ਕਬਿਯੋ ਬਾਚ ਦੋਹਰਾ

Kabiyo Baacha Doharaa ॥

Speech of the poet : DOHRA


ਸਬੈ ਸੁਭਟ ਅਉ ਸਭ ਸੁਕਬਿ ਯੌ ਸਮਝੋ ਮਨ ਮਾਹਿ

Sabai Subhatta Aau Sabha Sukabi You Samajho Man Maahi ॥

ਸਸਤ੍ਰ ਮਾਲਾ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨੁ ਚਕ੍ਰ ਕੇ ਨਾਮ ਮੈ ਭੇਦ ਕਉਨਹੂੰ ਨਾਹਿ ॥੭੪॥

Bisanu Chakar Ke Naam Mai Bheda Kaunahooaan Naahi ॥74॥

All the warriors and poets should understand this fact nicely that there is not even the slightest difference between Vishnu and the names of his Chakra.74.

ਸਸਤ੍ਰ ਮਾਲਾ - ੭੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਨਾਮ ਮਾਲਾ ਪੁਰਾਣੇ ਚਕ੍ਰ ਨਾਮ ਦੁਤੀਯ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੨॥

Eiti Sree Naam Maalaa Puraane Chakar Naam Duteeya Dhiaaei Samaapatama Satu Subhama Satu ॥2॥

End of the second chapter entitled “Name of Chakra” in Nam-Mala Purana.