Sri Dasam Granth Sahib

Displaying Page 432 of 2820

ਨਿਕਾਰ ਧਾਮੰ ॥੨੨੧॥

Nikaara Dhaamaan ॥221॥

“Making Ram a sage, turn him out of the home ”221.

੨੪ ਅਵਤਾਰ ਰਾਮ - ੨੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਹੇ ਇਆਨੀ

Rahe Na Eiaanee ॥

੨੪ ਅਵਤਾਰ ਰਾਮ - ੨੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਦਿਵਾਨੀ

Bhaeee Divaanee ॥

(The poet says) She was stubborn like a child and verged on madness.

੨੪ ਅਵਤਾਰ ਰਾਮ - ੨੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਪੈ ਬਉਰੀ

Chupai Na Bauree ॥

੨੪ ਅਵਤਾਰ ਰਾਮ - ੨੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਕੈਤ ਡਉਰੀ ॥੨੨੨॥

Bakaita Dauree ॥222॥

She did not keep silent and was continuously speaking.222.

੨੪ ਅਵਤਾਰ ਰਾਮ - ੨੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗੰਸ ਰੂਪਾ

Dhrigaansa Roopaa ॥

੨੪ ਅਵਤਾਰ ਰਾਮ - ੨੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਖੇਧ ਕੂਪਾ

Nikhedha Koopaa ॥

She was worthy of reproach and store of man acts.

੨੪ ਅਵਤਾਰ ਰਾਮ - ੨੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਬਾਕ ਬੈਣੀ

Darubaaka Bainee ॥

੨੪ ਅਵਤਾਰ ਰਾਮ - ੨੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੇਸ ਛੈਣੀ ॥੨੨੩॥

Naresa Chhainee ॥223॥

She was evil-tongued queen and the cause of weakening the strength of the king.223.

੨੪ ਅਵਤਾਰ ਰਾਮ - ੨੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਾਰ ਰਾਮੰ

Nikaara Raamaan ॥

੨੪ ਅਵਤਾਰ ਰਾਮ - ੨੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਾਰ ਧਾਮੰ

Adhaara Dhaamaan ॥

She got the ouster of Ram, who was the pillar (support) of the house

੨੪ ਅਵਤਾਰ ਰਾਮ - ੨੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਤਯੋ ਨਿਜੇਸੰ

Hatayo Nijesaan ॥

੨੪ ਅਵਤਾਰ ਰਾਮ - ੨੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਕਰਮ ਭੇਸੰ ॥੨੨੪॥

Kukarma Bhesaan ॥224॥

And in this way she performed the evil act of killing her husband.224.

੨੪ ਅਵਤਾਰ ਰਾਮ - ੨੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਗਾਥਾ ਛੰਦ

Augaathaa Chhaand ॥

UGAATHA STANZA


ਅਜਿੱਤ ਜਿੱਤੇ ਅਬਾਹ ਬਾਹੇ

Aji`ta Ji`te Abaaha Baahe ॥

੨੪ ਅਵਤਾਰ ਰਾਮ - ੨੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਖੰਡ ਖੰਡੇ ਅਦਾਹ ਦਾਹੇ

Akhaanda Khaande Adaaha Daahe ॥

(The poet says that the woman) conquered the unconquered, destroyed the indestructible, broke the unbreakable and (with her blaze) reduced to ashes the indeclinable.

੨੪ ਅਵਤਾਰ ਰਾਮ - ੨੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੰਡ ਭੰਡੇ ਅਡੰਗ ਡੰਗੇ

Abhaanda Bhaande Adaanga Daange ॥

੨੪ ਅਵਤਾਰ ਰਾਮ - ੨੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮੁੰਨ ਮੁੰਨੇ ਅਭੰਗ ਭੰਗੇ ॥੨੨੫॥

Amuaann Muaanne Abhaanga Bhaange ॥225॥

She has slandered him who cannot be calumniated, she has given him a blow who cannot be farmed. She has deceived them who is beyond deception and has disjointed the compact one.225.

੨੪ ਅਵਤਾਰ ਰਾਮ - ੨੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਰਮ ਕਰਮੰ ਅਲੱਖ ਲੱਖੇ

Akarma Karmaan Ala`kh La`khe ॥

੨੪ ਅਵਤਾਰ ਰਾਮ - ੨੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਡੰਡ ਡੰਡੇ ਅਭੱਖ ਭੱਖੇ

Adaanda Daande Abha`kh Bha`khe ॥

She has engrossed the detached one in action and her vision is so sharp that she can see providence. She can cause the unpunishable to be punished and uneatable to be eaten.

੨੪ ਅਵਤਾਰ ਰਾਮ - ੨੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਥਾਹ ਥਾਹੇ ਅਦਾਹ ਦਾਹੇ

Athaaha Thaahe Adaaha Daahe ॥

੨੪ ਅਵਤਾਰ ਰਾਮ - ੨੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੰਗ ਭੰਗੇ ਅਬਾਹ ਬਾਹੇ ॥੨੨੬॥

Abhaanga Bhaange Abaaha Baahe ॥226॥

She has fathomed the unfathomable and has destroyed the indestructible. She has destroyed the indestructible and has moved the immovable as her vehicles.226.

੨੪ ਅਵਤਾਰ ਰਾਮ - ੨੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਭਿੱਜ ਭਿੱਜੇ ਅਜਾਲ ਜਾਲੇ

Abhi`ja Bhi`je Ajaala Jaale ॥

੨੪ ਅਵਤਾਰ ਰਾਮ - ੨੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਖਾਪ ਖਾਪੇ ਅਚਾਲ ਚਾਲੇ

Akhaapa Khaape Achaala Chaale ॥

She has dyed the dried one, blazed the incombustible. She has destroyed the indestructible and has moved the immovable.

੨੪ ਅਵਤਾਰ ਰਾਮ - ੨੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ