ਇਤਿ ਸ੍ਰੀ ਨਾਮ ਮਾਲਾ ਪੁਰਾਣ ਸ੍ਰੀ ਤੁਪਕ ਨਾਮ ਪਾਂਚਵੋਂ ਧਿਆਇ ਸਮਾਪਤਮ ਸਤ ਸੁਭਮ ਸਤੁ ॥੪॥

This shabad is on page 1493 of Sri Dasam Granth Sahib.

ਅੜਿਲ

Arhila ॥

ARIL


ਤੁਰਾਖਾੜ ਅਰਿ ਅਰਿ ਪਦ ਆਦਿ ਉਚਾਰੀਐ

Turaakhaarha Ari Ari Pada Aadi Auchaareeaai ॥

ਸਸਤ੍ਰ ਮਾਲਾ - ੧੩੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਬਾਰ ਨ੍ਰਿਪ ਪਦਹਿ ਅੰਤਿ ਤਹਿ ਧਾਰੀਐ

Teena Baara Nripa Padahi Aanti Tahi Dhaareeaai ॥

ਸਸਤ੍ਰ ਮਾਲਾ - ੧੩੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਬਹੁਰਿ ਪੁਨਿ ਅੰਤਿ ਤਵਨ ਕੇ ਠਾਨਿ ਕੈ

Sataru Bahuri Puni Aanti Tavan Ke Tthaani Kai ॥

ਸਸਤ੍ਰ ਮਾਲਾ - ੧੩੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਕਲ ਤੁਪਕ ਕੇ ਨਾਮ ਲੀਜੀਅਹੁ ਜਾਨਿ ਕੈ ॥੧੩੦੭॥

Ho Sakala Tupaka Ke Naam Leejeeahu Jaani Kai ॥1307॥

Saying firstly the words “Tukhaar ari ari”, add the word “Nrip” three times at the end, then adding further the word “shatru” at the end, know all the names of Tupak.1307.

ਸਸਤ੍ਰ ਮਾਲਾ - ੧੩੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਪਾਕਰਿ ਰਿਪੁ ਸਬਦ ਅੰਤਿ ਤਿਹ ਭਾਖੀਐ

Ripu Paakari Ripu Sabada Aanti Tih Bhaakheeaai ॥

ਸਸਤ੍ਰ ਮਾਲਾ - ੧੩੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ

Naaeika Pada Tari Baara Tavan Ke Raakheeaai ॥

ਸਸਤ੍ਰ ਮਾਲਾ - ੧੩੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਪੁਨਿ ਤਾ ਕੇ ਅੰਤਿ ਸੁਘਰ ਕਹਿ ਦੀਜੀਐ

Ripu Puni Taa Ke Aanti Sughar Kahi Deejeeaai ॥

ਸਸਤ੍ਰ ਮਾਲਾ - ੧੩੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਾਮ ਤੁਪਕ ਬਹੁ ਚੀਨ ਉਚਾਰਿਯੋ ਕੀਜੀਐ ॥੧੩੦੮॥

Ho Naam Tupaka Bahu Cheena Auchaariyo Keejeeaai ॥1308॥

Saying the words “Ripupaakar ripu”, add the word “Naayak” three times, then uttering the word “Ripu” at the end, pronounce the names of Tupak.1308.

ਸਸਤ੍ਰ ਮਾਲਾ - ੧੩੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰਾਂਤਕ ਅਰਿ ਆਦਿ ਸਬਦ ਕੋ ਭਾਖੀਐ

Eiaandaraantaka Ari Aadi Sabada Ko Bhaakheeaai ॥

ਸਸਤ੍ਰ ਮਾਲਾ - ੧੩੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ

Naaeika Pada Tari Baara Tavan Ke Raakheeaai ॥

ਸਸਤ੍ਰ ਮਾਲਾ - ੧੩੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਬਹੁਰਿ ਪੁਨਿ ਤਾ ਕੇ ਅੰਤਿ ਧਰੀਜੀਐ

Sataru Bahuri Puni Taa Ke Aanti Dhareejeeaai ॥

ਸਸਤ੍ਰ ਮਾਲਾ - ੧੩੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਕਲ ਤੁਪਕ ਕੇ ਨਾਮ ਜਾਨ ਮਨ ਲੀਜੀਐ ॥੧੩੦੯॥

Ho Sakala Tupaka Ke Naam Jaan Man Leejeeaai ॥1309॥

Saying firstly the words “Indrantak ari”, add the word “Naayak” three times, then adding the word “shatru” at the end, know all the names of Tupak in your mind.1309.

ਸਸਤ੍ਰ ਮਾਲਾ - ੧੩੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਸਬਦ ਕੋ ਮੁਖ ਤੇ ਆਦਿ ਬਖਾਨੀਐ

Dev Sabada Ko Mukh Te Aadi Bakhaaneeaai ॥

ਸਸਤ੍ਰ ਮਾਲਾ - ੧੩੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਦਨ ਕਹਿ ਅਰਦਨ ਪਦ ਅੰਤਿ ਪ੍ਰਮਾਨੀਐ

Ardan Kahi Ardan Pada Aanti Parmaaneeaai ॥

ਸਸਤ੍ਰ ਮਾਲਾ - ੧੩੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਬਾਰ ਪਤਿ ਸਬਦ ਤਵਨ ਕੇ ਭਾਖੀਐ

Teena Baara Pati Sabada Tavan Ke Bhaakheeaai ॥

ਸਸਤ੍ਰ ਮਾਲਾ - ੧੩੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਅਰਿ ਕਹਿ ਨਾਮ ਤੁਪਕ ਕੇ ਮਨ ਲਹਿ ਰਾਖੀਐ ॥੧੩੧੦॥

Ho Ari Kahi Naam Tupaka Ke Man Lahi Raakheeaai ॥1310॥

Uttering the word “Dev” from your mouth, add the word “ardan” at the end, after that speak the word “Pati” three times, then adding the word “ari”, know the names of Tupak in your mind.1310.

ਸਸਤ੍ਰ ਮਾਲਾ - ੧੩੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰਾ ਅਰਦਨ ਸਬਦ ਸੁ ਮੁਖ ਤੇ ਭਾਖੀਐ

Amaraa Ardan Sabada Su Mukh Te Bhaakheeaai ॥

ਸਸਤ੍ਰ ਮਾਲਾ - ੧੩੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ

Naaeika Pada Tari Baara Tavan Ke Raakheeaai ॥

ਸਸਤ੍ਰ ਮਾਲਾ - ੧੩੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਕਹਿ ਨਾਮ ਤੁਪਕ ਕੇ ਸੁਘਰ ਪਛਾਨੀਐ

Ripu Kahi Naam Tupaka Ke Sughar Pachhaaneeaai ॥

ਸਸਤ੍ਰ ਮਾਲਾ - ੧੩੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭੇਦਾਭੇਦ ਕਬਿਤ ਕੇ ਮਾਹਿ ਬਖਾਨੀਐ ॥੧੩੧੧॥

Ho Bhedaabheda Kabita Ke Maahi Bakhaaneeaai ॥1311॥

Saying firstly the words “Amraa ardan”, add the word “naayak” three times, then uttering the word “Ripu”, use the nanes of Tupak in poetry without any discrimination.1311.

ਸਸਤ੍ਰ ਮਾਲਾ - ੧੩੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਜਰਾਰਿ ਅਰਦਨ ਪਦ ਪ੍ਰਿਥਮ ਉਚਾਰਿ ਕੈ

Nrijaraari Ardan Pada Prithama Auchaari Kai ॥

ਸਸਤ੍ਰ ਮਾਲਾ - ੧੩੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਬਾਰ ਨ੍ਰਿਪ ਸਬਦ ਤਵਨ ਕੇ ਡਾਰਿ ਕੈ

Teena Baara Nripa Sabada Tavan Ke Daari Kai ॥

ਸਸਤ੍ਰ ਮਾਲਾ - ੧੩੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕਹਿ ਨਾਮ ਤੁਪਕ ਕੇ ਸੁਘਰ ਲਹੀਜੀਐ

Ari Kahi Naam Tupaka Ke Sughar Laheejeeaai ॥

ਸਸਤ੍ਰ ਮਾਲਾ - ੧੩੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਅੜਿਲ ਛੰਦ ਕੇ ਮਾਹਿ ਨਿਡਰ ਹੁਇ ਦੀਜੀਐ ॥੧੩੧੨॥

Ho Arhila Chhaand Ke Maahi Nidar Huei Deejeeaai ॥1312॥

Saying firstly the words “Nirjaraari ardan”, add the word “Nrip” three times, then uttering the word “ari”, know the names of Tupak for using them in Aril stanza.1312.

ਸਸਤ੍ਰ ਮਾਲਾ - ੧੩੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਬੁਧਾਂਤਕ ਅੰਤਕ ਸਬਦਾਦਿ ਉਚਾਰ ਕਰ

Bibudhaantaka Aantaka Sabadaadi Auchaara Kar ॥

ਸਸਤ੍ਰ ਮਾਲਾ - ੧੩੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਬਾਰ ਨ੍ਰਿਪ ਸਬਦ ਤਵਨ ਕੇ ਡਾਰ ਕਰ

Teena Baara Nripa Sabada Tavan Ke Daara Kar ॥

ਸਸਤ੍ਰ ਮਾਲਾ - ੧੩੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਕਹਿ ਨਾਮ ਤੁਪਕ ਕੇ ਸੁਘਰ ਬਿਚਾਰੀਐ

Ripu Kahi Naam Tupaka Ke Sughar Bichaareeaai ॥

ਸਸਤ੍ਰ ਮਾਲਾ - ੧੩੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਛੰਦ ਰੁਆਲਾ ਮਾਝ ਨਿਸੰਕ ਉਚਾਰੀਐ ॥੧੩੧੩॥

Ho Chhaand Ruaalaa Maajha Nisaanka Auchaareeaai ॥1313॥

Saying firstly the words “Vibudhantak antak”, ad the word “Nrip” htree times , then uttering the word “ripu”, know the names of Tupak for using them unhesitatingly in Rooaalaa stanza.1313.

ਸਸਤ੍ਰ ਮਾਲਾ - ੧੩੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਪਰਬਾਣ ਪਰ ਅਰਿ ਪਦ ਪ੍ਰਿਥਮ ਭਣੀਜੀਐ

Suparbaan Par Ari Pada Prithama Bhaneejeeaai ॥

ਸਸਤ੍ਰ ਮਾਲਾ - ੧੩੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਬਾਰ ਪਤਿ ਸਬਦ ਤਵਨ ਪਰ ਦੀਜੀਐ

Teena Baara Pati Sabada Tavan Par Deejeeaai ॥

ਸਸਤ੍ਰ ਮਾਲਾ - ੧੩੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਪਦ ਭਾਖ ਤੁਪਕ ਕੇ ਨਾਮ ਪਛਾਨੀਅਹੁ

Ari Pada Bhaakh Tupaka Ke Naam Pachhaaneeahu ॥

ਸਸਤ੍ਰ ਮਾਲਾ - ੧੩੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਛੰਦ ਚੰਚਰੀਆ ਮਾਝ ਨਿਡਰ ਹੁਐ ਠਾਨੀਅਹੁ ॥੧੩੧੪॥

Ho Chhaand Chaanchareeaa Maajha Nidar Huaai Tthaaneeahu ॥1314॥

Saying firstly the words “Saparbaan pari ari”, add the word “Pati” three times, then uttering the word “ari”, know the names of Tupak and use them fearlessly in Chancherayaa stanza.1314.

ਸਸਤ੍ਰ ਮਾਲਾ - ੧੩੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਸਬਦ ਤ੍ਰਿਦਵੇਸ ਉਚਾਰਨ ਕੀਜੀਐ

Prithama Sabada Tridavesa Auchaaran Keejeeaai ॥

ਸਸਤ੍ਰ ਮਾਲਾ - ੧੩੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਰਿ ਕਹਿ ਨ੍ਰਿਪ ਪਦ ਤ੍ਰੈ ਵਾਰ ਭਣੀਜੀਐ

Ari Ari Kahi Nripa Pada Tari Vaara Bhaneejeeaai ॥

ਸਸਤ੍ਰ ਮਾਲਾ - ੧੩੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਸਬਦ ਤਾ ਕੇ ਪੁਨਿ ਅੰਤਿ ਉਚਾਰੀਐ

Sataru Sabada Taa Ke Puni Aanti Auchaareeaai ॥

ਸਸਤ੍ਰ ਮਾਲਾ - ੧੩੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ ॥੧੩੧੫॥

Ho Sakala Tupaka Ke Naam Subudhi Bichaareeaai ॥1315॥

Saying the word “Tridevesh”, add the words “ari ari” and then the word “Nrip” three times, then connect to word “shatru” at the end and know the names of Tupak.1315.

ਸਸਤ੍ਰ ਮਾਲਾ - ੧੩੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿੰਦਾਰਕ ਅਰਿ ਅਰਿ ਸਬਦਾਦਿ ਉਚਾਰਜੈ

Brindaaraka Ari Ari Sabadaadi Auchaarajai ॥

ਸਸਤ੍ਰ ਮਾਲਾ - ੧੩੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਬਾਰ ਪਤਿ ਸਬਦ ਤਵਨ ਕੇ ਡਾਰਜੈ

Teena Baara Pati Sabada Tavan Ke Daarajai ॥

ਸਸਤ੍ਰ ਮਾਲਾ - ੧੩੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਸਬਦ ਤਾ ਕੇ ਪੁਨਿ ਅੰਤਿ ਭਨੀਜੀਐ

Sataru Sabada Taa Ke Puni Aanti Bhaneejeeaai ॥

ਸਸਤ੍ਰ ਮਾਲਾ - ੧੩੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਕਲ ਤੁਪਕ ਕੇ ਨਾਮ ਸੁਮਤਿ ਲਹਿ ਲੀਜੀਐ ॥੧੩੧੬॥

Ho Sakala Tupaka Ke Naam Sumati Lahi Leejeeaai ॥1316॥

Saying firstly the words “Brindaarak arei ari”, add the word “ari” three times, then uttering the word “Shatru” at the end, and know the names of Tupak.1316.

ਸਸਤ੍ਰ ਮਾਲਾ - ੧੩੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬਿਵਾਨ ਕੇ ਨਾਮ ਭਾਖਿ ਗਤਿ ਭਾਖੀਐ

Sabha Bivaan Ke Naam Bhaakhi Gati Bhaakheeaai ॥

ਸਸਤ੍ਰ ਮਾਲਾ - ੧੩੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਰਿ ਕਹਿ ਨ੍ਰਿਪ ਚਾਰ ਬਾਰ ਪਦ ਰਾਖੀਐ

Ari Ari Kahi Nripa Chaara Baara Pada Raakheeaai ॥

ਸਸਤ੍ਰ ਮਾਲਾ - ੧੩੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰ ਸਤ੍ਰੁ ਪੁਨਿ ਅੰਤਿ ਤਵਨ ਕੇ ਦੀਜੀਐ

Bahur Sataru Puni Aanti Tavan Ke Deejeeaai ॥

ਸਸਤ੍ਰ ਮਾਲਾ - ੧੩੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਕਲ ਤੁਪਕ ਕੇ ਨਾਮ ਸੁਮਤਿ ਲਹਿ ਲੀਜੀਐ ॥੧੩੧੭॥

Ho Sakala Tupaka Ke Naam Sumati Lahi Leejeeaai ॥1317॥

Saying the names of all air vehicles, utter the word “gati”, then speaking “ari ari”, add the word “Nrip” four times, then add the word “shatru” at the end and know the names of Tupak intelligently.1317.

ਸਸਤ੍ਰ ਮਾਲਾ - ੧੩੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਗਨਿ ਜਿਵ ਪਦ ਕੋ ਸੁ ਪੁਨਿ ਬਖਾਨੀਐ

Aadi Agani Jiva Pada Ko Su Puni Bakhaaneeaai ॥

ਸਸਤ੍ਰ ਮਾਲਾ - ੧੩੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਰਿ ਕਹਿ ਨ੍ਰਿਪ ਚਾਰ ਬਾਰ ਪੁਨਿ ਠਾਨੀਐ

Ari Ari Kahi Nripa Chaara Baara Puni Tthaaneeaai ॥

ਸਸਤ੍ਰ ਮਾਲਾ - ੧੩੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਪਦ ਭਾਖਿ ਤੁਪਕ ਕੇ ਨਾਮ ਪਛਾਨੀਐ

Ripu Pada Bhaakhi Tupaka Ke Naam Pachhaaneeaai ॥

ਸਸਤ੍ਰ ਮਾਲਾ - ੧੩੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਬਿਤ ਕਾਬਿ ਕੇ ਮਾਝਿ ਨਿਸੰਕ ਪ੍ਰਮਾਨੀਐ ॥੧੩੧੮॥

Ho Kabita Kaabi Ke Maajhi Nisaanka Parmaaneeaai ॥1318॥

Saying the word “Agnjim”, then uttering “ari ari”, add the word “Nrip” four times ,then speaking the word “Ripu” recognize the names of Tupak and use them unhesitatingly in the stanzas of poetry.1318.

ਸਸਤ੍ਰ ਮਾਲਾ - ੧੩੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਨਾਮ ਮਾਲਾ ਪੁਰਾਣ ਸ੍ਰੀ ਤੁਪਕ ਨਾਮ ਪਾਂਚਵੋਂ ਧਿਆਇ ਸਮਾਪਤਮ ਸਤ ਸੁਭਮ ਸਤੁ ॥੪॥