ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੧੪੪॥

This shabad is on page 1464 of Sri Dasam Granth Sahib.

ਅੜਿਲ

Arhila ॥

ARIL


ਕਾਰਮੁਕਜਨੀ ਪਦ ਕੋ ਪ੍ਰਿਥਮ ਉਚਾਰੀਐ

Kaaramukajanee Pada Ko Prithama Auchaareeaai ॥

ਸਸਤ੍ਰ ਮਾਲਾ - ੧੧੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿਣੀ ਤਾ ਕੇ ਅੰਤਿ ਸਬਦ ਕੋ ਡਾਰੀਐ

Arinee Taa Ke Aanti Sabada Ko Daareeaai ॥

ਸਸਤ੍ਰ ਮਾਲਾ - ੧੧੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ

Sakala Tupaka Ke Naam Sughar Lahi Leejeeaai ॥

ਸਸਤ੍ਰ ਮਾਲਾ - ੧੧੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਬਿਤ ਕਾਬਿ ਮੈ ਚਹੋ ਤਹਾ ਤੇ ਦੀਜੀਐ ॥੧੧੪੧॥

Ho Kabita Kaabi Mai Chaho Tahaa Te Deejeeaai ॥1141॥

Saying firstly the word “Kaarmukjani”, add the word “arini” at the end and know all the names of Tupak.1141.

ਸਸਤ੍ਰ ਮਾਲਾ - ੧੧੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਤਾਪਣੀ ਸਬਦਹਿ ਆਦਿ ਉਚਾਰੀਐ

Ripu Taapanee Sabadahi Aadi Auchaareeaai ॥

ਸਸਤ੍ਰ ਮਾਲਾ - ੧੧੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿਣੀ ਤਾ ਕੇ ਅੰਤਿ ਸੁ ਪਦ ਕੋ ਡਾਰੀਐ

Arinee Taa Ke Aanti Su Pada Ko Daareeaai ॥

ਸਸਤ੍ਰ ਮਾਲਾ - ੧੧੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ

Sakala Tupaka Ke Naam Subudhi Pachhaaneeaai ॥

ਸਸਤ੍ਰ ਮਾਲਾ - ੧੧੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਹਾ ਚਹੋ ਤਹ ਦੇਹੁ ਸੰਕਾ ਮਾਨੀਐ ॥੧੧੪੨॥

Ho Jahaa Chaho Taha Dehu Na Saankaa Maaneeaai ॥1142॥

Saying firstly the word “Riputaapini”, add the word “arini” at the end and O wise men ! recognize the names of Tupak for using the, unhesitatingly.1142.

ਸਸਤ੍ਰ ਮਾਲਾ - ੧੧੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਚਾਪਣੀ ਮੁਖ ਤੇ ਸਬਦ ਬਖਾਨੀਐ

Aadi Chaapanee Mukh Te Sabada Bakhaaneeaai ॥

ਸਸਤ੍ਰ ਮਾਲਾ - ੧੧੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਤਾ ਕੇ ਅੰਤਿ ਸਬਦ ਕੋ ਠਾਨੀਐ

Mathanee Taa Ke Aanti Sabada Ko Tthaaneeaai ॥

ਸਸਤ੍ਰ ਮਾਲਾ - ੧੧੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਸੁਬੁਧਿ ਲਹਿ ਲੀਜੀਐ

Sakala Tupaka Ke Naam Subudhi Lahi Leejeeaai ॥

ਸਸਤ੍ਰ ਮਾਲਾ - ੧੧੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਹ ਚਾਹੋ ਤਿਹ ਠਵਰ ਉਚਾਰਨ ਕੀਜੀਐ ॥੧੧੪੩॥

Ho Jaha Chaaho Tih Tthavar Auchaaran Keejeeaai ॥1143॥

Utter the word “Chaapani” from you mouth, add the word “mathani” t the end and know the names of Tupak.1143.

ਸਸਤ੍ਰ ਮਾਲਾ - ੧੧੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਨਚ ਧਰਨਨੀ ਆਦਿ ਉਚਾਰਨ ਕੀਜੀਐ

Pancha Dharnnee Aadi Auchaaran Keejeeaai ॥

ਸਸਤ੍ਰ ਮਾਲਾ - ੧੧੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥਣੀ ਤਾ ਕੇ ਅੰਤਿ ਸਬਦ ਕੋ ਦੀਜੀਐ

Mathanee Taa Ke Aanti Sabada Ko Deejeeaai ॥

ਸਸਤ੍ਰ ਮਾਲਾ - ੧੧੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ

Sakala Tupaka Ke Naam Subudhi Pachhaaneeaai ॥

ਸਸਤ੍ਰ ਮਾਲਾ - ੧੧੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੧੪੪॥

Ho Yaa Ke Bheetr Bheda Naiku Nahee Maaneeaai ॥1144॥

Saying firstly the word “Panach-dharnani”, add the word “mathani” at the end and recognize all the names of Tupak.1144.

ਸਸਤ੍ਰ ਮਾਲਾ - ੧੧੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ