Sri Dasam Granth Sahib

Displaying Page 401 of 2820

ਬਿਮਾਨ ਆਸਮਾਨ ਕੇ ਪਛਾਨ ਮੋਨ ਹੁਐ ਰਹੇ ॥੪੪॥

Bimaan Aasamaan Ke Pachhaan Mona Huaai Rahe ॥44॥

The pleasure of the people is indescribable and there were so many air-vehicles in the sky that they could not be recognized.44.

੨੪ ਅਵਤਾਰ ਰਾਮ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੀ ਜਿਤੀ ਅਪੱਛਰਾ ਚਲੀ ਸੁਵਰਗ ਛੋਰ ਕੈ

Hutee Jitee Apa`chharaa Chalee Suvarga Chhora Kai ॥

੨੪ ਅਵਤਾਰ ਰਾਮ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਹਾਇ ਭਾਇ ਕੈ ਨਚੰਤ ਅੰਗ ਮੋਰ ਕੈ

Bisekh Haaei Bhaaei Kai Nachaanta Aanga Mora Kai ॥

The heavenly damsels, leaving the heaven, were turning their limbs in special postures and dancing.

੨੪ ਅਵਤਾਰ ਰਾਮ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਭੂਪ ਰੀਝਹੀ ਅਨੰਤ ਦਾਨ ਪਾਵਹੀਂ

Biaanta Bhoop Reejhahee Anaanta Daan Paavaheena ॥

੨੪ ਅਵਤਾਰ ਰਾਮ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੋਕਿ ਅੱਛਰਾਨ ਕੋ ਅਪੱਛਰਾ ਲਜਾਵਹੀਂ ॥੪੫॥

Biloki A`chharaan Ko Apa`chharaa Lajaavaheena ॥45॥

Many kings, in their pleasure were giving charities and seeing their beautiful queens, the heavenly damsel were feeling shy.45.

੨੪ ਅਵਤਾਰ ਰਾਮ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਦਾਨ ਮਾਨ ਦੈ ਬੁਲਾਇ ਸੂਰਮਾ ਲਏ

Anaanta Daan Maan Dai Bulaaei Sooramaa Laee ॥

੨੪ ਅਵਤਾਰ ਰਾਮ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰੰਤ ਸੈਨ ਸੰਗ ਦੈ ਦਸੋ ਦਿਸਾ ਪਠੈ ਦਏ

Duraanta Sain Saanga Dai Daso Disaa Patthai Daee ॥

Bestowing various types of gifts and honours, the king called many mighty heroes and sent them in all the ten directions alongwith he tough forces.

੨੪ ਅਵਤਾਰ ਰਾਮ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੇਸ ਦੇਸ ਦੇਸ ਕੇ ਨ੍ਰਿਪੇਸ ਪਾਇ ਪਾਰੀਅੰ

Naresa Desa Desa Ke Nripesa Paaei Paareeaan ॥

੨੪ ਅਵਤਾਰ ਰਾਮ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹੇਸ ਜੀਤ ਕੈ ਸਭੈ ਸੁ ਛਤ੍ਰਪਤ੍ਰ ਢਾਰੀਅੰ ॥੪੬॥

Mahesa Jeet Kai Sabhai Su Chhatarpatar Dhaareeaan ॥46॥

They conquered the kings of many countries and made them subservient to Dasrath and in this why, conquering the kings of the whole world, brought them before the Sovereign Dasrath.46.

੨੪ ਅਵਤਾਰ ਰਾਮ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਆਮਲ ਛੰਦ

Rooaamla Chhaand ॥

ROOAAMAL STANZA


ਜੀਤ ਜੀਤ ਨ੍ਰਿਪੰ ਨਰੇਸੁਰ ਸੱਤ੍ਰ ਮਿੱਤ੍ਰ ਬੁਲਾਇ

Jeet Jeet Nripaan Naresur Sa`tar Mi`tar Bulaaei ॥

੨੪ ਅਵਤਾਰ ਰਾਮ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਪ੍ਰ ਆਦਿ ਬਿਸਿਸਟ ਤੇ ਲੈ ਕੈ ਸਭੈ ਰਿਖਰਾਇ

Bipar Aadi Bisisatta Te Lai Kai Sabhai Rikhraaei ॥

After conquering the kinds, the king Dasrath called together the enemies as well as friends, the sages like Vashisht and the Brahmins.

੨੪ ਅਵਤਾਰ ਰਾਮ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੁੱਧ ਜੁੱਧ ਕਰੇ ਘਨੇ ਅਵਗਾਹਿ ਗਾਹਿ ਸੁਦੇਸ

Karu`dha Ju`dha Kare Ghane Avagaahi Gaahi Sudesa ॥

੨੪ ਅਵਤਾਰ ਰਾਮ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਆਨ ਅਵਧੇਸ ਕੇ ਪਗ ਲਾਗੀਅੰ ਅਵਨੇਸ ॥੪੭॥

Aan Aan Avadhesa Ke Paga Laageeaan Avanesa ॥47॥

Those who did not accept his supremacy, in great fury, he destroyed them and in this way the kings of all the earth became subservient to the king of Oudh.47.

੨੪ ਅਵਤਾਰ ਰਾਮ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿਨ ਦੈ ਲਏ ਸਨਮਾਨ ਆਨ ਨ੍ਰਿਪਾਲ

Bhaanti Bhaantin Dai Laee Sanmaan Aan Nripaala ॥

੨੪ ਅਵਤਾਰ ਰਾਮ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਬ ਖਰਬਨ ਦਰਬ ਦੈ ਗਜ ਰਾਜ ਬਾਜ ਬਿਸਾਲ

Arba Khraban Darba Dai Gaja Raaja Baaja Bisaala ॥

All the kings were honoured in various ways they were given the wealth, elephants and horses equivalent to millions and billions of gold coin.

੨੪ ਅਵਤਾਰ ਰਾਮ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੀਰ ਚੀਰਨ ਕੋ ਸਕੈ ਗਨ ਜਟਤ ਜੀਨ ਜਰਾਇ

Heera Cheeran Ko Sakai Gan Jattata Jeena Jaraaei ॥

੨੪ ਅਵਤਾਰ ਰਾਮ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਉ ਭੂਖਨ ਕੋ ਕਹੈ ਬਿਧ ਤੇ ਜਾਤ ਬਤਾਇ ॥੪੮॥

Bhaau Bhookhn Ko Kahai Bidha Te Na Jaata Bataaei ॥48॥

The garments studded with diamonds and the saddles of horses studded with gems cannot be enumerated and even Brahma cannot describe the grandeur of the ornaments.48.

੨੪ ਅਵਤਾਰ ਰਾਮ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਸਮ ਬਸਤ੍ਰ ਪਟੰਬਰਾਦਿਕ ਦੀਏ ਭੂਪਨ ਭੂਪ

Pasama Basatar Pattaanbaraadika Deeee Bhoopn Bhoop ॥

੨੪ ਅਵਤਾਰ ਰਾਮ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਅਰੂਪ ਸਰੂਪ ਸੋਭਿਤ ਕਉਨ ਇੰਦ੍ਰ ਕਰੂਪੁ

Roop Aroop Saroop Sobhita Kauna Eiaandar Karoopu ॥

The woolen and silken garments were given by the king and seeing the beauty of all the people it seemed that even Indra was ugly before them.

੨੪ ਅਵਤਾਰ ਰਾਮ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਪੁਸਟ ਤ੍ਰਸੈ ਸਭੈ ਥਰਹਰਯੋ ਸੁਨਿ ਗਿਰਰਾਇ

Dustta Pustta Tarsai Sabhai Tharharyo Suni Griraaei ॥

੨੪ ਅਵਤਾਰ ਰਾਮ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਕਾਟਿਨ ਦੈ ਮੁਝੈ ਨ੍ਰਿਪ ਬਾਂਟਿ ਬਾਂਟਿ ਲੁਟਾਇ ॥੪੯॥

Kaatti Kaattin Dai Mujhai Nripa Baantti Baantti Luttaaei ॥49॥

All the tyrants were frightened and even the Sumeru mountain trembled with fear that the king may not chop him and distribute his bits to the participants.49.

੨੪ ਅਵਤਾਰ ਰਾਮ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਧੁਨਿ ਕਰਿ ਕੈ ਸਭੈ ਦਿਜ ਕੀਅਸ ਜੱਗ ਅਰੰਭ

Beda Dhuni Kari Kai Sabhai Dija Keeasa Ja`ga Araanbha ॥

੨੪ ਅਵਤਾਰ ਰਾਮ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਬੁਲਾਇ ਹੋਮਤ ਰਿੱਤ ਜਾਨ ਅਸੰਭ

Bhaanti Bhaanti Bulaaei Homata Ri`ta Jaan Asaanbha ॥

All the Brahmins started the Yajna by reciting the Vedic performed the havan (fire-worship) in accordance with the mantras.

੨੪ ਅਵਤਾਰ ਰਾਮ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ