Sri Dasam Granth Sahib

Displaying Page 705 of 2820

ਰੋਦਨ ਕੈ ਸਭ ਗ੍ਵਾਰਨੀਯਾ ਮਿਲਿ ਐਸੇ ਕਹਿਯੋ ਅਤਿ ਹੋਇ ਬਿਚਾਰੀ

Rodan Kai Sabha Gavaaraneeyaa Mili Aaise Kahiyo Ati Hoei Bichaaree ॥

੨੪ ਅਵਤਾਰ ਕ੍ਰਿਸਨ - ੮੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯਾਗਿ ਬ੍ਰਿਜੈ ਮਥੁਰਾ ਮੈ ਗਏ ਤਜਿ ਨੇਹ ਅਨੇਹ ਕੀ ਬਾਤ ਬਿਚਾਰੀ

Taiaagi Brijai Mathuraa Mai Gaee Taji Neha Aneha Kee Baata Bichaaree ॥

All the gopis in their lamentation are saying modestly, “Abandoning the thoughts of love and separation, Krishna has gone to Mathura from Braja

੨੪ ਅਵਤਾਰ ਕ੍ਰਿਸਨ - ੮੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਗਿਰੈ ਧਰਿ ਯੌ ਕਹਿ ਕੈ ਇਕ ਐਸੇ ਸੰਭਾਰਿ ਕਹੈ ਬ੍ਰਿਜਨਾਰੀ

Eeka Grii Dhari You Kahi Kai Eika Aaise Saanbhaari Kahai Brijanaaree ॥

੨੪ ਅਵਤਾਰ ਕ੍ਰਿਸਨ - ੮੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੀ ਸਜਨੀ ਸੁਨੀਯੋ ਬਤੀਯਾ ਬ੍ਰਿਜ ਨਾਰਿ ਸਭੈ ਬ੍ਰਿਜਨਾਥਿ ਬਿਸਾਰੀ ॥੮੬੫॥

Ree Sajanee Suneeyo Bateeyaa Brija Naari Sabhai Brijanaathi Bisaaree ॥865॥

Saying this someone is falling on the earth and someone, protecting herself, is saying, “O friends! listen to me, the Lord of Braja has forgotten all the women of Braja.”865,

੨੪ ਅਵਤਾਰ ਕ੍ਰਿਸਨ - ੮੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਖਨਿ ਆਗਹਿ ਠਾਂਢਿ ਲਗੈ ਸਖੀ ਦੇਤ ਨਹੀ ਕਿ ਹੇਤ ਦਿਖਾਈ

Aakhni Aagahi Tthaandhi Lagai Sakhee Deta Nahee Ki Heta Dikhaaeee ॥

Krishna is always standing before my eyes, therefore I do not see anything else

੨੪ ਅਵਤਾਰ ਕ੍ਰਿਸਨ - ੮੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੰਗਿ ਕੇਲ ਕਰੇ ਬਨ ਮੈ ਤਿਹ ਤੇ ਅਤਿ ਹੀ ਜੀਯ ਮੈ ਦੁਚਿਤਾਈ

Jaa Saangi Kela Kare Ban Mai Tih Te Ati Hee Jeeya Mai Duchitaaeee ॥

They had been absorbed with him in amorous play, their dilemma is increasing now on remembering him

੨੪ ਅਵਤਾਰ ਕ੍ਰਿਸਨ - ੮੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਤੁ ਤਜਿਯੋ ਬ੍ਰਿਜ ਬਾਸਨ ਸੋ ਸੰਦੇਸ ਪਠਿਯੋ ਜੀਯ ਕੈ ਸੁ ਢਿਠਾਈ

Hetu Tajiyo Brija Baasan So Na Saandesa Patthiyo Jeeya Kai Su Dhitthaaeee ॥

He has forsaken the love of the residents of Braja and has become hard-hearted, because he has not sent any message

੨੪ ਅਵਤਾਰ ਕ੍ਰਿਸਨ - ੮੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਕੀ ਓਰਿ ਨਿਹਾਰਤ ਹੈ ਪਿਖੀਯੈ ਨਹੀ ਸ੍ਯਾਮ ਹਹਾ ਮੋਰੀ ਮਾਈ ॥੮੬੬॥

Taahee Kee Aori Nihaarata Hai Pikheeyai Nahee Saiaam Hahaa Moree Maaeee ॥866॥

O my mother! we are seeing towards that Krishna, but he is not visible.866

੨੪ ਅਵਤਾਰ ਕ੍ਰਿਸਨ - ੮੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਹਮਾਹ

Baarahamaaha ॥

Poem based on Twelve Months:


ਸਵੈਯਾ

Savaiyaa ॥

SWAYYA


ਫਾਗੁਨ ਮੈ ਸਖੀ ਡਾਰਿ ਗੁਲਾਲ ਸਭੈ ਹਰਿ ਸਿਉ ਬਨ ਬੀਚ ਰਮੈ

Phaaguna Mai Sakhee Daari Gulaala Sabhai Hari Siau Ban Beecha Ramai ॥

In the moth of Phalgun, the young damsels are roaming with Krishna in the forest, throwing dry colours on each other

੨੪ ਅਵਤਾਰ ਕ੍ਰਿਸਨ - ੮੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਚਕਾਰਨ ਲੈ ਕਰਿ ਗਾਵਤਿ ਗੀਤ ਸਭੈ ਮਿਲਿ ਗ੍ਵਾਰਨਿ ਤਉਨ ਸਮੈ

Pichakaaran Lai Kari Gaavati Geet Sabhai Mili Gavaarani Tauna Samai ॥

Taking the pumps in their hands, they are singing charming songs:

੨੪ ਅਵਤਾਰ ਕ੍ਰਿਸਨ - ੮੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰ ਕੁੰਜ ਗਲੀਨ ਕੇ ਬੀਚ ਕਿਧੌ ਮਨ ਕੇ ਕਰਿ ਦੂਰ ਗਮੈ

Ati Suaandar Kuaanja Galeena Ke Beecha Kidhou Man Ke Kari Doora Gamai ॥

੨੪ ਅਵਤਾਰ ਕ੍ਰਿਸਨ - ੮੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁ ਤ੍ਯਾਗਿ ਤਮੈ ਸਭ ਧਾਮਨ ਕੀ ਇਹ ਸੁੰਦਰਿ ਸ੍ਯਾਮ ਕੀ ਮਾਨਿ ਤਮੈ ॥੮੬੭॥

Aru Taiaagi Tamai Sabha Dhaamn Kee Eih Suaandari Saiaam Kee Maani Tamai ॥867॥

Removing the sorrows from their mind they are running in the alcoves and in the love of the beautiful Krishna, they have forgotten the decorum of their house.867.

੨੪ ਅਵਤਾਰ ਕ੍ਰਿਸਨ - ੮੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਿ ਸੀ ਗ੍ਵਾਰਨਿ ਫੂਲਿ ਰਹੀ ਪਟ ਰੰਗਨ ਕੇ ਫੁਨਿ ਫੂਲ ਲੀਏ

Phooli See Gavaarani Phooli Rahee Patta Raangan Ke Phuni Phoola Leeee ॥

The gopis are blooming like flowers with the flowers attached to their garments

੨੪ ਅਵਤਾਰ ਕ੍ਰਿਸਨ - ੮੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਸ੍ਯਾਮ ਸੀਗਾਰ ਸੁ ਗਾਵਤ ਹੈ ਪੁਨਿ ਕੋਕਿਲਕਾ ਸਮ ਹੋਤ ਜੀਏ

Eika Saiaam Seegaara Su Gaavata Hai Puni Kokilakaa Sama Hota Jeeee ॥

After bedecking themselves they are singing for Krishna like nightingale

੨੪ ਅਵਤਾਰ ਕ੍ਰਿਸਨ - ੮੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਤੁ ਨਾਮਹਿ ਸ੍ਯਾਮ ਭਯੋ ਸਜਨੀ ਤਿਹ ਤੇ ਸਭ ਛਾਜ ਸੁ ਸਾਜ ਦੀਏ

Ritu Naamhi Saiaam Bhayo Sajanee Tih Te Sabha Chhaaja Su Saaja Deeee ॥

Now it is the spring season, therefore they have forsaken all the embellishment

੨੪ ਅਵਤਾਰ ਕ੍ਰਿਸਨ - ੮੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਖਿ ਜਾ ਚਤੁਰਾਨਨ ਚਉਕਿ ਰਹੈ ਜਿਹ ਦੇਖਤ ਹੋਤ ਹੁਲਾਸ ਹੀਏ ॥੮੬੮॥

Pikhi Jaa Chaturaann Chauki Rahai Jih Dekhta Hota Hulaasa Heeee ॥868॥

Seeing their glory even Brahma is wonder-struck.868.

੨੪ ਅਵਤਾਰ ਕ੍ਰਿਸਨ - ੮੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਮੈ ਰਹੈ ਕਿੰਸੁਕ ਫੂਲਿ ਸਖੀ ਤਹ ਪਉਨ ਬਹੈ ਸੁਖਦਾਈ

Eeka Samai Rahai Kiaansuka Phooli Sakhee Taha Pauna Bahai Sukhdaaeee ॥

Once the flowers of palas were blooming and the comfort-giving wind was blowing

੨੪ ਅਵਤਾਰ ਕ੍ਰਿਸਨ - ੮੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਉਰ ਗੁੰਜਾਰਤ ਹੈ ਇਤ ਤੇ ਉਤ ਤੇ ਮੁਰਲੀ ਨੰਦ ਲਾਲ ਬਜਾਈ

Bhaur Guaanjaarata Hai Eita Te Auta Te Murlee Naanda Laala Bajaaeee ॥

The black bees were humming here and there, Krishna had played on his flute

੨੪ ਅਵਤਾਰ ਕ੍ਰਿਸਨ - ੮੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝਿ ਰਹਿਯੋ ਸੁਨਿ ਕੈ ਸੁਰ ਮੰਡਲ ਤਾ ਛਬਿ ਕੋ ਬਰਨਿਯੋ ਨਹੀ ਜਾਈ

Reejhi Rahiyo Suni Kai Sur Maandala Taa Chhabi Ko Barniyo Nahee Jaaeee ॥

Hearing this flute the gods were getting pleased and the beauty of that spectacle is indescribable

੨੪ ਅਵਤਾਰ ਕ੍ਰਿਸਨ - ੮੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੬੯॥

Tauna Samai Sukhdaaeika Thee Ritu Aausr Yaahi Bhaeee Dukhdaaeee ॥869॥

At that time, that season was joy-giving, but now the same has become distressing.869.

੨੪ ਅਵਤਾਰ ਕ੍ਰਿਸਨ - ੮੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇਠ ਸਮੈ ਸਖੀ ਤੀਰ ਨਦੀ ਹਮ ਖੇਲਤ ਚਿਤਿ ਹੁਲਾਸ ਬਢਾਈ

Jettha Samai Sakhee Teera Nadee Hama Khelta Chiti Hulaasa Badhaaeee ॥

In the month of Jeth, O friend! we used to be absorbed in amorous play on the bank of the river, being pleased in our mind

੨੪ ਅਵਤਾਰ ਕ੍ਰਿਸਨ - ੮੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦਨ ਸੋ ਤਨ ਲੀਪ ਸਭੈ ਸੁ ਗੁਲਾਬਹਿ ਸੋ ਧਰਨੀ ਛਿਰਕਾਈ

Chaandan So Tan Leepa Sabhai Su Gulaabahi So Dharnee Chhrikaaeee ॥

We plastered our bodies with sandal and sprinkled rose-water on the earth

੨੪ ਅਵਤਾਰ ਕ੍ਰਿਸਨ - ੮੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ