Sri Dasam Granth Sahib

Displaying Page 87 of 2820

ਨਮੋ ਨਿਰਜੁਰੇਅੰ ॥੪੦॥

Namo Nrijureaan ॥40॥

Who is unique in the present and shall be unique in future. 40.

ਬਚਿਤ੍ਰ ਨਾਟਕ ਅ. ੧ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਧੋ ਮਾਨ ਮੁੰਡੰ

Madho Maan Muaandaan ॥

He is the effacer of the pride of the demon Madhu

ਬਚਿਤ੍ਰ ਨਾਟਕ ਅ. ੧ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਰੁੰਡ ਝੁੰਡੰ

Subhaan Ruaanda Jhuaandaan ॥

And the destroyer of the demon Sumbh.

ਬਚਿਤ੍ਰ ਨਾਟਕ ਅ. ੧ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੰ ਸੇਤ ਛਤ੍ਰੰ

Srin Seta Chhataraan ॥

He hath white canopy over His head

ਬਚਿਤ੍ਰ ਨਾਟਕ ਅ. ੧ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਸੰ ਹਾਥ ਅਤ੍ਰੰ ॥੪੧॥

Lasaan Haatha Ataraan ॥41॥

And the weapons glisten in His hands.41.

ਬਚਿਤ੍ਰ ਨਾਟਕ ਅ. ੧ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਨਾਦ ਭਾਰੀ

Sune Naada Bhaaree ॥

Hearing His loud voice

ਬਚਿਤ੍ਰ ਨਾਟਕ ਅ. ੧ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸੈ ਛਤ੍ਰਧਾਰੀ

Tarsai Chhatardhaaree ॥

The great monarchs are frightened.

ਬਚਿਤ੍ਰ ਨਾਟਕ ਅ. ੧ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸਾ ਬਸਤ੍ਰ ਰਾਜੰ

Disaa Basatar Raajaan ॥

He wears elegantly the garments of directions

ਬਚਿਤ੍ਰ ਨਾਟਕ ਅ. ੧ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਦੋਖ ਭਾਜੰ ॥੪੨॥

Sune Dokh Bhaajaan ॥42॥

And listening to His voice the sorrows run away. 42.

ਬਚਿਤ੍ਰ ਨਾਟਕ ਅ. ੧ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਗਦ ਸਦੰ

Sune Gada Sadaan ॥

Hearing His call

ਬਚਿਤ੍ਰ ਨਾਟਕ ਅ. ੧ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤੰ ਬੇਹਦੰ

Anaantaan Behadaan ॥

The infinite happiness is attained.

ਬਚਿਤ੍ਰ ਨਾਟਕ ਅ. ੧ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਟਾ ਜਾਣੁ ਸਿਆਮੰ

Ghattaa Jaanu Siaamaan ॥

He is Shyam in the form of clouds

ਬਚਿਤ੍ਰ ਨਾਟਕ ਅ. ੧ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੰ ਅਭਿਰਾਮੰ ॥੪੩॥

Dutaan Abhiraamaan ॥43॥

And appears beautiful and impressive.43.

ਬਚਿਤ੍ਰ ਨਾਟਕ ਅ. ੧ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬਾਹ ਚਾਰੰ

Chatur Baaha Chaaraan ॥

He hath four beautiful arms

ਬਚਿਤ੍ਰ ਨਾਟਕ ਅ. ੧ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀਟੰ ਸੁਧਾਰੰ

Kareettaan Sudhaaraan ॥

And is wearing crown on the head.

ਬਚਿਤ੍ਰ ਨਾਟਕ ਅ. ੧ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਦਾ ਸੰਖ ਚਕ੍ਰੰ

Gadaa Saankh Chakaraan ॥

The mace conch and disc glisten

ਬਚਿਤ੍ਰ ਨਾਟਕ ਅ. ੧ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਪੈ ਕ੍ਰੂਰ ਬਕ੍ਰੰ ॥੪੪॥

Dipai Karoor Bakaraan ॥44॥

And seem frightful and resplendent. 44.

ਬਚਿਤ੍ਰ ਨਾਟਕ ਅ. ੧ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਾਜ ਛੰਦ

Naraaja Chhaand ॥

NARAAJ STANZA


ਅਨੂਪ ਰੂਪ ਰਾਜਿਅੰ

Anoop Roop Raajiaan ॥

The unique beauty appears graceful

ਬਚਿਤ੍ਰ ਨਾਟਕ ਅ. ੧ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਾਰ ਕਾਮ ਲਾਜਿਯੰ

Nihaara Kaam Laajiyaan ॥

And on seeing it the Cupid seems ashamed.

ਬਚਿਤ੍ਰ ਨਾਟਕ ਅ. ੧ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਲੋਕ ਲੋਕ ਸੋਭਿਅੰ

Aloka Loka Sobhiaan ॥

In the worlds it has supernatural radiance

ਬਚਿਤ੍ਰ ਨਾਟਕ ਅ. ੧ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੋਕ ਲੋਕ ਲੋਭਿਅੰ ॥੪੫॥

Biloka Loka Lobhiaan ॥45॥

Seeting whichall the people are fascinated. 45.

ਬਚਿਤ੍ਰ ਨਾਟਕ ਅ. ੧ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਿ ਚੰਦ੍ਰ ਸੀਸਿਯੰ

Chamaki Chaandar Seesiyaan ॥

The moon is bearning on his head

ਬਚਿਤ੍ਰ ਨਾਟਕ ਅ. ੧ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿਯੋ ਲਜਾਇ ਈਸਯੰ

Rahiyo Lajaaei Eeesayaan ॥

Seeing which the god Shiva feels shy.

ਬਚਿਤ੍ਰ ਨਾਟਕ ਅ. ੧ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ