Sri Dasam Granth Sahib

Displaying Page 473 of 2820

ਸਰੰਧਾਰ ਬਰਖੈਂ

Saraandhaara Barkhina ॥

There was sound of the pulling of bows and the arrows were being showered,

੨੪ ਅਵਤਾਰ ਰਾਮ - ੪੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹੋਦ੍ਰਾਦਿ ਵੀਰੰ

Mahodaraadi Veeraan ॥

੨੪ ਅਵਤਾਰ ਰਾਮ - ੪੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੇ ਖੱਗ ਧੀਰੰ ॥੪੪੫॥

Hatthe Kh`ga Dheeraan ॥445॥

The persistent warriors like Mahodar held their swords and stood firmly with forbearance.445.

੨੪ ਅਵਤਾਰ ਰਾਮ - ੪੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਣੀ ਛੰਦ

Mohanee Chhaand ॥

MOHINI STANZA


ਢਲ ਹੱਲ ਸੁਢੱਲੀ ਢੋਲਾਣੰ

Dhala Ha`la Sudha`lee Dholaanaan ॥

੨੪ ਅਵਤਾਰ ਰਾਮ - ੪੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਰੰਗ ਅਭੰਗ ਕਲੋਲਾਣੰ

Ran Raanga Abhaanga Kalolaanaan ॥

The shields sounded like drums and there was being heard the agitated atmosphere of the war

੨੪ ਅਵਤਾਰ ਰਾਮ - ੪੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਣੰਕ ਸੁ ਨੱਦੰ ਨਾਫੀਰੰ

Bharnaanka Su Na`daan Naapheeraan ॥

੨੪ ਅਵਤਾਰ ਰਾਮ - ੪੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਣੰਕਸੁ ਬੱਜੇ ਮੱਜੀਰੰ ॥੪੪੬॥

Barnaankasu Ba`je Ma`jeeraan ॥446॥

The sound of fifes filled a all the four directions and small cymbals of different colors rang.446.

੨੪ ਅਵਤਾਰ ਰਾਮ - ੪੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਣੰਕਸੁ ਭੇਰੀ ਘੋਰਾਣੰ

Bharnaankasu Bheree Ghoraanaan ॥

੨੪ ਅਵਤਾਰ ਰਾਮ - ੪੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੁ ਸਾਵਣ ਭਾਦੋ ਮੋਰਾਣੰ

Janu Saavan Bhaado Moraanaan ॥

The kettledrums sounded like the resonance of the group of peacocks on seeing the clouds in the month of Sawan

੨੪ ਅਵਤਾਰ ਰਾਮ - ੪੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉੱਛਲੀਏ ਪ੍ਰਖਰੇ ਪਾਵੰਗੰ

Auo`chhaleeee Parkhre Paavaangaan ॥

੨੪ ਅਵਤਾਰ ਰਾਮ - ੪੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੱਚੇ ਜੁੱਝਾਰੇ ਜੋਧੰਗੰ ॥੪੪੭॥

Ma`che Ju`jhaare Jodhaangaan ॥447॥

The armoured horse jumped and the warriors were absorbed in war.447.

੨੪ ਅਵਤਾਰ ਰਾਮ - ੪੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਧੁਰੀਏ ਸੁੰਡੀ ਦੰਤਾਲੇ

Siaandhureeee Suaandee Daantaale ॥

੨੪ ਅਵਤਾਰ ਰਾਮ - ੪੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੱਚੇ ਪੱਖਰੀਏ ਮੁੱਛਾਲੇ

Na`che Pa`khreeee Mu`chhaale ॥

The elephants having trunks and tusks got intoxicated and the warriors of frightful whiskers danced

੨੪ ਅਵਤਾਰ ਰਾਮ - ੪੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਓਰੜੀਏ ਸਰਬੰ ਸੈਣਾਯੰ

Aorrheeee Sarabaan Sainaayaan ॥

੨੪ ਅਵਤਾਰ ਰਾਮ - ੪੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖੰਤ ਸੁ ਦੇਵੰ ਗੈਣਾਯੰ ॥੪੪੮॥

Dekhnata Su Devaan Gainaayaan ॥448॥

There was movement of all the forces and the gobs saw them from the sky.448.

੨੪ ਅਵਤਾਰ ਰਾਮ - ੪੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਝੱਲੈ ਅਵਝੜੀਯੰ ਉੱਝਾੜੰ

Jha`lai Avajharheeyaan Auo`jhaarhaan ॥

੨੪ ਅਵਤਾਰ ਰਾਮ - ੪੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਉਠੈ ਬੈਹੈਂ ਬੱਬਾੜੰ

Ran Autthai Baihina Ba`baarhaan ॥

The blows of very stern warriors are being endured the fighters are falling in the battlefield and are flowing in the stream of blood

੨੪ ਅਵਤਾਰ ਰਾਮ - ੪੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘੈ ਘੁੱਮੇ ਘਾਯੰ ਅੱਘਾਯੰ

Ghai Ghu`me Ghaayaan A`ghaayaan ॥

੨੪ ਅਵਤਾਰ ਰਾਮ - ੪੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਅ ਡਿੱਗੇ ਅੱਧੋ ਅੱਧਾਯੰ ॥੪੪੯॥

Bhooa Di`ge A`dho A`dhaayaan ॥449॥

The wounded warriors are wandering circularly and are falling on the earth with downward faces.449.

੨੪ ਅਵਤਾਰ ਰਾਮ - ੪੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸ ਮੰਡੈ ਛੰਡੈ ਅਉ ਛੰਡੈ

Risa Maandai Chhaandi Aau Chhaandi ॥

੨੪ ਅਵਤਾਰ ਰਾਮ - ੪੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਠਿ ਹੱਸੈ ਕੱਸੈ ਕੋ ਅੰਡੈ

Hatthi Ha`sai Ka`sai Ko Aandai ॥

In great fury they are killing others and are going on killing the persistent warriors are tightening their weapons smilingly

੨੪ ਅਵਤਾਰ ਰਾਮ - ੪੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸ ਬਾਹੈਂ ਗਾਹੈਂ ਜੋਧਾਣੰ

Risa Baahain Gaahain Jodhaanaan ॥

੨੪ ਅਵਤਾਰ ਰਾਮ - ੪੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਹੋਹੈਂ ਜੋਹੈਂ ਕ੍ਰੋਧਾਣੰ ॥੪੫੦॥

Ran Hohain Johain Karodhaanaan ॥450॥

And being enraged are churning the fighters and are raising the ire of others.450.

੨੪ ਅਵਤਾਰ ਰਾਮ - ੪੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ