Sri Dasam Granth Sahib

Displaying Page 533 of 2820

ਕਹੂੰ ਭੂਤ ਪ੍ਰੇਤ ਭਕੰਤ

Kahooaan Bhoota Pareta Bhakaanta ॥

੨੪ ਅਵਤਾਰ ਰਾਮ - ੭੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਹੂੰ ਕਮੱਧ ਉਠੰਤ

Su Kahooaan Kama`dha Autthaanta ॥

Somewhere the ghosts and fiends shouted and somewhere the headless trunks began to rise in the battlefield

੨੪ ਅਵਤਾਰ ਰਾਮ - ੭੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨਾਚ ਬੀਰ ਬੈਤਾਲ

Kahooaan Naacha Beera Baitaala ॥

੨੪ ਅਵਤਾਰ ਰਾਮ - ੭੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਬਮਤ ਡਾਕਣਿ ਜੁਆਲ ॥੭੮੧॥

So Bamata Daakani Juaala ॥781॥

Somewhere the brave Baitals danced and somewhere the Vampires raised flames of fire.781.

੨੪ ਅਵਤਾਰ ਰਾਮ - ੭੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਘਾਇ ਘਾਏ ਵੀਰ

Ran Ghaaei Ghaaee Veera ॥

੨੪ ਅਵਤਾਰ ਰਾਮ - ੭੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸ੍ਰੋਣ ਭੀਗੇ ਚੀਰ

Sabha Sarona Bheege Cheera ॥

The garments of warriors were saturated with blood, on being wounded in the battlefield

੨੪ ਅਵਤਾਰ ਰਾਮ - ੭੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਬੀਰ ਭਾਜਿ ਚਲੰਤ

Eika Beera Bhaaji Chalaanta ॥

੨੪ ਅਵਤਾਰ ਰਾਮ - ੭੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਆਨ ਜੁੱਧ ਜੁਟੰਤ ॥੭੮੨॥

Eika Aan Ju`dha Juttaanta ॥782॥

On one side the warriors are running away and on the other side they are coming and fighting in the war.782.

੨੪ ਅਵਤਾਰ ਰਾਮ - ੭੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਐਂਚ ਐਂਚ ਕਮਾਨ

Eika Aainacha Aainacha Kamaan ॥

੨੪ ਅਵਤਾਰ ਰਾਮ - ੭੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਕ ਵੀਰ ਮਾਰਤ ਬਾਨ

Taka Veera Maarata Baan ॥

On one side, the warriors are stretching their bows and discharging arrows

੨੪ ਅਵਤਾਰ ਰਾਮ - ੭੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਭਾਜ ਭਾਜ ਮਰੰਤ

Eika Bhaaja Bhaaja Maraanta ॥

੨੪ ਅਵਤਾਰ ਰਾਮ - ੭੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਸੁਰਗ ਤਉਨ ਬਸੰਤ ॥੭੮੩॥

Nahee Surga Tauna Basaanta ॥783॥

On the other side they are running away and brathing their last, but not getting a place in the heaven.783.

੨੪ ਅਵਤਾਰ ਰਾਮ - ੭੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਜ ਰਾਜ ਬਾਜ ਅਨੇਕ

Gaja Raaja Baaja Aneka ॥

੨੪ ਅਵਤਾਰ ਰਾਮ - ੭੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਝੇ ਬਾਚਾ ਏਕ

Ju`jhe Na Baachaa Eeka ॥

Many elephants and horses died and not even one was saved

੨੪ ਅਵਤਾਰ ਰਾਮ - ੭੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਆਨ ਲੰਕਾ ਨਾਥ

Taba Aan Laankaa Naatha ॥

੨੪ ਅਵਤਾਰ ਰਾਮ - ੭੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਝਯੋ ਸਿਸਨ ਕੇ ਸਾਥ ॥੭੮੪॥

Ju`jhayo Sisan Ke Saatha ॥784॥

Then Vibhishan, the Lord of Lanka, fought with the boys.784.

੨੪ ਅਵਤਾਰ ਰਾਮ - ੭੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੋੜਾ ਛੰਦ

Bahorhaa Chhaand ॥

BAHORA STANZA


ਲੰਕੇਸ ਕੇ ਉਰ ਮੋ ਤਕ ਬਾਨ

Laankesa Ke Aur Mo Taka Baan ॥

੨੪ ਅਵਤਾਰ ਰਾਮ - ੭੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਯੋ ਰਾਮ ਸਿਸਤ ਜਿ ਕਾਨ

Maarayo Raam Sisata Ji Kaan ॥

The sons of Ram pulling their bows shot an arrow in the heart of the king of Lanka

੨੪ ਅਵਤਾਰ ਰਾਮ - ੭੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਗਿਰਯੋ ਦਾਨਵ ਸੁ ਭੂਮਿ ਮੱਧ

Taba Griyo Daanva Su Bhoomi Ma`dha ॥

੨੪ ਅਵਤਾਰ ਰਾਮ - ੭੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਬਿਸੁਧ ਜਾਣ ਨਹੀ ਕੀਯੋ ਬੱਧ ॥੭੮੫॥

Tih Bisudha Jaan Nahee Keeyo Ba`dha ॥785॥

That demon fell down on the earth and considering him unconscious, the boys did not kill him.785.

੨੪ ਅਵਤਾਰ ਰਾਮ - ੭੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰੁਕਯੋ ਤਾਸ ਸੁਗ੍ਰੀਵ ਆਨ

Taba Rukayo Taasa Sugareeva Aan ॥

੨੪ ਅਵਤਾਰ ਰਾਮ - ੭੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਜਾਤ ਬਾਲ ਨਹੀ ਪੈਸ ਜਾਨ

Kahaa Jaata Baala Nahee Paisa Jaan ॥

Then Sugriva came and stopped there and said, “O boys ! where are you going? You cannot get away and remain safe.”

੨੪ ਅਵਤਾਰ ਰਾਮ - ੭੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹਣਯੋ ਬਾਣ ਤਿਹ ਭਾਲ ਤੱਕ

Taba Hanyo Baan Tih Bhaala Ta`ka ॥

੨੪ ਅਵਤਾਰ ਰਾਮ - ੭੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ