Sri Dasam Granth Sahib

Displaying Page 515 of 2820

ਬੁਲੈ ਬਿੱਪ ਲੀਨੇ

Bulai Bi`pa Leene ॥

੨੪ ਅਵਤਾਰ ਰਾਮ - ੬੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁੱਤੋਚਾਰ ਕੀਨੇ

Saru`tochaara Keene ॥

The Brahmins were called in and with the recitation of Vedic mantras Ram was enthroned

੨੪ ਅਵਤਾਰ ਰਾਮ - ੬੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਰਾਮ ਰਾਜਾ

Bhaee Raam Raajaa ॥

੨੪ ਅਵਤਾਰ ਰਾਮ - ੬੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਜੀਤ ਬਾਜਾ ॥੬੭੯॥

Baje Jeet Baajaa ॥679॥

On all the four sides resounded the musical instruments denoting victory.679.

੨੪ ਅਵਤਾਰ ਰਾਮ - ੬੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਚਹੂੰ ਚੱਕ ਕੇ ਛੱਤ੍ਰਧਾਰੀ ਬੁਲਾਏ

Chahooaan Cha`ka Ke Chha`tardhaaree Bulaaee ॥

੨੪ ਅਵਤਾਰ ਰਾਮ - ੬੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੇ ਅੱਤ੍ਰ ਨੀਕੇ ਪੁਰੀ ਅਉਧ ਆਏ

Dhare A`tar Neeke Puree Aaudha Aaee ॥

The sovereigns were called from all the four directions and they all reached Avadhpuri

੨੪ ਅਵਤਾਰ ਰਾਮ - ੬੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹੇ ਰਾਮ ਪਾਯੰ ਪਰਮ ਪ੍ਰੀਤ ਕੈ ਕੈ

Gahe Raam Paayaan Parma Pareet Kai Kai ॥

੨੪ ਅਵਤਾਰ ਰਾਮ - ੬੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਚੱਤ੍ਰ ਦੇਸੀ ਬਡੀ ਭੇਟ ਦੈ ਕੈ ॥੬੮੦॥

Mile Cha`tar Desee Badee Bhetta Dai Kai ॥680॥

They all fell at the feet of Ram, exhibiting their supreme love and met him with great presents.680.

੨੪ ਅਵਤਾਰ ਰਾਮ - ੬੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਚੀਨ ਮਾਚੀਨ ਚੀਨੰਤ ਦੇਸੰ

Daee Cheena Maacheena Cheenaanta Desaan ॥

੨੪ ਅਵਤਾਰ ਰਾਮ - ੬੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਸੁੰਦ੍ਰੀ ਚੇਰਕਾ ਚਾਰ ਕੇਸੰ

Mahaan Suaandaree Cherakaa Chaara Kesaan ॥

The kings presented gifts from various and beautiful maidens of elegant hair.

੨੪ ਅਵਤਾਰ ਰਾਮ - ੬੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੰ ਮਾਨਕੰ ਹੀਰ ਚੀਰੰ ਅਨੇਕੰ

Manaan Maankaan Heera Cheeraan Anekaan ॥

੨੪ ਅਵਤਾਰ ਰਾਮ - ੬੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਏ ਖੇਜ ਪੱਈਯੈ ਕਹੂੰ ਏਕ ਏਕੰ ॥੬੮੧॥

Keeee Kheja Pa`eeeyai Kahooaan Eeka Eekaan ॥681॥

They also presented rare gems. Jewels and garments 681.

੨੪ ਅਵਤਾਰ ਰਾਮ - ੬੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਨੰ ਮੁੱਤੀਯੰ ਮਾਨਕੰ ਬਾਜ ਰਾਜੰ

Manaan Mu`teeyaan Maankaan Baaja Raajaan ॥

੨੪ ਅਵਤਾਰ ਰਾਮ - ੬੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਦੰਤਪੰਤੀ ਸਜੇ ਸਰਬ ਸਾਜੰ

Daee Daantapaantee Saje Sarab Saajaan ॥

They presented winsome horses, jewels, gems, pearls as well as elephants

੨੪ ਅਵਤਾਰ ਰਾਮ - ੬੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਥੰ ਬੇਸਟੰ ਹੀਰ ਚੀਰੰ ਅਨੰਤੰ

Rathaan Besattaan Heera Cheeraan Anaantaan ॥

੨੪ ਅਵਤਾਰ ਰਾਮ - ੬੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੰ ਮਾਨਕੰ ਬੱਧ ਰੱਧੰ ਦੁਰੰਤੰ ॥੬੮੨॥

Manaan Maankaan Ba`dha Ra`dhaan Duraantaan ॥682॥

The chariots, diamonds, raiments and invaluable precious stones were also presented.682.

੨੪ ਅਵਤਾਰ ਰਾਮ - ੬੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਸ੍ਵੇਤ ਐਰਾਵਤੰ ਤੁੱਲਿ ਦੰਤੀ

Kite Saveta Aairaavataan Tu`li Daantee ॥

੨੪ ਅਵਤਾਰ ਰਾਮ - ੬੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਮੁੱਤਯੰ ਸਾਜ ਸੱਜੇ ਸੁਪੰਤੀ

Daee Mu`tayaan Saaja Sa`je Supaantee ॥

Somewhere the whit elephants bedecked with gems are being presented

੨੪ ਅਵਤਾਰ ਰਾਮ - ੬੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਬਾਜ ਰਾਜੰ ਜਰੀ ਜੀਨ ਸੰਗੰ

Kite Baaja Raajaan Jaree Jeena Saangaan ॥

੨੪ ਅਵਤਾਰ ਰਾਮ - ੬੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੈ ਨੱਟ ਮਾਨੋ ਮਚੇ ਜੰਗ ਰੰਗੰ ॥੬੮੩॥

Nachai Na`tta Maano Mache Jaanga Raangaan ॥683॥

Somewhere the horses tightened with brocaded thick cloth are dancing exhibiting a spectacle of war. 683.

੨੪ ਅਵਤਾਰ ਰਾਮ - ੬੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਪੱਖਰੇ ਪੀਲ ਰਾਜਾ ਪ੍ਰਮਾਣੰ

Kite Pa`khre Peela Raajaa Parmaanaan ॥

੨੪ ਅਵਤਾਰ ਰਾਮ - ੬੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਬਾਜ ਰਾਜੀ ਸਿਰਾਜੀ ਨ੍ਰਿਪਾਣੰ

Daee Baaja Raajee Siraajee Nripaanaan ॥

੨੪ ਅਵਤਾਰ ਰਾਮ - ੬੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਈ ਰਕਤ ਨੀਲੰ ਮਣੀ ਰੰਗ ਰੰਗੰ

Daeee Rakata Neelaan Manee Raanga Raangaan ॥

੨੪ ਅਵਤਾਰ ਰਾਮ - ੬੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ