Sri Dasam Granth Sahib

Displaying Page 349 of 2820

ਸਬ ਦੇਵਨ ਮਿਲਿ ਕਰਿਯੋ ਬਿਚਾਰਾ

Saba Devan Mili Kariyo Bichaaraa ॥

੨੪ ਅਵਤਾਰ ਪਰਸਰਾਮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਰਸਮੁਦ੍ਰ ਕਹੁ ਚਲੇ ਸੁਧਾਰਾ

Chheerasamudar Kahu Chale Sudhaaraa ॥

All the gods together reflected on this issued and went towards the milk-ocean.

੨੪ ਅਵਤਾਰ ਪਰਸਰਾਮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪੁਰਖੁ ਕੀ ਕਰੀ ਬਡਾਈ

Kaal Purkhu Kee Karee Badaaeee ॥

੨੪ ਅਵਤਾਰ ਪਰਸਰਾਮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਆਗਿਆ ਤਹ ਤੈ ਤਿਨਿ ਆਈ ॥੩॥

Eima Aagiaa Taha Tai Tini Aaeee ॥3॥

There they eulogized KAL, the destroyer Lord and received the following message.3.

੨੪ ਅਵਤਾਰ ਪਰਸਰਾਮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਜਮਦਗਨਿ ਜਗਤ ਮੋ ਸੋਹਤ

Dija Jamadagani Jagata Mo Sohata ॥

੨੪ ਅਵਤਾਰ ਪਰਸਰਾਮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤ ਉਠਿ ਕਰਤ ਅਘਨ ਓਘਨ ਹਤ

Nita Autthi Karta Aghan Aoghan Hata ॥

The Destroyer Lord said, “ A sage named Yamadagni abides on the earth, who always gets up to destroy the sins by his virtuous deeds.

੨੪ ਅਵਤਾਰ ਪਰਸਰਾਮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੁਮ ਧਰੋ ਬਿਸਨ ਅਵਤਾਰਾ

Taha Tuma Dharo Bisan Avataaraa ॥

੨੪ ਅਵਤਾਰ ਪਰਸਰਾਮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਹੁ ਸਕ੍ਰ ਕੇ ਸਤ੍ਰ ਸੁਧਾਰਾ ॥੪॥

Hanhu Sakar Ke Satar Sudhaaraa ॥4॥

“O Vishnu, manifested yourself in his house and destroy the enemies of India.”4.

੨੪ ਅਵਤਾਰ ਪਰਸਰਾਮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਜਯੋ ਜਾਮਦਗਨੰ ਦਿਜੰ ਆਵਤਾਰੀ

Jayo Jaamdaganaan Dijaan Aavataaree ॥

੨੪ ਅਵਤਾਰ ਪਰਸਰਾਮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਰੇਣੁਕਾ ਤੇ ਕਵਾਚੀ ਕੁਠਾਰੀ

Bhayo Renukaa Te Kavaachee Kutthaaree ॥

Hail, hail to the incarnation-like sage Yamadagni, through whose wife Renuka was born the wearer of armour and carrier of axe (that is Parashurama)

੨੪ ਅਵਤਾਰ ਪਰਸਰਾਮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿਯੋ ਛਤ੍ਰੀਯਾ ਪਾਤ ਕੋ ਕਾਲ ਰੂਪੰ

Dhariyo Chhatareeyaa Paata Ko Kaal Roopaan ॥

੨੪ ਅਵਤਾਰ ਪਰਸਰਾਮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਨ੍ਯੋ ਜਾਇ ਜਉਨੈ ਸਹੰਸਾਸਤ੍ਰ ਭੂਪੰ ॥੫॥

Hanio Jaaei Jaunai Sahaansaastar Bhoopaan ॥5॥

He manifested himself as death for the Kshatriyas and destroyed the king named Sahasrabadhu.5.

੨੪ ਅਵਤਾਰ ਪਰਸਰਾਮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਗੰਮ ਏਤੀ ਕਥਾ ਸਰਬ ਭਾਖਉ

Kahaa Gaanma Eetee Kathaa Sarab Bhaakhu ॥

੨੪ ਅਵਤਾਰ ਪਰਸਰਾਮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਥਾ ਬ੍ਰਿਧ ਤੇ ਥੋਰੀਐ ਬਾਤ ਰਾਖਉ

Kathaa Bridha Te Thoreeaai Baata Raakhu ॥

I have not the requisite wisdom to describe the whole story, therefore fearing lest it may not become voluminous, I say it very briefly:

੨੪ ਅਵਤਾਰ ਪਰਸਰਾਮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੇ ਗਰਬ ਛਤ੍ਰੀ ਨਰੇਸੰ ਅਪਾਰੰ

Bhare Garba Chhataree Naresaan Apaaraan ॥

੨੪ ਅਵਤਾਰ ਪਰਸਰਾਮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨੈ ਨਾਸ ਕੋ ਪਾਣਿ ਧਾਰਿਯੋ ਕੁਠਾਰੰ ॥੬॥

Tini Naasa Ko Paani Dhaariyo Kutthaaraan ॥6॥

The Kshatriya king had been intoxicated with pride and in order to destroy them, Parashurama held up the axe in his hand.6.

੨੪ ਅਵਤਾਰ ਪਰਸਰਾਮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੀ ਨੰਦਨੀ ਸਿੰਧ ਜਾ ਕੀ ਸੁਪੁਤ੍ਰੀ

Hutee Naandanee Siaandha Jaa Kee Suputaree ॥

੨੪ ਅਵਤਾਰ ਪਰਸਰਾਮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੈ ਮਾਂਗ ਹਾਰਿਯੋ ਸਹੰਸਾਸਤ੍ਰ ਛਤ੍ਰੀ

Tisai Maanga Haariyo Sahaansaastar Chhataree ॥

Nandini, the wish-fulfilling cow like the daughter of Yamadagni and the Kshatriya Sahasrabahu had got tired in begging it from the sage.

੨੪ ਅਵਤਾਰ ਪਰਸਰਾਮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਯੋ ਛੀਨ ਗਾਯੰ ਹਤਿਯੋ ਰਾਮ ਤਾਤੰ

Leeyo Chheena Gaayaan Hatiyo Raam Taataan ॥

੨੪ ਅਵਤਾਰ ਪਰਸਰਾਮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਬੈਰ ਕੀਨੇ ਸਬੈ ਭੂਪ ਪਾਤੰ ॥੭॥

Tisee Bari Keene Sabai Bhoop Paataan ॥7॥

Ultimately, he snatched away the cow and killed Yamadagni and in order to wreak his vengeance, Parashurama destroyed all the Kshatriya kings.7.

੨੪ ਅਵਤਾਰ ਪਰਸਰਾਮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਈ ਬਾਲ ਤਾ ਤੇ ਲੀਯੋ ਸੋਧ ਤਾ ਕੋ

Gaeee Baala Taa Te Leeyo Sodha Taa Ko ॥

੨੪ ਅਵਤਾਰ ਪਰਸਰਾਮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਿਯੋ ਤਾਤ ਮੇਰੋ ਕਹੋ ਨਾਮੁ ਵਾ ਕੋ

Haniyo Taata Mero Kaho Naamu Vaa Ko ॥

Form the very childhood Parashurama had been quite inquisitive in his mind about the identity of the killer of his father

੨੪ ਅਵਤਾਰ ਪਰਸਰਾਮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੰਸਾਸਤ੍ਰ ਭੂਪੰ ਸੁਣਿਯੋ ਸ੍ਰਉਣ ਨਾਮੰ

Sahaansaastar Bhoopaan Suniyo Saruna Naamaan ॥

੨੪ ਅਵਤਾਰ ਪਰਸਰਾਮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ