Sri Dasam Granth Sahib

Displaying Page 513 of 2820

ਸੀਤਾ ਰਵਨ ਕਹਾਂ ਹੈ ॥੬੬੭॥

Seetaa Ravan Kahaan Hai ॥667॥

Where is he who mouth the air-vehicle Pushapak and accompanies Sita?667.

੨੪ ਅਵਤਾਰ ਰਾਮ - ੬੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਦਰ ਖੁਸਾਲ ਖਾਤਰ

Maadar Khusaala Khaatar ॥

੨੪ ਅਵਤਾਰ ਰਾਮ - ੬੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੇ ਹਜਾਰ ਛਾਵਰ

Keene Hajaara Chhaavar ॥

੨੪ ਅਵਤਾਰ ਰਾਮ - ੬੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤੁਰ ਸਿਤਾ ਬਧਾਈ

Maatur Sitaa Badhaaeee ॥

੨੪ ਅਵਤਾਰ ਰਾਮ - ੬੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਗੁਲ ਚਿਹਰ ਕਹਾਂ ਹੈ ॥੬੬੮॥

Vaha Gula Chihra Kahaan Hai ॥668॥

“He who sacrificed thousands of his joys in order to please his mother, where is he? The mother Sita may also be congratulate today, but someone may tell us where is that flower-faced Ram?”668.

੨੪ ਅਵਤਾਰ ਰਾਮ - ੬੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਰਾਮ ਅਵਤਾਰ ਸੀਤਾ ਅਯੁਧਿਆ ਆਗਮ ਨਾਮ ਧਿਆਇ ਸਮਾਪਤੰ

Eiti Sree Raam Avataara Seetaa Ayudhiaa Aagama Naam Dhiaaei Samaapataan ॥

End of the chapter entitled ‘The Entry of Sita in Ayodhya’ in Ramvatar.


ਅਥ ਮਾਤਾ ਮਿਲਣੰ

Atha Maataa Milanaan ॥

Now begins the description of the Meeting with the Mother :


ਰਸਾਵਲ ਛੰਦ

Rasaavala Chhaand ॥

RASSVAL STANZA


ਸੁਨੇ ਰਾਮ ਆਏ

Sune Raam Aaee ॥

੨੪ ਅਵਤਾਰ ਰਾਮ - ੬੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਲੋਗ ਧਾਏ

Sabhai Loga Dhaaee ॥

When the people heard that Ram had returned, then all the people ran and fell at his feet

੨੪ ਅਵਤਾਰ ਰਾਮ - ੬੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੇ ਆਨ ਪਾਯੰ

Lage Aan Paayaan ॥

੨੪ ਅਵਤਾਰ ਰਾਮ - ੬੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਰਾਮ ਰਾਯੰ ॥੬੬੯॥

Mile Raam Raayaan ॥669॥

Ram met all of them.669.

੨੪ ਅਵਤਾਰ ਰਾਮ - ੬੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਚਉਰ ਢਾਰੈਂ

Koaoo Chaur Dhaaraina ॥

੨੪ ਅਵਤਾਰ ਰਾਮ - ੬੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਪਾਨ ਖੁਆਰੈਂ

Koaoo Paan Khuaaraina ॥

Someone swung she fly-whisk, someone offered the betel

੨੪ ਅਵਤਾਰ ਰਾਮ - ੬੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇ ਮਾਤ ਪਾਯੰ

Pare Maata Paayaan ॥

੨੪ ਅਵਤਾਰ ਰਾਮ - ੬੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਕੰਠ ਲਾਯੰ ॥੬੭੦॥

Laee Kaanttha Laayaan ॥670॥

Ram fell at the feet of his mother and his mothers hugged him to their bosom.670.

੨੪ ਅਵਤਾਰ ਰਾਮ - ੬੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੈ ਕੰਠ ਰੋਵੈਂ

Milai Kaanttha Rovaina ॥

੨੪ ਅਵਤਾਰ ਰਾਮ - ੬੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਸੋਕ ਧੋਵੈਂ

Mano Soka Dhovaina ॥

On being hugged he was weeping in order to wash away all his suffering

੨੪ ਅਵਤਾਰ ਰਾਮ - ੬੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈਂ ਬੀਰ ਬਾਤੈਂ

Karina Beera Baataina ॥

੨੪ ਅਵਤਾਰ ਰਾਮ - ੬੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੇ ਸਰਬ ਮਾਤੈਂ ॥੬੭੧॥

Sune Sarab Maataina ॥671॥

The brave Ram began to talk and all the mothers listened.671.

੨੪ ਅਵਤਾਰ ਰਾਮ - ੬੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੈ ਲੱਛ ਮਾਤੰ

Milai La`chha Maataan ॥

੨੪ ਅਵਤਾਰ ਰਾਮ - ੬੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇ ਪਾਇ ਭ੍ਰਾਤੰ

Pare Paaei Bharaataan ॥

੨੪ ਅਵਤਾਰ ਰਾਮ - ੬੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਦਾਨ ਏਤੋ

Kariyo Daan Eeto ॥

੨੪ ਅਵਤਾਰ ਰਾਮ - ੬੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਨੈ ਕਉਨ ਕੇਤੋ ॥੬੭੨॥

Gani Kauna Keto ॥672॥

Then he met the mother of Lakshman and the brother Bharat and Shatrughan touched his feet. On account of the joy of union, unaccountable charity was given.672.

੨੪ ਅਵਤਾਰ ਰਾਮ - ੬੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ