuma Diyo ॥

ਚਰਿਤ੍ਰ ੩੯੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੈ ਉਪਾਇ ਇਮਿ ਕਿਯੋ

Taa Te Mai Aupaaei Eimi Kiyo ॥

ਚਰਿਤ੍ਰ ੩੯੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਮੁਰ ਪਤਿ ਸਭ ਤੀਰਥ ਅਨ੍ਹੈ ਹੈ

Jou Mur Pati Sabha Teeratha Anhai Hai ॥

ਚਰਿਤ੍ਰ ੩੯੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਅਧਿਕ ਕਾਇ ਹ੍ਵੈ ਜੈ ਹੈ ॥੭॥

Suaandar Adhika Kaaei Havai Jai Hai ॥7॥

ਚਰਿਤ੍ਰ ੩੯੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਆਗ੍ਯਾ ਪਤਿ ਸਹਿਤ ਸਿਧਾਈ

Lai Aagaiaa Pati Sahita Sidhaaeee ॥

ਚਰਿਤ੍ਰ ੩੯੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਤ ਭਾਤ ਤੀਰਥਨ ਅਨ੍ਹਾਈ

Bhaata Bhaata Teerathan Anhaaeee ॥

ਚਰਿਤ੍ਰ ੩੯੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਤ ਪਾਇ ਕਰਿ ਨਾਥ ਸੰਘਾਰਾ

Ghaata Paaei Kari Naatha Saanghaaraa ॥

ਚਰਿਤ੍ਰ ੩੯੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਠੌਰ ਮਿਤ੍ਰ ਬੈਠਾਰਾ ॥੮॥

Taa Kee Tthour Mitar Baitthaaraa ॥8॥

ਚਰਿਤ੍ਰ ੩੯੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਧਾਮ ਬਹੁਰਿ ਫਿਰਿ ਆਈ

Apane Dhaam Bahuri Phiri Aaeee ॥

ਚਰਿਤ੍ਰ ੩੯੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਹਿ ਇਹ ਭਾਂਤਿ ਜਤਾਈ

Maata Pitahi Eih Bhaanti Jataaeee ॥

ਚਰਿਤ੍ਰ ੩੯੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰ ਪਤਿ ਅਤਿ ਤੀਰਥਨ ਅਨ੍ਹਯੋ

Mur Pati Ati Teerathan Anhayo ॥

ਚਰਿਤ੍ਰ ੩੯੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਬਪੁ ਸੁੰਦਰ ਹ੍ਵੈ ਗਯੋ ॥੯॥

Taa Te Bapu Suaandar Havai Gayo ॥9॥

ਚਰਿਤ੍ਰ ੩੯੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਹਮ ਤੀਰਥ ਅਨ੍ਹਾਏ

Bhaanti Bhaanti Hama Teeratha Anhaaee ॥

ਚਰਿਤ੍ਰ ੩੯੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਬਿਧਵ ਤਨ ਬਿਪ੍ਰ ਜਿਵਾਏ

Anika Bidhava Tan Bipar Jivaaee ॥

ਚਰਿਤ੍ਰ ੩੯੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਦੈਵ ਆਪੁ ਬਰ ਦਿਯੋ

Taa Te Daiva Aapu Bar Diyo ॥

ਚਰਿਤ੍ਰ ੩੯੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਮ ਪਤਿ ਕੋ ਸੁੰਦਰ ਬਪੁ ਕਿਯੋ ॥੧੦॥

Mama Pati Ko Suaandar Bapu Kiyo ॥10॥

ਚਰਿਤ੍ਰ ੩੯੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਕਾਹੂ ਨਰ ਬਾਤ ਪਾਈ

Yaha Kaahoo Nar Baata Na Paaeee ॥

ਚਰਿਤ੍ਰ ੩੯੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕਰਮ ਕਰਿ ਕੈ ਤ੍ਰਿਯ ਆਈ

Kahaa Karma Kari Kai Triya Aaeee ॥

ਚਰਿਤ੍ਰ ੩੯੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰਥ ਮਹਾਤਮ ਸਭਹੂੰ ਜਾਨ੍ਯੋ

Teeratha Mahaatama Sabhahooaan Jaanio ॥

ਚਰਿਤ੍ਰ ੩੯੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂੰ ਪਛਾਨ੍ਯੋ ॥੧੧॥

Bheda Abheda Na Kinooaan Pachhaanio ॥11॥

ਚਰਿਤ੍ਰ ੩੯੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੮॥੭੦੬੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Atthaanvo Charitar Samaapatama Satu Subhama Satu ॥398॥7062॥aphajooaan॥


ਚੌਪਈ

Choupaee ॥