Sri Dasam Granth Sahib

Displaying Page 8 of 2820

ਅਛੂਤ ਹੈਂ ॥੧੨॥੪੦॥

Achhoota Hain ॥12॥40॥

Thou art Uncontaminated Lord ! 40

ਜਾਪੁ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਲੋਕ ਹੈਂ

Aloka Hain ॥

Thou art All-Pervasive Lord !

ਜਾਪੁ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੋਕ ਹੈਂ

Asoka Hain ॥

Thou art Woeless Lord!

ਜਾਪੁ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਰਮ ਹੈਂ

Akarma Hain ॥

Thou art Deedless Lord !

ਜਾਪੁ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਭਰਮ ਹੈਂ ॥੧੩॥੪੧॥

Abharma Hain ॥13॥41॥

Thou art Illusionless Lord ! 41

ਜਾਪੁ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜੀਤ ਹੈਂ

Ajeet Hain ॥

Thou art Unconquerable Lord !

ਜਾਪੁ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੀਤ ਹੈਂ

Abheet Hain ॥

Thou art Fearless Lord!

ਜਾਪੁ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਾਹ ਹੈਂ

Abaaha Hain ॥

Thou art Motionless Lord !

ਜਾਪੁ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਾਹ ਹੈਂ ॥੧੪॥੪੨॥

Agaaha Hain ॥14॥42॥

Thou art Unfathomable Lord. ! 42

ਜਾਪੁ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਮਾਨ ਹੈਂ

Amaan Hain ॥

Thou art Immeasurable Lord !

ਜਾਪੁ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਧਾਨ ਹੈਂ

Nidhaan Hain ॥

Thou art the Treasure Lord!

ਜਾਪੁ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਹੈਂ

Aneka Hain ॥

Thou art Manifold Lord !

ਜਾਪੁ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਏਕ ਹੈਂ ॥੧੫॥੪੩॥

Phiri Eeka Hain ॥15॥43॥

Thou art the Only one Lord ! 43

ਜਾਪੁ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਨਮੋ ਸਰਬ ਮਾਨੇ

Namo Sarab Maane ॥

Salutation to Thee O Universally-Honoured Lord !

ਜਾਪੁ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਸਤੀ ਨਿਧਾਨੇ

Samasatee Nidhaane ॥

Salutation to Thee O the Treasure Lord!

ਜਾਪੁ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਦੇਵ ਦੇਵੇ

Namo Dev Deve ॥

Salutation to Thee O Greatest Lord !

ਜਾਪੁ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੇਖੀ ਅਭੇਵੇ ॥੧॥੪੪॥

Abhekhee Abheve ॥1॥44॥

Salutation to Thee O Garbless Lord ! 44

ਜਾਪੁ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਕਾਲ ਕਾਲੇ

Namo Kaal Kaale ॥

Salutation to Thee O Death-Destroyer Lord !

ਜਾਪੁ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਪਾਲੇ

Namo Sarab Paale ॥

Salutation to Thee O Sustainer Lord!

ਜਾਪੁ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਗਉਣੇ

Namo Sarab Gaune ॥

Salutation to Thee O All-Pervasive Lord !

ਜਾਪੁ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸਰਬ ਭਉਣੇ ॥੨॥੪੫॥

Namo Sarab Bhaune ॥2॥45॥

Salutation to Thee O Sustainer Lord! 45

ਜਾਪੁ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਗੀ ਅਨਾਥੇ

Anaangee Anaathe ॥

Salutation to Thee O Limitless Lord !

ਜਾਪੁ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਸੰਗੀ ਪ੍ਰਮਾਥੇ

Nrisaangee Parmaathe ॥

Salutation to Thee O Masterless Lord!

ਜਾਪੁ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ