Sri Dasam Granth Sahib

Displaying Page 347 of 2820

ਸੋਈ ਲੀਯੋ ਕਰਿ ਦਿਜ ਬੀਰ

Soeee Leeyo Kari Dija Beera ॥

The water that oozed out from the eye of Shukracharya, the King took it in his hand.

੨੪ ਅਵਤਾਰ ਬਾਵਨ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਨੀਰ ਚੁਵਨ ਦੀਨ

Kari Neera Chuvan Na Deena ॥

੨੪ ਅਵਤਾਰ ਬਾਵਨ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਸੁਆਮਿ ਕਾਰਜ ਕੀਨ ॥੧੯॥

Eima Suaami Kaaraja Keena ॥19॥

Shukracharya did not allow the water to leak and in this way, tried to protect his master from destruction.19.

੨੪ ਅਵਤਾਰ ਬਾਵਨ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਚਛ ਨੀਰ ਕਰ ਭੀਤਰ ਪਰਾ

Chachha Neera Kar Bheetr Paraa ॥

੨੪ ਅਵਤਾਰ ਬਾਵਨ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਸੰਕਲਪ ਦਿਜਹ ਕਰਿ ਧਰਾ

Vahai Saankalapa Dijaha Kari Dharaa ॥

When the water (from the eye) oozed out on the hand of the King, he gave it as alms, notionally, on the hand of the Brahmin.

੨੪ ਅਵਤਾਰ ਬਾਵਨ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਤਬੈ ਨਿਜ ਦੇਹ ਬਢਾਯੋ

Aaisa Tabai Nija Deha Badhaayo ॥

੨੪ ਅਵਤਾਰ ਬਾਵਨ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਛੇਦਿ ਪਰਲੋਕਿ ਸਿਧਾਯੋ ॥੨੦॥

Loka Chhedi Parloki Sidhaayo ॥20॥

After this the dwarf expanded his body, which became so huge that it touched the heavens after penetrating through this world.20.

੨੪ ਅਵਤਾਰ ਬਾਵਨ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖ ਲੋਗ ਅਦਭੁਤ ਬਿਸਮਏ

Nrikh Loga Adabhuta Bisamaee ॥

੨੪ ਅਵਤਾਰ ਬਾਵਨ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਪੇਖਿ ਮੂਰਛਨ ਭਏ

Daanva Pekhi Moorachhan Bhaee ॥

Seeing this, al the people were wonder-struck and visualizing such a huge form of Vishnu, the demons became unconscious.

੨੪ ਅਵਤਾਰ ਬਾਵਨ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵ ਪਤਾਰ ਛੁਯੋ ਸਿਰ ਕਾਸਾ

Paava Pataara Chhuyo Sri Kaasaa ॥

੨੪ ਅਵਤਾਰ ਬਾਵਨ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਿਤ ਭਏ ਲਖਿ ਲੋਕ ਤਮਾਸਾ ॥੨੧॥

Chakrita Bhaee Lakhi Loka Tamaasaa ॥21॥

The feet of Vishnu touched the nether-worlds and the head touched the heavens all were non-plussed on seeing this.21.

੨੪ ਅਵਤਾਰ ਬਾਵਨ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਪਾਵ ਪਤਾਰਹਿ ਛੂਆ

Eekai Paava Pataarahi Chhooaa ॥

੨੪ ਅਵਤਾਰ ਬਾਵਨ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਸਰ ਪਾਵ ਗਗਨ ਲਉ ਹੂਆ

Doosar Paava Gagan Lau Hooaa ॥

With one step, he measured the nether-world and with the second step he measured the heavens.

੨੪ ਅਵਤਾਰ ਬਾਵਨ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਿਦਿਯੋ ਅੰਡ ਬ੍ਰਹਮੰਡ ਅਪਾਰਾ

Bhidiyo Aanda Barhamaanda Apaaraa ॥

੨੪ ਅਵਤਾਰ ਬਾਵਨ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤੇ ਗਿਰੀ ਗੰਗ ਕੀ ਧਾਰਾ ॥੨੨॥

Tih Te Giree Gaanga Kee Dhaaraa ॥22॥

In this way, Vishnu touched the whole universe and the current of Ganges began to flow down from the whole universe.22.

੨੪ ਅਵਤਾਰ ਬਾਵਨ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਭੂਪ ਅਚੰਭਵ ਲਹਾ

Eih Bidhi Bhoop Achaanbhava Lahaa ॥

੨੪ ਅਵਤਾਰ ਬਾਵਨ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਬਚਨ ਚਕ੍ਰਿਤ ਹੁਐ ਰਹਾ

Man Karma Bachan Chakrita Huaai Rahaa ॥

In this way, the king was also astonished and remained puzzled in mind, word and deeds.

੨੪ ਅਵਤਾਰ ਬਾਵਨ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕੁਛ ਭਯੋ ਜੋਊ ਸੁਕ੍ਰਿ ਉਚਾਰਾ

Su Kuchha Bhayo Joaoo Sukri Auchaaraa ॥

੨੪ ਅਵਤਾਰ ਬਾਵਨ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਅਖੀਯਨ ਹਮ ਆਜ ਨਿਹਾਰਾ ॥੨੩॥

Soeee Akheeyan Hama Aaja Nihaaraa ॥23॥

Whatever Shukracharya had said, the same had happened and he himself had seen all this with his own eyes on that day.23.

੨੪ ਅਵਤਾਰ ਬਾਵਨ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧਿ ਦੇਹਿ ਅਪਨੋ ਮਿਨਿ ਦੀਨਾ

Ardhi Dehi Apano Mini Deenaa ॥

੨੪ ਅਵਤਾਰ ਬਾਵਨ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਕੈ ਭੂਪਤਿ ਜਸੁ ਲੀਨਾ

Eih Bidhi Kai Bhoopti Jasu Leenaa ॥

For the remaining half a step, the king Bali got measured his own body and earned approbation.

੨੪ ਅਵਤਾਰ ਬਾਵਨ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਲਉ ਗੰਗ ਜਮੁਨ ਕੋ ਨੀਰਾ

Jaba Lau Gaanga Jamuna Ko Neeraa ॥

੨੪ ਅਵਤਾਰ ਬਾਵਨ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਉ ਚਲੀ ਕਥਾ ਜਗਿ ਧੀਰਾ ॥੨੪॥

Taba Lau Chalee Kathaa Jagi Dheeraa ॥24॥

As long as there is water in the Ganges and Yamuna, till that time the story of his time the story of this enduring king will be narrated.24.

੨੪ ਅਵਤਾਰ ਬਾਵਨ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ