Sri Dasam Granth Sahib

Displaying Page 625 of 2820

ਤੁਹੀ ਰਿਸਟਣੀ ਪੁਸਟਣੀ ਸਸਤ੍ਰਣੀ ਹੈ

Tuhee Risattanee Pusttanee Sasatarnee Hai ॥

Thou art the Sustainer of all and also the wielder of weapons

੨੪ ਅਵਤਾਰ ਕ੍ਰਿਸਨ - ੪੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਕਸਟਣੀ ਹਰਤਨੀ ਅਸਤ੍ਰਣੀ ਹੈ

Tuhee Kasattanee Hartanee Asatarnee Hai ॥

Thou art the remover of the sufferings of all and also the wielder of arms

੨੪ ਅਵਤਾਰ ਕ੍ਰਿਸਨ - ੪੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਜੋਗ ਮਾਇਆ ਤੁਹੀ ਬਾਕ ਬਾਨੀ

Tuhee Joga Maaeiaa Tuhee Baaka Baanee ॥

Thou art Yogmaya and power of speech

੨੪ ਅਵਤਾਰ ਕ੍ਰਿਸਨ - ੪੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਅੰਬਿਕਾ ਜੰਭਹਾ ਰਾਜਧਾਨੀ ॥੪੨੪॥

Tuhee Aanbikaa Jaanbhahaa Raajadhaanee ॥424॥

O Goddess! Thou, as Ambika, art the destroyer of Jambhasura and the giver of the kingdom to gods.424.

੨੪ ਅਵਤਾਰ ਕ੍ਰਿਸਨ - ੪੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜੋਗ ਮਾਇਆ ਮਹਾ ਰਾਜਧਾਨੀ

Mahaa Joga Maaeiaa Mahaa Raajadhaanee ॥

O great Yogmaya ! Thou art the eternal Bhavani in the past, present and future

੨੪ ਅਵਤਾਰ ਕ੍ਰਿਸਨ - ੪੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਵੀ ਭਾਵਨੀ ਭੂਤ ਭਬਿਅੰ ਭਵਾਨੀ

Bhavee Bhaavanee Bhoota Bhabiaan Bhavaanee ॥

੨੪ ਅਵਤਾਰ ਕ੍ਰਿਸਨ - ੪੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਰੀ ਆਚਰਣੀ ਖੇਚਰਣੀ ਭੂਪਣੀ ਹੈ

Charee Aacharnee Khecharnee Bhoopnee Hai ॥

Thou art consciousness-incarnate, pervading as Sovereign in the sky

੨੪ ਅਵਤਾਰ ਕ੍ਰਿਸਨ - ੪੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬਾਹਣੀ ਆਪਨੀ ਰੂਪਣੀ ਹੈ ॥੪੨੫॥

Mahaa Baahanee Aapanee Roopnee Hai ॥425॥

Thy vehicle is supreme and Thou art the revealer of all the sciences.425.

੨੪ ਅਵਤਾਰ ਕ੍ਰਿਸਨ - ੪੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਭੈਰਵੀ ਭੂਤਨੇਸਵਰੀ ਭਵਾਨੀ

Mahaa Bharivee Bhootanesavaree Bhavaanee ॥

Thou art the great Bhairavi, Bhuteshvari and Bhavani

੨੪ ਅਵਤਾਰ ਕ੍ਰਿਸਨ - ੪੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਵੀ ਭਾਵਨੀ ਭਬਿਯੰ ਕਾਲੀ ਕ੍ਰਿਪਾਨੀ

Bhavee Bhaavanee Bhabiyaan Kaalee Kripaanee ॥

Thou art Kali, the wielder of the sword in all the three tenses

੨੪ ਅਵਤਾਰ ਕ੍ਰਿਸਨ - ੪੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਯਾ ਆਜਯਾ ਹਿੰਗੁਲਾ ਪਿੰਗੁਲਾ ਹੈ

Jayaa Aajayaa Hiaangulaa Piaangulaa Hai ॥

Thou art the conqueror of ll, residing on Hinglaj mountain

੨੪ ਅਵਤਾਰ ਕ੍ਰਿਸਨ - ੪੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵਾ ਸੀਤਲਾ ਮੰਗਲਾ ਤੋਤਲਾ ਹੈ ॥੪੨੬॥

Sivaa Seetlaa Maangalaa Totalaa Hai ॥426॥

Thou art Shiva, Shitala and stammering Mangala.426.

੨੪ ਅਵਤਾਰ ਕ੍ਰਿਸਨ - ੪੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਅਛਰਾ ਪਛਰਾ ਬੁਧਿ ਬ੍ਰਿਧਿਆ

Tuhee Achharaa Pachharaa Budhi Bridhiaa ॥

੨੪ ਅਵਤਾਰ ਕ੍ਰਿਸਨ - ੪੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਭੈਰਵੀ ਭੂਪਣੀ ਸੁਧ ਸਿਧਿਆ

Tuhee Bharivee Bhoopnee Sudha Sidhiaa ॥

Thou art in the form of Syllable (Akshana), heavenly damsels, Buddha, Bhairavi, Sovereign and an adept

੨੪ ਅਵਤਾਰ ਕ੍ਰਿਸਨ - ੪੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬਾਹਣੀ ਅਸਤ੍ਰਣੀ ਸਸਤ੍ਰ ਧਾਰੀ

Mahaa Baahanee Asatarnee Sasatar Dhaaree ॥

੨੪ ਅਵਤਾਰ ਕ੍ਰਿਸਨ - ੪੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥੪੨੭॥

Tuhee Teera Tarvaara Kaatee Kattaaree ॥427॥

Thou hast a supreme vehile (i.e. lion), Thou art also in the form of an arrow, a a sword and a dagger.427.

੨੪ ਅਵਤਾਰ ਕ੍ਰਿਸਨ - ੪੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਰਾਜਸੀ ਸਾਤਕੀ ਤਾਮਸੀ ਹੈ

Tuhee Raajasee Saatakee Taamsee Hai ॥

Thou art Rajas, tamas and Sattva, the three modes of maya

੨੪ ਅਵਤਾਰ ਕ੍ਰਿਸਨ - ੪੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਬਾਲਕਾ ਬ੍ਰਿਧਣੀ ਅਉ ਜੁਆ ਹੈ

Tuhee Baalakaa Bridhanee Aau Juaa Hai ॥

Thou art the three ages of life i.e. childhood, youth and old age

੨੪ ਅਵਤਾਰ ਕ੍ਰਿਸਨ - ੪੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਦਾਨਵੀ ਦੇਵਣੀ ਜਛਣੀ ਹੈ

Tuhee Daanvee Devanee Jachhanee Hai ॥

Thou art demoness, goddess and Dakshini

੨੪ ਅਵਤਾਰ ਕ੍ਰਿਸਨ - ੪੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਕਿੰਨ੍ਰਣੀ ਮਛਣੀ ਕਛਣੀ ਹੈ ॥੪੨੮॥

Tuhee Kiaannranee Machhanee Kachhanee Hai ॥428॥

Thou art also Kinnar-woman, fish-girt and Kashyap-woman.428.

੨੪ ਅਵਤਾਰ ਕ੍ਰਿਸਨ - ੪੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਦੇਵਤੇ ਸੇਸਣੀ ਦਾਨੁ ਵੇਸਾ

Tuhee Devate Sesanee Daanu Vesaa ॥

Thou art the power of gods and the vision of the demons

੨੪ ਅਵਤਾਰ ਕ੍ਰਿਸਨ - ੪੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਹਿ ਬ੍ਰਿਸਟਣੀ ਹੈ ਤੁਹੀ ਅਸਤ੍ਰ ਭੇਸਾ

Sarhi Brisattanee Hai Tuhee Asatar Bhesaa ॥

Thou art the steel-striker and wielder of arms

੨੪ ਅਵਤਾਰ ਕ੍ਰਿਸਨ - ੪੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਰਾਜ ਰਾਜੇਸਵਰੀ ਜੋਗ ਮਾਯਾ

Tuhee Raaja Raajesavaree Joga Maayaa ॥

Thou art Rajrajeshwari and Yogmaya and

੨੪ ਅਵਤਾਰ ਕ੍ਰਿਸਨ - ੪੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੋਹ ਸੋ ਚਉਦਹੂੰ ਲੋਕ ਛਾਯਾ ॥੪੨੯॥

Mahaa Moha So Chaudahooaan Loka Chhaayaa ॥429॥

There is the prevalence of your maya in all the fourteen worlds.429.

੨੪ ਅਵਤਾਰ ਕ੍ਰਿਸਨ - ੪੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ