Sri Dasam Granth Sahib

Displaying Page 452 of 2820

ਲੰਕਸ ਧੀਰ ਬਜੀਰ ਬੁਲਾਏ

Laankasa Dheera Bajeera Bulaaee ॥

੨੪ ਅਵਤਾਰ ਰਾਮ - ੩੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਖਨ ਖਰ ਦਈਤ ਪਠਾਏ ॥੩੩੭॥

Dookhn Aou Khra Daeeet Patthaaee ॥337॥

The king of Lanka called his ministers for consultations and sent two demons Khar and Dushan for killing ram etc. 337.

੨੪ ਅਵਤਾਰ ਰਾਮ - ੩੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜ ਸਨਾਹ ਸੁਬਾਹ ਦੁਰੰ ਗਤ

Saaja Sanaaha Subaaha Duraan Gata ॥

੨੪ ਅਵਤਾਰ ਰਾਮ - ੩੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਤ ਬਾਜ ਚਲੇ ਗਜ ਗੱਜਤ

Baajata Baaja Chale Gaja Ga`jata ॥

Wearing their armours all the long-armed warriors marched forward with the resounding of musical instruments and the roaring of elephants.

੨੪ ਅਵਤਾਰ ਰਾਮ - ੩੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਹੀ ਮਾਰ ਦਸੋ ਦਿਸ ਕੂਕੇ

Maara Hee Maara Daso Disa Kooke ॥

੨੪ ਅਵਤਾਰ ਰਾਮ - ੩੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਵਨ ਕੀ ਘਟ ਜਯੋਂ ਘੁਰ ਢੂਕੇ ॥੩੩੮॥

Saavan Kee Ghatta Jayona Ghur Dhooke ॥338॥

There was noise of “kill, kill” from all the four sides and the army gushed forward like the clouds of the month of sawan.338.

੨੪ ਅਵਤਾਰ ਰਾਮ - ੩੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੱਜਤ ਹੈ ਰਣਬੀਰ ਮਹਾਂ ਮਨ

Ga`jata Hai Ranbeera Mahaan Man ॥

੨੪ ਅਵਤਾਰ ਰਾਮ - ੩੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੱਜਤ ਹੈਂ ਨਹੀ ਭੂਮਿ ਅਯੋਧਨ

Ta`jata Hain Nahee Bhoomi Ayodhan ॥

The mighty warriors thundered and stood firmly on the ground.

੨੪ ਅਵਤਾਰ ਰਾਮ - ੩੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਜਤ ਹੈ ਚਖ ਸ੍ਰੋਣਤ ਸੋ ਸਰ

Chhaajata Hai Chakh Saronata So Sar ॥

੨੪ ਅਵਤਾਰ ਰਾਮ - ੩੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਦਿ ਕਰੈਂ ਕਿਲਕਾਰ ਭਯੰਕਰ ॥੩੩੯॥

Naadi Karina Kilakaara Bhayaankar ॥339॥

The pools of blood flourished and the warriors raised terrible shrieks.339.

੨੪ ਅਵਤਾਰ ਰਾਮ - ੩੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਰਕਾ ਛੰਦ

Taarakaa Chhaand ॥

TAARKAA STANZA


ਰਨਿ ਰਾਜ ਕੁਮਾਰ ਬਿਰੱਚਹਿਗੇ

Rani Raaja Kumaara Bri`chahige ॥

੨੪ ਅਵਤਾਰ ਰਾਮ - ੩੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਸੇਲ ਸਰਾਸਨ ਨੱਚਹਿਗੇ

Sar Sela Saraasan Na`chahige ॥

When the princes will begin the battle, there will be the dance of lances and shafts.

੨੪ ਅਵਤਾਰ ਰਾਮ - ੩੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਬਿਰੁੱਧ ਅਵੱਧਿ ਸੁ ਗਾਜਹਿਗੇ

Su Biru`dha Ava`dhi Su Gaajahige ॥

੨੪ ਅਵਤਾਰ ਰਾਮ - ੩੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਰੰਗਹਿ ਰਾਮ ਬਿਰਾਜਹਿਗੇ ॥੩੪੦॥

Ran Raangahi Raam Biraajahige ॥340॥

The warriors will roar on seeing the opposing forces and Ram will be absorbed in the fighting mood.340.

੨੪ ਅਵਤਾਰ ਰਾਮ - ੩੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਓਘ ਪ੍ਰਓਘ ਪ੍ਰਹਾਰੈਗੇ

Sar Aogha Paraogha Parhaaraige ॥

੨੪ ਅਵਤਾਰ ਰਾਮ - ੩੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣਿ ਰੰਗ ਅਭੀਤ ਬਿਹਾਰੈਗੇ

Rani Raanga Abheet Bihaaraige ॥

There will be showers of arrows and the fighters will roam in the battlefield fearlessly.

੨੪ ਅਵਤਾਰ ਰਾਮ - ੩੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਸੂਲ ਸਨਾਹਰਿ ਛੁੱਟਹਿਗੇ

Sar Soola Sanaahari Chhu`ttahige ॥

੨੪ ਅਵਤਾਰ ਰਾਮ - ੩੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਤ ਪੁੱਤ੍ਰ ਪਰਾ ਪਰ ਲੁੱਟਹਿਗੇ ॥੩੪੧॥

Dita Pu`tar Paraa Par Lu`ttahige ॥341॥

The tridents and arrows will be struck and the sons of demons will roll in dust.341.

੨੪ ਅਵਤਾਰ ਰਾਮ - ੩੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਸੰਕ ਅਸੰਕਤ ਬਾਹਹਿਗੇ

Sar Saanka Asaankata Baahahige ॥

੨੪ ਅਵਤਾਰ ਰਾਮ - ੩੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਭੀਤ ਭਯਾ ਦਲ ਦਾਹਹਿਗੇ

Binu Bheet Bhayaa Dala Daahahige ॥

They will discharge arrows undoubtedly and destroy the forces of the enemy.

੨੪ ਅਵਤਾਰ ਰਾਮ - ੩੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤਿ ਲੁੱਥ ਬਿਲੁੱਥ ਬਿਥਾਰਹਿਗੇ

Chhiti Lu`tha Bilu`tha Bithaarahige ॥

੨੪ ਅਵਤਾਰ ਰਾਮ - ੩੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁ ਸਣੈ ਸਮੂਲ ਉਪਾਰਹਿਗੇ ॥੩੪੨॥

Taru Sani Samoola Aupaarahige ॥342॥

The corpses will be scattered on the earth and the great warriors will uproot the trees.342.

੨੪ ਅਵਤਾਰ ਰਾਮ - ੩੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਵ ਨਾਦ ਨਫੀਰਨ ਬਾਜਤ ਭੇ

Nava Naada Napheeran Baajata Bhe ॥

੨੪ ਅਵਤਾਰ ਰਾਮ - ੩੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ