ਦੋਹਰਾ

Doharaa ॥

Dohira


ਏਕ ਜਾਟ ਜੰਗਲ ਬਸੈ ਧਾਮ ਕਲਹਨੀ ਨਾਰਿ

Eeka Jaatta Jaangala Basai Dhaam Kalahanee Naari ॥

There lived a Jat (peasant) in the jungle along with is quarrelsome wife.

ਚਰਿਤ੍ਰ ੪੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਵਹੁ ਕਹਤ ਸੁ ਕਰਤ ਗਾਰਿਨ ਕਰਤ ਪ੍ਰਹਾਰ ॥੧॥

Jo Vahu Kahata Su Na Karta Gaarin Karta Parhaara ॥1॥

She never did what he told her to do, rather she swore at him.(1)

ਚਰਿਤ੍ਰ ੪੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ