ਅਲਤਾ ਕੀ ਆਂਧੀ ਚਲੀ ਮਨੁਖ ਨ ਨਿਰਖ੍ਯੋ ਜਾਇ ॥੧੬॥

This shabad is on page 1579 of Sri Dasam Granth Sahib.

ਦੋਹਰਾ

Doharaa ॥

Dohira


ਛੈਲ ਛਬੀਲੀ ਖੇਲ ਹੀ ਨਰ ਨਾਰਿਨ ਕੀ ਭੀਰ

Chhaila Chhabeelee Khel Hee Nar Naarin Kee Bheera ॥

In the multitude of males, females and the damsels,

ਚਰਿਤ੍ਰ ੩੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤ ਜਿਤ ਦ੍ਰਿਸਟ ਪਸਾਰਿਯੈ ਤਿਤਹਿ ਕਿਸਰਿਯਾ ਚੀਰ ॥੧੩॥

Jita Jita Drisatta Pasaariyai Titahi Kisariyaa Cheera ॥13॥

The saffron colour apparels were predominant.(13)

ਚਰਿਤ੍ਰ ੩੦ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਘਰ ਘਰ ਚਾਚਰ ਖੇਲੀਯਹਿ ਹਸਿ ਹਸਿ ਗੈਯਹਿ ਗੀਤ

Ghar Ghar Chaachar Kheleeyahi Hasi Hasi Gaiyahi Geet ॥

Every household was busy in playing Holy and singing jovially,

ਚਰਿਤ੍ਰ ੩੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਰ ਘਰ ਹੋਤ ਮ੍ਰਿਦੰਗ ਧੁਨਿ ਘਰ ਘਰ ਨਚਤ ਸੰਗੀਤ ॥੧੪॥

Ghar Ghar Hota Mridaanga Dhuni Ghar Ghar Nachata Saangeet ॥14॥

The voices of bongos accompanied by the dances were emanating from eachhouse.(l4 )

ਚਰਿਤ੍ਰ ੩੦ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਰੂਪ ਤਾ ਕੋ ਸਕਲ ਉਰਝਿ ਰਹਿਯੋ ਸੁ ਕੁਮਾਰ

Nrikhi Roop Taa Ko Sakala Aurjhi Rahiyo Su Kumaara ॥

That young man was entrapped by her looks,

ਚਰਿਤ੍ਰ ੩੦ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਹੂੰ ਚਟਪਟ ਅਟਕ ਨਟ ਸੋ ਕਿਯੋ ਪ੍ਯਾਰ ॥੧੫॥

Raanee Hooaan Chattapatta Attaka Natta So Kiyo Paiaara ॥15॥

And the Rani, as well, was immediately entangled in his love.(l5)

ਚਰਿਤ੍ਰ ੩੦ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਤ ਫਾਗੁ ਬਚਿਤ੍ਰ ਗਤਿ ਨਰ ਨਾਰੀ ਸੁਖ ਪਾਇ

Khelta Phaagu Bachitar Gati Nar Naaree Sukh Paaei ॥

Every man and woman was savouring the songs of spring,

ਚਰਿਤ੍ਰ ੩੦ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਲਤਾ ਕੀ ਆਂਧੀ ਚਲੀ ਮਨੁਖ ਨਿਰਖ੍ਯੋ ਜਾਇ ॥੧੬॥

Alataa Kee Aanadhee Chalee Manukh Na Nrikhio Jaaei ॥16॥

When, suddenly, the dust-storm subdued the vision.(l6)

ਚਰਿਤ੍ਰ ੩੦ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਮ ਕ੍ਰਮ ਬਜੈ ਬਜੰਤ੍ਰ ਬਹੁ ਰੁਨ ਝੁਨ ਮੁਰਲਿ ਮੁਚੰਗ

Karma Karma Bajai Bajaantar Bahu Runa Jhuna Murli Muchaanga ॥

Soon after the music was ensued the voices of the flutes started to emanate

ਚਰਿਤ੍ਰ ੩੦ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਿਮਿ ਝਿਮਿ ਬਰਸਿਯੋ ਨੇਹ ਰਸ ਦ੍ਰਿਮ ਦ੍ਰਿਮ ਦਯਾ ਮ੍ਰਿਦੰਗ ॥੧੭॥

Jhimi Jhimi Barsiyo Neha Rasa Drima Drima Dayaa Mridaanga ॥17॥

The melodies, accompanied with the drums, commenced to flow again.(17)

ਚਰਿਤ੍ਰ ੩੦ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ