Sri Dasam Granth Sahib

Displaying Page 448 of 2820

ਸਿਮੱਟਿ ਸਾਂਗ ਸੁੰਕੜੰ ਸਟੱਕ ਸੂਲ ਸੇਲਯੰ

Sima`tti Saanga Suaankarhaan Satta`ka Soola Selayaan ॥

੨੪ ਅਵਤਾਰ ਰਾਮ - ੩੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੰਤ ਰੁੰਡ ਮੁੰਡਯੰ ਝਲੰਤ ਝਾਲ ਅੱਝਲੰ ॥੩੧੫॥

Rulaanta Ruaanda Muaandayaan Jhalaanta Jhaala A`jhalaan ॥315॥

The daggers and spears are producing rustling sound and the chopped dead heads, having rolled in dust, are scattered here and there.315.

੨੪ ਅਵਤਾਰ ਰਾਮ - ੩੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਿੱਤ੍ਰ ਚਿੱਤ੍ਰਤੰ ਸਰੰ ਬਹੰਤ ਦਾਰੁਣੰ ਰਣੰ

Bachi`tar Chi`tartaan Saraan Bahaanta Daarunaan Ranaan ॥

੨੪ ਅਵਤਾਰ ਰਾਮ - ੩੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਢਲੰਤ ਢਾਲ ਅੱਢਲੰ ਢੁਲੰਤ ਚਾਰੁ ਚਾਮਰੰ

Dhalaanta Dhaala A`dhalaan Dhulaanta Chaaru Chaamraan ॥

The peculiar types of arrows, drawing pictures are being discharged in the battlefield and the knocking of the spears in the battlefield and the knocking of the spears in the shields is being heard.

੨੪ ਅਵਤਾਰ ਰਾਮ - ੩੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਲੰਤ ਨਿਰਦਲੋ ਦਲੰ ਪਪਾਤ ਭੂਤਲੰ ਦਿਤੰ

Dalaanta Nridalo Dalaan Papaata Bhootalaan Ditaan ॥

੨੪ ਅਵਤਾਰ ਰਾਮ - ੩੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੰਤ ਗੱਦਿ ਸੱਦਯੰ ਨਿਨੱਦਿ ਨੱਦਿ ਦੁੱਭਰੰ ॥੩੧੬॥

Autthaanta Ga`di Sa`dayaan Nin`di Na`di Du`bharaan ॥316॥

The armies are being mashed and the earth is getting hot (because of the hot blood), the dreadful sound is being heard continuously form all four sides.316.

੨੪ ਅਵਤਾਰ ਰਾਮ - ੩੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰੰਤ ਪੱਤ੍ਰ ਚਉਸਠੀ ਕਿਲੰਕ ਖੇਚਰੀ ਕਰੰ

Bharaanta Pa`tar Chaustthee Kilaanka Khecharee Karaan ॥

੨੪ ਅਵਤਾਰ ਰਾਮ - ੩੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੰਤ ਹੂਰ ਪੂਰਯੰ ਬਰੰਤ ਦੁੱਧਰੰ ਨਰੰ

Phrinta Hoora Poorayaan Baraanta Du`dharaan Naraan ॥

Sixty-four Yoginis, shouting loudly, are filling their pots with colour and the heavenly damsels are moving on the earth in order to wed the great horses

੨੪ ਅਵਤਾਰ ਰਾਮ - ੩੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਨੱਧ ਬੱਧ ਗੋਧਯੰ ਸੁ ਸੋਭ ਅੰਗੁਲੰ ਤ੍ਰਿਣੰ

San`dha Ba`dha Godhayaan Su Sobha Aangulaan Trinaan ॥

੨੪ ਅਵਤਾਰ ਰਾਮ - ੩੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਕੰਤ ਡਾਕਣੀ ਭ੍ਰਮੰ ਭਖੰਤ ਆਮਿਖੰ ਰਣੰ ॥੩੧੭॥

Dakaanta Daakanee Bharmaan Bhakhaanta Aamikhaan Ranaan ॥317॥

The heroes, bedecking themselves are wearing armours on their hands and the vampires are roaring in the battlefield, eating flesh and bellowing.317.

੨੪ ਅਵਤਾਰ ਰਾਮ - ੩੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲੰਕ ਦੇਵੀਯੰ ਕਰੰਡ ਹੱਕ ਡਾਮਰੂ ਸੁਰੰ

Kilaanka Deveeyaan Karaanda Ha`ka Daamroo Suraan ॥

੨੪ ਅਵਤਾਰ ਰਾਮ - ੩੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੜੱਕ ਕੱਤੀਯੰ ਉਠੰ ਪਰੰਤ ਧੂਰ ਪੱਖਰੰ

Karha`ka Ka`teeyaan Autthaan Paraanta Dhoora Pa`khraan ॥

The loud voice of the goddess Kali, who drinks blood, and the sound of tabor are being heard, the dreadful laughter is being heard in the battlefield and the dust settled on armours is also being seen

੨੪ ਅਵਤਾਰ ਰਾਮ - ੩੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਬੱਜਿ ਸਿੰਧਰੇ ਸੁਰੰ ਨ੍ਰਿਘਾਤ ਸੂਲ ਸੈਹਥੀਯੰ

Baba`ji Siaandhare Suraan Nrighaata Soola Saihtheeyaan ॥

੨੪ ਅਵਤਾਰ ਰਾਮ - ੩੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਭੱਜਿ ਕਾਤਰੋ ਰਣੰ ਨਿਲੱਜ ਭੱਜ ਭੂ ਭਰੰ ॥੩੧੮॥

Bhabha`ji Kaataro Ranaan Nila`ja Bha`ja Bhoo Bharaan ॥318॥

The elephants and horses are creating noise on being struck with the blows of sword and abandoning their shyness and being helpless, they are running away from the war.318.

੨੪ ਅਵਤਾਰ ਰਾਮ - ੩੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸਸਤ੍ਰ ਅਸਤ੍ਰ ਸੰਨਿਧੰ ਜੁਝੰਤ ਜੋਧਣੋ ਜੁੱਧੰ

Su Sasatar Asatar Saannidhaan Jujhaanta Jodhano Ju`dhaan ॥

੨੪ ਅਵਤਾਰ ਰਾਮ - ੩੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁੱਝ ਪੰਕ ਲੱਜਣੰ ਕਰੰਤ ਦ੍ਰੋਹ ਕੇਵਲੰ

Aru`jha Paanka La`janaan Karaanta Daroha Kevalaan ॥

Having been bedecked with arms and weapons the warriors are busy in war and not being stuck in the mud of shyness they are waging war

੨੪ ਅਵਤਾਰ ਰਾਮ - ੩੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੰਤ ਅੰਗ ਭੰਗ ਹੁਐ ਉਠੰਤ ਮਾਸ ਕਰਦਮੰ

Paraanta Aanga Bhaanga Huaai Autthaanta Maasa Kardamaan ॥

੨੪ ਅਵਤਾਰ ਰਾਮ - ੩੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਲੰਤ ਜਾਣੁ ਕਦਵੰ ਸੁ ਮੱਝ ਕਾਨ੍ਹ ਗੋਪਿਕੰ ॥੩੧੯॥

Khilaanta Jaanu Kadavaan Su Ma`jha Kaanha Gopikaan ॥319॥

Being filled with ire, the limbs and the bits of flesh of the warriors are falling on the earth like Krishna playing amongst Gopis by throwing up the ball from this to that side.319.

੨੪ ਅਵਤਾਰ ਰਾਮ - ੩੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਹੱਕ ਡਉਰ ਡਾਕਣੰ ਝਲੰਤ ਝਾਲ ਰੋਸੁਰੰ

Daha`ka Daur Daakanaan Jhalaanta Jhaala Rosuraan ॥

੨੪ ਅਵਤਾਰ ਰਾਮ - ੩੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਨੱਦ ਨਾਦ ਨਾਫਿਰੰ ਬਜੰਤ ਭੇਰਿ ਭੀਖਣੰ

Nin`da Naada Naaphrin Bajaanta Bheri Bheekhnaan ॥

The tabors and famous gestures of the vampires are being seen and the dreadful sound of drums and fifes is being heard.

੨੪ ਅਵਤਾਰ ਰਾਮ - ੩੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਰੰਤ ਘੋਰ ਦੁੰਦਭੀ ਕਰੰਤ ਕਾਨਰੇ ਸੁਰੰ

Ghuraanta Ghora Duaandabhee Karaanta Kaanre Suraan ॥

੨੪ ਅਵਤਾਰ ਰਾਮ - ੩੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੰਤ ਝਾਝਰੋ ਝੜੰ ਬਜੰਤ ਬਾਂਸੁਰੀ ਬਰੰ ॥੩੨੦॥

Karaanta Jhaajharo Jharhaan Bajaanta Baansuree Baraan ॥320॥

The terrible sound of big drums is being heard in the ears. The jingling of anklets and the sweet voice of flutes are also being heard in the battlefield.320.

੨੪ ਅਵਤਾਰ ਰਾਮ - ੩੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਚੰਤ ਬਾਜ ਤੀਛਣੰ ਚਲੰਤ ਚਾਚਰੀ ਕ੍ਰਿਤੰ

Nachaanta Baaja Teechhanaan Chalaanta Chaacharee Kritaan ॥

੨੪ ਅਵਤਾਰ ਰਾਮ - ੩੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖੰਤ ਲੀਕ ਉਰਬੀਅੰ ਸੁਭੰਤ ਕੁੰਡਲੀ ਕਰੰ

Likhaanta Leeka Aurbeeaan Subhaanta Kuaandalee Karaan ॥

The swift horses are dancing and moving swiftly and with their gait they are creating coiled marks on the earth.

੨੪ ਅਵਤਾਰ ਰਾਮ - ੩੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ