Sri Dasam Granth Sahib

Displaying Page 440 of 2820

ਮੱਤਏ ਮੱਤੰਤ

Ma`taee Ma`taanta ॥

੨੪ ਅਵਤਾਰ ਰਾਮ - ੨੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁੱਕਲੇ ਕੇ ਦੂਤ

Mu`kale Ke Doota ॥

੨੪ ਅਵਤਾਰ ਰਾਮ - ੨੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਉਨ ਕੇ ਸੇ ਪੂਤ ॥੨੭੦॥

Pauna Ke Se Poota ॥270॥

A very brief discussion was held and several fast-moving messengers like Hanuman were sent.270.

੨੪ ਅਵਤਾਰ ਰਾਮ - ੨੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟਨ ਦਯੰਲਾਖ

Asattan Dayaanlaakh ॥

੨੪ ਅਵਤਾਰ ਰਾਮ - ੨੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਤ ਗੇ ਚਰਬਾਖ

Doota Ge Charbaakh ॥

੨੪ ਅਵਤਾਰ ਰਾਮ - ੨੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਤ ਆਗੇ ਜਹਾਂ

Bharta Aage Jahaan ॥

੨੪ ਅਵਤਾਰ ਰਾਮ - ੨੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਭੇ ਤੇ ਤਹਾਂ ॥੨੭੧॥

Jaata Bhe Te Tahaan ॥271॥

Ten messengers, who were specialist in their task, were searched and sent to the place where Bharat resided.271.

੨੪ ਅਵਤਾਰ ਰਾਮ - ੨੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਚਰੇ ਸੰਦੇਸ

Auchare Saandesa ॥

੨੪ ਅਵਤਾਰ ਰਾਮ - ੨੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਰਧ ਗੇ ਅਉਧੇਸ

Aooradha Ge Aaudhesa ॥

੨੪ ਅਵਤਾਰ ਰਾਮ - ੨੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੱਤ੍ਰ ਬਾਚੇ ਭਲੇ

Pa`tar Baache Bhale ॥

੨੪ ਅਵਤਾਰ ਰਾਮ - ੨੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗ ਸੰਗੰ ਚਲੇ ॥੨੭੨॥

Laaga Saangaan Chale ॥272॥

Those messengers delivered the message and told that the king Dasrath had died, Bharat read the letter and accompanied them.272.

੨੪ ਅਵਤਾਰ ਰਾਮ - ੨੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਜੀਯੰ ਜਗਯੋ

Kopa Jeeyaan Jagayo ॥

੨੪ ਅਵਤਾਰ ਰਾਮ - ੨੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਭਰਮੰ ਭਗਯੋ

Dharma Bharmaan Bhagayo ॥

੨੪ ਅਵਤਾਰ ਰਾਮ - ੨੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਸਮੀਰੰ ਤਜਯੋ

Kaasmeeraan Tajayo ॥

੨੪ ਅਵਤਾਰ ਰਾਮ - ੨੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਰਾਮੰ ਭਜਯੋ ॥੨੭੩॥

Raam Raamaan Bhajayo ॥273॥

The anger blazed in his mind and the sense of Dharma and respect disappeared from it. They left Kashmir (and started on return journey) and began to remember the Lord.273.

੨੪ ਅਵਤਾਰ ਰਾਮ - ੨੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁੱਜਏ ਅਵੱਧ

Pu`jaee Ava`dha ॥

੨੪ ਅਵਤਾਰ ਰਾਮ - ੨੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਮਾ ਸਨੱਧ

Sooramaa San`dha ॥

੨੪ ਅਵਤਾਰ ਰਾਮ - ੨੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿਓ ਅਉਧੇਸ

Heriao Aaudhesa ॥

੨੪ ਅਵਤਾਰ ਰਾਮ - ੨੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕੰ ਕੇ ਭੇਸ ॥੨੭੪॥

Mritakaan Ke Bhesa ॥274॥

The brave hero Bharat reached Oudh and saw the king Dasrath as dead.274.

੨੪ ਅਵਤਾਰ ਰਾਮ - ੨੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਥ ਬਾਚ ਕੇਕਈ ਸੋਂ

Bhartha Baacha Kekaeee Sona ॥

Speech of Bharat addressed to Kaikeyi :


ਲਖਯੋ ਕਸੂਤ

Lakhyo Kasoota ॥

੨੪ ਅਵਤਾਰ ਰਾਮ - ੨੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੁੱਲਯੋ ਸਪੂਤ

Bu`layo Sapoota ॥

੨੪ ਅਵਤਾਰ ਰਾਮ - ੨੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਮਈਯਾ ਤੋਹਿ

Dhriga Maeeeyaa Tohi ॥

੨੪ ਅਵਤਾਰ ਰਾਮ - ੨੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਿ ਲਾਈਯਾ ਮੋਹਿ ॥੨੭੫॥

Laji Laaeeeyaa Mohi ॥275॥

“O mother ! when you saw that the worst had happened and then you called your son you must be reproached, I feel ashamed. 275.

੨੪ ਅਵਤਾਰ ਰਾਮ - ੨੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ